LATEST POST

FEATURE

ਪੰਜ ਵਿਕਾਰ

ਲੇਖ
187 views 4 secs

ਮਨੁੱਖ ਸਮਾਜਿਕ ਜੀਵ ਹੈ। ਇਸ ਵਿਚਲੀ ਸਮਾਜਿਕਤਾ (ਚੇਤਨਤਾ) ਹੀ ਇਸ ਨੂੰ ਪਸ਼ੂਆਂ ਨਾਲੋਂ ਵੱਖਰਾ ਕਰਦੀ ਹੈ। ਸਮਾਜ ਵਿਚ ਰਹਿੰਦਾ ਮਨੁੱਖ ਹੀ ਮਨੁੱਖ ਹੈ। ਜਿਹੜਾ ਮਨੁੱਖ ਇਕੱਲਾ ਜੰਗਲ ਵਿਚ ਰਹਿ ਰਿਹਾ ਹੈ ਉਸ ਵਾਸਤੇ ਨੇਕੀ-ਬਦੀ ਤੇ ਚੰਗਿਆਈ- ਬੁਰਿਆਈ ਦੀ ਹੋਂਦ ਨਿਰਮੂਲ ਹੈ। ਇਨ੍ਹਾਂ ਸਾਰੇ ਗੁਣਾਂ ਦੀ ਮਹੱਤਤਾ ਉਦੋਂ ਤਕ ਹੀ ਹੈ ਜਦੋਂ ਤਕ ਮਨੁੱਖ ਦਾ ਸੰਪਰਕ ਦੂਜੇ ਮਨੁੱਖਾਂ ਨਾਲ ਹੁੰਦਾ ਹੈ। ਇਕ ਮਨੁੱਖ ਦੂਜੇ ਮਨੁੱਖਾਂ ਨਾਲ ਕਿਸ ਕਿਸਮ ਦਾ ਵਰਤਾਓ ਕਰਦਾ ਹੈ ਇਸ ਤੋਂ ਉਸ ਦੀ ਨੇਕੀ ਅਤੇ ਬਦੀ ਦੀ ਪਛਾਣ ਹੁੰਦੀ ਹੈ। ਇਸ ਤਰ੍ਹਾਂ ਕੁਝ ਮਨੁੱਖ ਚੰਗੇ ਅਤੇ ਕੁਝ ਮੰਦੇ ਗਿਣੇ ਜਾਂਦੇ ਹਨ। ਇਹ ਗੁਣ ਔਗੁਣਾਂ ਦੀ ਖੇਡ ਯੁੱਗ ਅਤੇ ਸਥਾਨ ਵਿਚ ਵੱਖਰੀ- ਵੱਖਰੀ ਹੁੰਦੀ ਹੈ ਪਰ ਫਿਰ ਵੀ ਗੁਰੂ ਸਾਹਿਬ ਨੇ ਜਿਹੜੇ ਮਨੁੱਖੀ ਔਗੁਣ ਇਸ ਮਨੁੱਖ ਨੂੰ ਪਸ਼ੂ ਵਿਚ ਤਬਦੀਲ ਕਰਦੇ ਹਨ, ਉਹ ਪੰਜ ਹੀ ਦੱਸੇ ਹਨ। ਇਨ੍ਹਾਂ ਪੰਜਾਂ ਵਿਕਾਰਾਂ ਵਿਚ ਉਹ ਸਾਰੇ ਮਨੁੱਖੀ ਔਗੁਣ ਆ ਜਾਂਦੇ ਹਨ, ਜਿਹੜੇ ਮਨੁੱਖ ਨੂੰ ਬੁਰਾ ਬਣਾਉਂਦੇ ਹਨ। ਹਰ ਮਨੁੱਖ ਲਈ ਜ਼ਰੂਰੀ ਹੈ ਕਿ ਉਹ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣੇ ਅਤੇ ਫਿਰ ਇਨ੍ਹਾਂ ਤੋਂ ਬਚਣ ਦਾ ਉਪਰਾਲਾ ਕਰੇ। ਇਹ ਔਗੁਣ ਹਨ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ।

