LATEST POST

FEATURE

ਭਾਈ ਅੰਮ੍ਰਿਤਪਾਲ ਸਿੰਘ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਪਟੀਸ਼ਨ ਕੀਤੀ ਗਈ ਖਾਰਜ

ਤਾਜ਼ਾ ਖ਼ਬਰਾਂ
254 views 0 secs

ਖਡੂਰ ਸਾਹਿਬ ਤੋਂ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਾਈ ਕੋਰਟ ਵਲੋਂ ਕੋਈ ਰਾਹਤ ਨਹੀਂ ਮਿਲੀ। ਅਦਾਲਤ ਨੇ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਵਿਚ ਉਹਨਾਂ ਨੇ ਲੋਕ ਸਭਾ ਦੇ ਸੈਸ਼ਨਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਸੀ। ਹਾਈ ਕੋਰਟ ਨੇ ਇਹ ਫ਼ੈਸਲਾ ਲੋਕ ਸਭਾ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਲਿਆ ਕਿ ਭਾਈ […]

FEATURE

“ਜੇਕਰ ਪੰਥ ਨੇ ਮੈਨੂੰ ਅਯੋਗ ਸਮਝਿਆ, ਤਾਂ ਸੇਵਾ ਛੱਡ ਦੇਵਾਂਗਾ” – ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਆਪਣੇ ਬਿਆਨ ਵਿਚ ਕਿਹਾ ਕਿ ਜੇਕਰ ਸਿੱਖ ਪੰਥ ਨੂੰ ਕਦੇ ਲੱਗੇ ਕਿ ਉਨ੍ਹਾਂ ਵਿੱਚ ਕੋਈ ਕਮੀ ਹੈ ਜਾਂ ਉਹ ਜਥੇਦਾਰ ਦੇ ਤੌਰ ‘ਤੇ ਸੇਵਾ ਨਹੀਂ ਕਰ ਸਕਦੇ ਤਾਂ ਉਹ ਹੱਥ ਜੋੜਕੇ ਇਹ ਜ਼ਿੰਮੇਵਾਰੀ ਛੱਡਣ ਲਈ ਤਿਆਰ […]

FEATURE

ਈ.ਡੀ. ਵਲੋਂ ਖਹਿਰਾ ਦੀ ਚੰਡੀਗੜ੍ਹ ਰਿਹਾਇਸ਼ ਕੁਰਕ – ਸਰਕਾਰ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਨਵੀਂ ਕੋਸ਼ਿਸ਼?

ਈ.ਡੀ. (ਐਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਭਾਰਤੀ ਅਕਾਲੀ ਆਗੂ ਸੁਖਪਾਲ ਖਹਿਰਾ ਦੀ ਚੰਡੀਗੜ੍ਹ ‘ਚ ਸਥਿਤ ਰਿਹਾਇਸ਼ ਅਟੈਚ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਸੁਖਪਾਲ ਖਹਿਰਾ ਨੇ ਇਸ ਮਾਮਲੇ ‘ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ “ਮੈਨੂੰ ਮੀਡੀਆ ਰਾਹੀਂ ਹੁਣੇ ਪਤਾ ਲੱਗਾ ਹੈ ਕਿ ਈ.ਡੀ. ਨੇ ਮੇਰੀ ਚੰਡੀਗੜ੍ਹ ਰਿਹਾਇਸ਼ ਨੂੰ ਅਟੈਚ ਕਰ ਲਿਆ ਹੈ। ਇਸ ਬਾਰੇ ਮੈਨੂੰ ED ਜਾਂ […]

FEATURE

ਅਦਾਲਤ ਵੱਲੋਂ ਡਰੋਨ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਉਣ ‘ਤੇ ਵਕੀਲ ਮੰਝਪੁਰ ਨੇ ਕੀਤਾ ਜੱਜ ਦਾ ਬਾਈਕਾਟ

ਤਾਜ਼ਾ ਖ਼ਬਰਾਂ
143 views 2 secs

ਮੋਹਾਲੀ ਦੀ NIA ਅਦਾਲਤ ਦੀ ਜੱਜ ਮਨਜੋਤ ਕੌਰ ਨੇ 10 ਮਾਰਚ ਨੂੰ ਡਰੋਨ ਕੇਸ ‘ਚ ਫੈਸਲਾ ਸੁਣਾਉਂਦੇ ਹੋਏ 6 ਵਿਅਕਤੀਆਂ ਨੂੰ ਉਮਰ ਕੈਦ ਅਤੇ 3 ਨੂੰ 10-10 ਸਾਲ ਦੀ ਸਜ਼ਾ ਸੁਣਾਈ। ਇਸ ਮਾਮਲੇ ਵਿੱਚ ਵੱਡਾ ਵਿਚਾਰਣਯੋਗ ਮੁੱਦਾ ਇਹ ਹੈ ਕਿ ਬਿਨਾਂ ਕਿਸੇ ਵਿਸ਼ੇਸ਼ ਘਟਨਾ ਦੇ, ਸਿਰਫ਼ “ਜੰਗ ਛੇੜਨ ਦੀ ਕੋਸ਼ਿਸ਼” ਦੇ ਆਰੋਪ ‘ਚ ਉਮਰ ਕੈਦ […]

