
ਸਿੱਖ ਇਤਿਹਾਸ ਨੂੰ ਆਪਣੀਆਂ ਕਲਾਕਾਰੀਆਂ ਰਾਹੀਂ ਜੀਵੰਤ ਬਣਾਉਣ ਵਾਲੇ ਪ੍ਰਸਿੱਧ ਚਿੱਤਰਕਾਰ ਸਰਦਾਰ ਜਰਨੈਲ ਸਿੰਘ ਹੁਣ ਇਸ ਫਾਨੀ ਸੰਸਾਰ ਵਿਚ ਨਹੀਂ ਰਹੇ। ਉਨ੍ਹਾਂ ਦੀ ਚਿੱਤਰਕਾਰੀ ਸਿੱਖ ਇਤਿਹਾਸ ਦੀ ਮਹਾਨ ਘਟਨਾਵਾਂ, ਸ਼ਹੀਦਾਂ ਦੀ ਬਹਾਦਰੀ ਅਤੇ ਗੁਰਮਤਿ ਜੀਵਨਸ਼ੈਲੀ ਨੂੰ ਦਰਸਾਉਣ ਲਈ ਮਸ਼ਹੂਰ ਸੀ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਣਾਂ ‘ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਹ ਦੁਖ ਨੂੰ ਭਾਣਾ ਮੰਨ ਕੇ ਵੰਡਾਉਣ ਦਾ ਹੌਂਸਲਾ ਬਖਸ਼ਣ ਜੀ।