FEATURE

ਏਕਾਂਤ ਦਾ ਲਾਭ

ਲੇਖ
184 views 2 secs

ਡਾ. ਜਸਵੰਤ ਸਿੰਘ ਨੇਕੀ ਸੰਨ ੧੯੮੬ ਈਸਵੀ ਦੀ ਗੱਲ ਹੈ। ਵਿਸ਼ਵ ਸੁਅਸਥ ਸੰਸਥਾ ਨੇ ਮੈਨੂੰ ਬਰਮਾ ਭੇਜਿਆ, ਉੱਥੇ ਮਾਨਸਿਕ ਸੁਅਸਥ ਦੀਆਂ ਸੇਵਾਵਾਂ ਕਾਇਮ ਕਰਨ ਵਿੱਚ ਮਦਦ ਕਰਨ ਲਈ। ਅਸੀਂ ਤਿੰਨ ਜਣੇਂ ਸਾਂ-ਇੱਕ ਫਰਾਂਸੀਸੀ, ਇਕ ਬਰਤਾਨਵੀ ਤੇ ਇਕ ਮੈਂ ਹਿੰਦੁਸਤਾਨੀ। ਪੰਦਰਾਂ ਦਿਨ ਅਸੀਂ ਰੰਗੂਨ ਵਿੱਚ ਰਹੇ ਤੇ ਡਾਕਟਰਾਂ ਤੇ ਨਰਸਾਂ ਨੂੰ ਮਾਨਸਿਕ ਰੋਗੀਆਂ ਦੇ ਇਲਾਜ ਦੇ […]

FEATURE

ਧਰਮ ਕਲਾ

ਲੇਖ
176 views 15 secs

ਡਾ. ਇੰਦਰਜੀਤ ਸਿੰਘ ਗੋਗੋਆਣੀ ਨਹ ਬਿਲੰਬ ਧਰਮੰ ਬਿਲੰਬ ਪਾਪੰ॥ ਦ੍ਰਿੜੰਤ ਨਾਮੰ ਤਜੰਤ ਲੋਭੰ॥ (ਅੰਗ ੧੩੫੪) ਸੋਲਾਂ ਕਲਾਵਾਂ ਵਿੱਚੋਂ ਪੰਜਵੀਂ ਕਲਾ ‘ਧਰਮ ਕਲਾ’ ਹੈ। ਪ੍ਰੋ. ਸਾਹਿਬ ਸਿੰਘ ਜੀ ਨੇ ਧਰਮ ਨੂੰ ਇਕ ਕੋਮਲ ਹੁਨਰ ਅਤੇ ਜਿਊਂਣ ਦਾ ਹੁਨਰ ਵੀ ਕਿਹਾ ਹੈ। ‘ਸਮ ਅਰਥ ਕੋਸ਼’ ਵਿਚ ਧਰਮ ਦੇ ਸਮਾਨ-ਅਰਥੀ ਸ਼ਬਦ ਹਨ, ‘ਆਚਾਰ, ਈਮਾਨ, ਸੱਚ, ਸ਼ਬਦ, ਸੁਕ੍ਰਿਤ, ਯ, […]

FEATURE

ਮਿਸਲ ਸ਼ੁਕਰਚੱਕੀਆ

ਲੇਖ
199 views 1 sec

ਡਾ. ਗੁਰਪ੍ਰੀਤ ਸਿੰਘ ਇਸ ਘਰਾਣੇ ਦਾ ਪਹਿਲਾ ਅੰਮ੍ਰਿਤਧਾਰੀ ਸਿੱਖ ਸ. ਬੁੱਢਾ ਸਿੰਘ ਸੀ, ਜੋ ਦਸਮ ਗੁਰੂ ਅਤੇ ਬੰਦਾ ਸਿੰਘ ਦੀ ਫੌਜ ਵਿਚ ਸਿਪਾਹੀ ਰਿਹਾ। ਇਸ ਦੀ ਮੌਤ ੧੭੧੮ ਈ. ਨੂੰ ਹੋਈ ਸੀ। ਬੁੱਢਾ ਸਿੰਘ ਦੇ ਦੋ ਪੁੱਤਰ ਨੌਧ ਸਿੰਘ ਤੇ ਚੰਦਾ ਸਿੰਘ ਸਨ। ੧੭੪੮ ਈ. ਵਿਚ ਜਦ ਮਿਸਲਾਂ ਬਣੀਆਂ ਤਾਂ ਨੌਧ ਸਿੰਘ ਸ਼ੁਕਰਚੱਕੀਆ ਮਿਸਲ ਦਾ […]

FEATURE

ਸਿੱਖ ਇਤਿਹਾਸ ਨਾਲ ਕਾਸ਼ੀ ਦਾ ਸੰਬੰਧ

ਲੇਖ
187 views 8 secs

-ਡਾ. ਚਮਕੌਰ ਸਿੰਘ ਗੁਰੂ-ਕਾਲ ਤੋਂ ਹੀ ਵੱਖ-ਵੱਖ ਇਲਾਕਿਆਂ ਦੀ ਸੰਗਤ ਗੁਰੂ-ਘਰ ਨਾਲ ਜੁੜਨੀ ਸ਼ੁਰੂ ਹੋ ਗਈ ਸੀ, ਜਿਨ੍ਹਾਂ ਵਿੱਚੋਂ ਕਾਸ਼ੀ (ਬਨਾਰਸ) ਦੀ ਸੰਗਤ ਦਾ ਉਲੇਖ ਸਿੱਖ ਇਤਿਹਾਸ ਦੇ ਸਰੋਤਾਂ ਵਿਚ ਸਪੱਸ਼ਟ ਰੂਪ ਵਿਚ ਪ੍ਰਾਪਤ ਹੁੰਦਾ ਹੈ। ਇਸ ਦਾ ਪ੍ਰਮਾਣ ਕਾਸ਼ੀ ਵਿਖੇ ਬੜੀ ਸੰਗਤ ਤੇ ਛੋਟੀ ਸੰਗਤ ਨਾਮ ਉੱਪਰ ਗੁਰਦੁਆਰਾ ਸਾਹਿਬਾਨ ਦਾ ਸਥਾਪਿਤ ਹੋਣਾ ਹੈ। ਕਾਸ਼ੀ […]