FEATURE

ਦਮਦਮੀ ਟਕਸਾਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 14 ਮਾਰਚ ਨੂੰ ਪੰਥਕ ਇਕੱਠ ਦਾ ਸੱਦਾ

ਤਾਜ਼ਾ ਖ਼ਬਰਾਂ
172 views 4 secs

ਪੰਥਕ ਸਿਧਾਂਤਾ ਦਾ ਘਾਣ ਕਰਨ ਵਾਲੇ ਹੰਕਾਰੀ ਲੋਕਾਂ ਨੂੰ ਦਿੱਤਾ ਜਾਵੇਗਾ ਮੂੰਹ ਤੋੜ ਜਵਾਬ – ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ । ਚੌਂਕ ਮਹਿਤਾ -ਸ਼ਮਸ਼ੇਰ ਸਿੰਘ ਜੇਠੂਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਬੀਤੇਂ ਦਿਨੀਂ ਪੰਥਕ ਭਾਵਨਾਵਾਂ ਦਰਕਿਨਾਰ ਕਰਕੇ ਤਖਤਾਂ ਦੇ ਜਥੇਦਾਰ ਹਟਾਉਣ ਦੇ ਪਹਿਲਾਂ ਆਪ ਮੁਹਾਰੇ ਲਏ ਗਏ ਫੈਸਲੇ ਤੇ ਫਿਰ ਤਖਤ […]

FEATURE

ਸੰਸਦੀ ਕਮੇਟੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ 54 ਦਿਨ ਦੀ ਛੁੱਟੀ ਦੀ ਸਿਫ਼ਾਰਿਸ਼

ਐੱਨਐੱਸਏ ਤਹਿਤ ਜੇਲ੍ਹ ‘ਚ ਬੰਦ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਸੰਸਦ ਤੋਂ ਗੈਰਹਾਜ਼ਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸੰਸਦੀ ਕਮੇਟੀ ਨੇ 54 ਦਿਨ ਦੀ ਛੁੱਟੀ ਦੀ ਸਿਫ਼ਾਰਿਸ਼ ਕੀਤੀ ਹੈ। ਉਹ ਅਪਰੈਲ 2023 ਤੋਂ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਭਾਈ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਵਿੱਚ ਆਪਣੀ ਗੈਰਹਾਜ਼ਰੀ ਦੀ ਛੁੱਟੀ […]

FEATURE

ਦਿੱਲੀ ਫਤਿਹ ਦਿਹਾੜਾ (11 ਮਾਰਚ 1783)

ਲੇਖ
186 views 10 secs

-ਮੇਜਰ ਸਿੰਘ ਵੈਸੇ ਤਾਂ ਖ਼ਾਲਸੇ ਨੇ ਕਈ ਵਾਰ ਦਿੱਲੀ ਨੂੰ ਜਿੱਤੇ ਜਿੱਤੇ ਛੱਡਿਆ ਪਰ 1783 ਦਿੱਲੀ ਫਤਿਹ ਦਾ ਖਾਸ ਇਤਿਹਾਸ ਹੈ। ਕਰੋੜਸਿੰਘੀਆ ਮਿਸਲ ਦੇ ਜਥੇਦਾਰ ਸਰਦਾਰ ਬਘੇਲ ਸਿੰਘ ਨੇ 40000 ਫ਼ੌਜ ਨਾਲ ਦਿੱਲੀ ‘ਤੇ ਚੜ੍ਹਾਈ ਕੀਤੀ, ਇਸ ਵੇਲੇ ਨਾਲ ਸ: ਜੱਸਾ ਸਿੰਘ ਰਾਮਗੜ੍ਹੀਆ , ਜੱਸਾ ਸਿੰਘ ਆਹਲੂਵਾਲੀਆ ਸ: ਰਾਏ ਸਿੰਘ ਭੰਗੀ ਆਦਿਕ ਸਰਦਾਰ ਵੀ ਸਨ। ਬੁਰਾੜੀ […]

FEATURE

ਪੰਥ ਨੂੰ ਦਰਕਿਨਾਰ ਕਰਨ ਵਾਲੇ ਬਾਦਲ ਧੜੇ ਦਾ ਅੰਤ ਨੇੜੇ ਹੈ- ਐਮ.ਪੀ. ਭਾਈ ਖ਼ਾਲਸਾ

ਤਾਜ਼ਾ ਖ਼ਬਰਾਂ
209 views 0 secs

ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੀ ਆਖ਼ਰੀ ਦੌੜ ਵਿੱਚ ਹੈ ਅਤੇ ਇਸ ਦਾ ਅੰਤ ਜਲਦੀ ਹੋਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਾਦਲ ਧੜਾ ਇਤਿਹਾਸ ਵਿੱਚ ਕੇਵਲ ਨੀਵੀਆਂ ਹਰਕਤਾਂ ਕਰਕੇ ਹੀ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਸ੍ਰੀ ਅਕਾਲ […]