ਬੰਦੀ ਸਿੰਘਾਂ ਦੇ ਹੱਕ ਵਿਚ ਭੁੱਖ ਹੜ੍ਹਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਜੀ ਅੱਜ 91 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ।
ਪਿਛਲੇ ਨੌ ਸਾਲ ਬੰਦੀ ਸਿੰਘਾਂ ਲਈ ਭੁੱਖ ਹੜ੍ਹਤਾਲ ਤੇ ਬੈਠੇ ਸਨ ,ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਬਾਪੂ ਜੀ ਨੇ ਪੂਰੇ ਸਿੱਖ ਜਗਤ ਦਾ ਧਿਆਨ ਬੰਦੀ ਸਿੰਘਾਂ ਵੱਲ ਦੁਆਇਆ ।
ਸਿੱਖੀ ਸਿਦਕ,ਭਰੋਸਾ ਰੱਖ ਦੂਜਿਆਂ ਲਈ ਆਪਾ ਵਾਰਨ ਵਾਲੀਆਂ ਰੂਹਾਂ ਨੂੰ ਸਿਜਦਾ ।