FEATURE

ਸੁੱਚ-ਭਿੱਟ

ਲੇਖ
233 views 30 secs

ਡਾ. ਚਮਕੌਰ ਸਿੰਘ ਧਰਮ ਦੇ ਖੇਤਰ ਵਿਚ ਪਵਿੱਤਰਤਾ ਜਾਂ ‘ਸ਼ੁੱਧੀ’ ਇਕ ਪ੍ਰਬਲ ਭਾਵਨਾ ਹੈ, ਜਿਸ ਦਾ ਪ੍ਰਗਟਾਵਾ ਕਈ ਤਰ੍ਹਾਂ ਦੀਆਂ ਧਾਰਮਿਕ ਕਿਰਿਆਵਾਂ ਜਾਂ ਰਸਮਾਂ ਦੁਆਰਾ ਕੀਤਾ ਜਾਂਦਾ ਹੈ। ਹਿੰਦੁਸਤਾਨੀ ਸਮਾਜ ਵਿਚ ਸੂਤਕ-ਪਾਤਕ, ਚੌਂਕਾ ਲੇਪ, ਛਿੜਕਾਅ, ਤੀਰਥ- ਇਸ਼ਨਾਨ ਆਦਿ ਰਸਮਾਂ ‘ਸ਼ੁੱਧੀ’ ਦੀ ਭਾਵਨਾ ਨਾਲ ਹੀ ਸਬੰਧਤ ਹਨ। ਗ੍ਰਹਿ-ਪ੍ਰਵੇਸ਼ ਅਤੇ ਦੁਕਾਨ ਜਾਂ ਕਾਰੋਬਾਰ ਸ਼ੁਰੂ ਕਰਨ ਸਮੇਂ ਕੀਤੀਆਂ […]

FEATURE

ਦੁੱਖ-ਸੁਖ

ਲੇਖ
214 views 17 secs

ਬਹੁਤ ਸਾਰੀ ਲੋਕਾਈ ਦੁਖੀ ਹੈ। ਕਿਸੇ ਨੂੰ ਸਰੀਰਕ ਰੋਗ ਹੈ, ਕਿਸੇ ਨੂੰ ਮਾਨਸਿਕ ਅਤੇ ਕਿਸੇ ਨੂੰ ਆਤਮਿਕ। ਕੋਈ ਨਾ ਕੋਈ ਉਪਾਧੀਆਂ-ਵਿਆਧੀਆਂ ਲੱਗੀਆਂ ਹੀ ਹੋਈਆਂ ਹਨ। ਮੁੱਕਦੀ ਗੱਲ ਹੈ:
ਨਾਨਕ ਦੁਖੀਆ ਸਭੁ ਸੰਸਾਰੁ॥ (ਪੰਨਾ ੯੫੪)

FEATURE

ਭਾਈ ਮਰਦਾਨਾ ਜੀ

ਲੇਖ
174 views 3 secs

ਗੁਰੂ ਨਾਨਕ ਜੀ ਦਾ ਮੁੱਢ ਕਦੀਮ ਦਾ ਸਾਥੀ ਹੋਣ ਕਾਰਨ ਸਿੱਖ ਇਤਿਹਾਸ ਵਿਚ ਭਾਈ ਮਰਦਾਨਾ ਜੀ ਨੂੰ ਸ਼੍ਰੋਮਣੀ ਸਥਾਨ ਹਾਸਿਲ ਹੋਇਆ ਹੈ। ਭਾਈ ਮਰਦਾਨਾ ਜੀ ਜਾਤ ਦੇ ਮੀਰਾਸੀ ਤੇ ਸੰਗੀਤਕਾਰ ਸਨ। ਭਾਈ ਮਰਦਾਨਾ ਜੀ ਦੇ ਵੱਡੇ-ਵੱਡੇਰੇ ਪੱਠੇਵਿੰਡ
ਪਿੰਡ ਤੋਂ ਸਨ। ਇਹ ਪਿੰਡ ਗੁਰੂ ਨਾਨਕ ਦੇਵ ਜੀ ਦੇ ਵੱਡੇ-ਵੱਡੇਰਿਆਂ ਦਾ ਪੁਰਾਤਨ ਪਿੰਡ ਸੀ।