LATEST POST
ਸਰਬੱਤ ਦਾ ਭਲਾ
ਸੰਸਾਰ ਵਿਚ ਤਿੰਨ ਤਰ੍ਹਾਂ ਦੇ ਲੋਕ ਹਨ: ਇਕ ਉਹ ਜੋ ਸਰਬੱਤ ਦਾ ਭਲਾ ਮੰਗਦੇ ਹਨ; ਦੂਜੇ ਉਹ ਜੋ ਕੇਵਲ ਆਪਣਾ ਭਲਾ ਮੰਗਦੇ ਹਨ ਅਤੇ ਤੀਜੇ ਉਹ ਜੋ ਆਪਣਾ ਭਲਾ ਤਾਂ ਮੰਗਦੇ ਹਨ ਅਤੇ ਦੂਜੇ ਦਾ ਬੁਰਾ । ਉਨ੍ਹਾਂ ਨੂੰ ਦੂਜਿਆਂ ਦਾ ਬੁਰਾ ਚਿਤਵਨ ਵਿਚ ਸੁਆਦ ਆਉਂਦਾ ਹੈ, ਖੁਸ਼ੀ ਪ੍ਰਾਪਤ ਹੁੰਦੀ ਹੈ। ਇਨ੍ਹਾਂ ਤਿੰਨਾਂ ਸ਼੍ਰੇਣੀਆਂ ‘ਚੋਂ […]
ਰੱਬ ਸਿਫ਼ਰ ਹੈ
ਕੋਇਟੇ ਦੇ ਭੂਚਾਲ ਤੋਂ ਬਾਅਦ ਅਸੀਂ ਸਿੱਬੀ ਸ਼ਹਿਰ ਚਲੇ ਗਏ। ਉਥੇ ਮੈਨੂੰ ਗੋਰਮਿੰਟ ਸਕੂਲ ਵਿਚ ਪੰਜਵੀਂ ਜਮਾਤ ਵਿਚ ਦਾਖਲ ਕਰਵਾ ਦਿੱਤਾ ਗਿਆ। ਉਥੇ ਮੇਰਾ ਇਕ ਜਮਾਤੀ ਸੀ ਜਿਸ ਦੀ ਉਮਰ ਵੀਹ-ਬਾਈ ਸਾਲ ਹੋਣੀ ਏ। ਫ਼ਕੀਰ ਬਖ਼ਸ਼ ਉਸ ਦਾ ਨਾਮ ਸੀ। ਉਹ ਦਸਾਂ-ਯਾਰਾਂ ਵਰ੍ਹਿਆਂ ਦੇ ਬੱਚਿਆਂ ਦੀ ਜਮਾਤ ਵਿਚ ਬੈਠਾ ਬੜਾ ਅਜੀਬ ਲਗਦਾ ਸੀ। ਉਹ ਪੜ੍ਹਨੇ […]
ਆਓ, ਕੁਦਰਤ ਨਾਲ ਇਕਸੁਰ ਹੋ ਕੇ ਜੀਣਾ ਸਿਖੀਏ!
ਅਕਾਲ ਪੁਰਖ ਦੀ ਰਚਨਾ, ਇਹ ਕੁਦਰਤ ਮਨੁੱਖ ਦੀ ਨਿੱਘੀ ਦੋਸਤ ਅਤੇ ਸਿੱਖਿਆਦਾਤਾ ਹੈ। ਇਸ ਦੇ ਰੰਗਾਂ ਵੱਲ ਜ਼ਰਾ ਗਹੁ ਨਾਲ ਤੱਕੀਏ ਤਾਂ ਸਾਨੂੰ ਇਨ੍ਹਾਂ ਵਿਚ ਇਕਸੁਰਤਾ ਨਜ਼ਰ ਆਵੇਗੀ। ਕੁਦਰਤ ਜਾਂ ਪ੍ਰਕਿਰਤੀ ਦੀ ਸੁੰਦਰਤਾ ਸਾਡੀਆਂ ਸੁੱਤੀਆਂ ਭਾਵਨਾਵਾਂ ਨੂੰ ਜਗਾਉਣ ਦੀ ਸਮਰੱਥਾ ਰੱਖਦੀ ਹੈ । ਇਸ ਵਿਚ ਵਿਚਰਦੇ ਚਹਿਚਹਾਉਂਦੇ ਪੰਛੀਆਂ ਦੇ ਮਿੱਠੇ ਗੀਤ ਸੁਣ ਕੇ, ਮਨੁੱਖ ਦਾ […]
ਬਾਬਾ ਦੀਪ ਸਿੰਘ ਜੀ ਦੀ ਖੁੱਲ੍ਹਦਿਲੀ
ਆਪਣੇ ਮਹਾਨ ਗੁਣਾਂ ਸਦਕਾ ਬਾਬਾ ਦੀਪ ਸਿੰਘ ਜੀ ਦੀ ਇਨ੍ਹੀਂ ਵਡਿਆਈ ਤੇ ਉਪਮਾ ਹੋ ਗਈ ਸੀ ਕਿ ਇਕ ਵਾਰ ਆਪ ਜੀ ਨੇ ਜੈਸਲਮੇਰ ਅਤੇ ਬੀਕਾਨੇਰ ਦੇ ਦੋ ਹਿੰਦੂ ਰਾਜਿਆਂ ਦੀ ਸੁਲਾਹ ਕਰਵਾ ਦਿੱਤੀ ਸੀ। ਕੁਝ ਸਮਾਂ ਸਿੰਘਾਂ ਨੇ ਸੁੱਖ ਦਾ ਸਾਹ ਲਿਆ ਅਤੇ ਉਨ੍ਹਾਂ ਦੇ ਪਰਉਪਕਾਰ ਅਤੇ ਮਹਾਨ ਕਾਰਨਾਮਿਆਂ ