LATEST POST

FEATURE

ਸਭਰਾਉਂ ਦੀ ਲੜਾਈ ਇਤਿਹਾਸ ਦੀ ਲਹੂ-ਭਿੱਜੀ ਅਮਰ ਦਾਸਤਾਨ

ਲੇਖ
293 views 2 mins

-ਸ. ਰਾਜਿੰਦਰ ਸਿੰਘ ਕੁਰਾਲੀ ੧੦ ਫਰਵਰੀ, ੧੮੪੬ ਨੂੰ ਸਭਰਾਉਂ ਵਿਖੇ ਅੰਗਰੇਜ਼ਾਂ ਤੇ ਸਿੱਖਾਂ ਦਾ ਯੁੱਧ ਇਤਿਹਾਸ ਦੀ ਮਹੱਤਵਪੂਰਨ ਘਟਨਾ ਹੈ। ਅੰਗਰੇਜ਼ਾਂ ਜਿਹੀ ਚਤੁਰ, ਸ਼ਕਤੀਸ਼ਾਲੀ ਕੌਮ ਤੋਂ ਬਿਨਾਂ ਗ਼ਦਾਰਾਂ ਦੀਆਂ ਜ਼ਹਿਰੀਲੀਆਂ ਸਾਜ਼ਿਸ਼ਾਂ ਦਾ ਸਿਦਕਦਿਲੀ ਨਾਲ ਸਿੱਖਾਂ ਨੇ ਟਾਕਰਾ ਕਰਦਿਆਂ ਆਪਣੇ ਲਹੂ ਨਾਲ ਇਤਿਹਾਸ ਦੇ ਸਫ਼ੇ ’ਤੇ ਦੇਸ਼-ਭਗਤੀ ਅਤੇ ਸੂਰਬੀਰਤਾ ਦੀ ਅਣਖੀ ਕਹਾਣੀ ਲਿਖੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ […]

FEATURE

ਸਧਾਰਨ ਸਿੱਖਾਂ ਦੀ ਬਹਾਦਰੀ ਦਾ ਪ੍ਰਤੀਕ : ਫਾਰਵਰਡ ਡਿਫੈਂਸ, ਕਿਲ੍ਹਾ ਦਰਹਾਲ ਨੌਸ਼ਹਿਰਾ (ਜੰਮੂ)

ਲੇਖ
163 views 8 secs

-ਸ. ਨਵਜੋਤ ਸਿੰਘ* ਸੰਨ ੧੯੪੭ ਈ. ਦੀ ਦੇਸ਼ (ਭਾਰਤ-ਪਾਕਿਸਤਾਨ) ਦੀ ਵੰਡ ਸਮੇਂ ਪਾਕਿਸਤਾਨੀ ਫੌਜ ਅਤੇ ਕਬਾਈਲੀਆਂ/ਮੁਜ਼ਾਹੀਦੀਨਾਂ ਨੇ ਜੰਮੂ-ਕਸ਼ਮੀਰ ਵਿਚ ਵੱਡਾ ਹਮਲਾ ਕਰ ਦਿੱਤਾ ਸੀ। ਕਾਫੀ ਇਲਾਕਿਆਂ ’ਤੇ ਹਮਲਾ ਕਰਨ ਉਪਰੰਤ ਉਨ੍ਹਾਂ ਨੇ ਕਿਲ੍ਹਾ ਦਰਹਾਲ ਨੇੜ੍ਹੇ ਜੰਮੂ ਖੇਤਰ ਦੇ ਨੌਸ਼ਹਿਰਾ ਸ਼ਹਿਰ ਉੱਪਰ ਹਮਲਾ ਕੀਤਾ ਜਿੱਥੇ ਤਕਰੀਬਨ ੫੦ ਦੇ ਕਰੀਬ ਪਿੰਡ-ਵਾਸੀਆਂ ਜੋ ਜ਼ਿਆਦਾਤਰ ਸਿੱਖ ਸਨ, ਨੇ ੫੪ […]

FEATURE

ਮਹਾਰਾਜਾ ਖੜਕ ਸਿੰਘ

ਲੇਖ
234 views 0 secs

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਸਾਹਿਬਜ਼ਾਦਾ ਜੋ ਮਹਾਰਾਣੀ ਦਾਤਾਰ ਕੌਰ ਦੀ ਕੁਖੋਂ ੯ ਫਰਵਰੀ ੧੮੦੧ ਈ. ਨੂੰ ਪੈਦਾ ਹੋਇਆ। ਇਸ ਦਾ ਵਿਆਹ ਛੋਟੀ ਉਮਰ ਵਿਚ ੧੮੧੨ ਈ. ਵਿਚ ਸ. ਜਰਨੈਲ ਸਿੰਘ ਕਨੱਈਆ ਦੀ ਪੁਤਰੀ ਚੰਦ ਕੌਰ ਨਾਲ ਹੋਇਆ।

FEATURE

ਹਕੁ ਪਰਾਇਆ ਨਾਨਕਾ

ਲੇਖ
233 views 11 secs

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥                        (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੧) ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਰਚਿਤ ‘ਮਾਝ ਕੀ ਵਾਰ’ ਵਿਚ ਦਰਜ ਇਕ ਸਲੋਕ ਦਾ ਅੰਗ ਇਹ ਪਾਵਨ-ਸਤਰਾਂ ਗੁਰੂ ਜੀ ਦੇ ਸਮੇਂ ਦੇ ਦੋ […]

FEATURE

ਕਯਾ ਸਿੱਖ ਕ੍ਰਿਤਗਯ ਹਨ ? (ਖਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)

ਲੇਖ
154 views 1 sec

ਗਿ. ਦਿੱਤ ਸਿੰਘ ਪਿਛਲੇ ਪਰਚੇ ਵਿੱਚ ਅਸੀਂ ਇਸ ਬਾਤ ਦਾ ਕਥਨ ਕਰ ਆਏ ਹਾਂ ਕਿ ਹਿੰਦੂ ਕੌਮ ਨੈ ਸ੍ਰੀ ਦਸਮੇ ਪਾਤਸ਼ਾਹ ਜੀ ਦੇ ਉਪਕਾਰਾਂ ਦਾ ਕੋਈ ਪਰਉਪਕਾਰ ਨਹੀਂ ਜਾਤਾ ਜਿਸ ਦੇ ਕਈ ਸਬੂਤ ਦੇ ਆਏ ਹਾਂ। ਹੁਣ ਅਸੀਂ ਇਹ ਦਿਖਾਉਨਾ ਚਾਹੁੰਦੇ ਹਾਂ ਕਿ ਹਿੰਦੂ ਭਾਈ ਤਾਂ ਕਿਧਰੇ ਰਹੇ ਕਿੰਤੂ ਖਾਲਸਾ ਪੰਥ ਜੋ ਗੁਰੂ ਜੀ ਨੈ […]

FEATURE

ਭਗਤ ਰਵਿਦਾਸ ਜੀ ਦੀ ਬਾਣੀ ਵਿਚ ਕਰਮ-ਕਾਂਡਾਂ ਦੀ ਨਿਖੇਧੀ

ਲੇਖ
177 views 15 secs

-ਡਾ. ਰਛਪਾਲ ਸਿੰਘ* ਕਰਮ ਦੇ ਸ਼ਾਬਦਿਕ ਅਰਥ ਹਨ- ਕੰਮ, ਬਖ਼ਸ਼ਿਸ਼, ਉੱਦਮ, ਕਿਰਤ, ਕੋਸ਼ਿਸ ਆਦਿ। ਧਾਰਮਿਕ ਅਤੇ ਸੰਸਾਰਕ ਸਭ ਪ੍ਰਕਾਰ ਦੇ ਕੰਮਾਂ ਨੂੰ ‘ਕਰਮ’ ਦੀ ਸੰਗਿਆ ਦਿੱਤੀ ਜਾਂਦੀ ਹੈ। ਉਸ (ਆਤਮਿਕ) ‘ਕਰਮ’, ਜੋ ਮਨੁੱਖ ਕੇਵਲ ਦਿਖਾਵੇ ਮਾਤਰ ਹੀ ਕਰਦਾ ਹੈ ਅਤੇ ਉਹ ‘ਕਰਮ’ ਨਾਲ ਮਨੁੱਖ ਨੂੰ ਕੋਈ ਆਤਮਿਕ ਲਾਭ ਨਹੀਂ ਹੁੰਦਾ ਤਾਂ ਅਜਿਹੇ ਕੀਤੇ ‘ਕਰਮ’ ‘ਕਰਮ- […]

FEATURE

ਮਾਂ ਦੇ ਦੁਲਾਰਿਆਂ ‘ਚ ਧਰਮ ਦਾ ਪਿਆਰ

ਲੇਖ
189 views 17 secs

-ਡਾ. ਮਨਜੀਤ ਕੌਰ ਮਾਂ ਦੀ ਗੋਦ ਹੀ ਉਸ ਦੇ ਦੁਲਾਰੇ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ। ਵਿੱਦਿਆ ਦਾਤਾ ਦੇ ਰੂਪ ਵਿਚ ਮਾਂ ਹੀ ਆਪਣੇ ਦੁਲਾਰੇ ਦੀ ਸ਼ਖ਼ਸੀਅਤ ਨੂੰ ਸੱਚ ਦੇ ਸਾਂਚੇ ਵਿਚ ਘੜ੍ਹ ਕੇ ਉਸ ਨੂੰ ਖ਼ੂਬਸੂਰਤ ਵਰਤਮਾਨ ਦੇ ਚਮਕਦੇ ਭਵਿੱਖ ਵੱਲ ਪੈਰ ਪੁੱਟਣ ਲਈ ਪ੍ਰੇਰਿਤ ਕਰਦੀ ਹੈ। ਪਾਵਨ ਪਵਿੱਤਰ ਗੁਰਬਾਣੀ ਵਿਚ ਮਾਤਾ ਨੂੰ ਮਤਿ ਕਿਹਾ […]

FEATURE

ਚੇਚਕ ਦਾ ਰੋਗ ਤੇ ਗੁਰਮਤਿ

ਲੇਖ
194 views 7 secs

-ਡਾ. ਜਸਵਿੰਦਰ ਕੌਰ ਚੇਚਕ ਇਕ ਚਮੜੀ ਦਾ ਰੋਗ ਹੈ ਜੋ ਸਰੀਰ ਵਿਚ ਗਰਮੀ ਦੀ ਮਾਤਰਾ ਵਧਣ ਨਾਲ ਹੁੰਦਾ ਹੈ। ਅਕਸਰ ਲੋਕਾਂ ਵੱਲੋਂ ਇਹ ਰੋਗ ਹੋ ਜਾਣ ’ਤੇ ਕਈ ਤਰ੍ਹਾਂ ਦੇ ਵਹਿਮ-ਭਰਮ ਕੀਤੇ ਜਾਂਦੇ ਹਨ। ਇਸ ਨੂੰ ਇਕ ਸੁਭਾਵਿਕ ਰੋਗ ਸਮਝਣ ਦੀ ਥਾਂ ਕਿਸੇ ਅਖੌਤੀ ਰੋਗ ਦੀ (ਮਾਤਾ ਦੀ) ਕਰੋਪੀ ਸਮਝਿਆ ਜਾਂਦਾ ਹੈ। ਇਸ ਬੀਮਾਰੀ ਦਾ […]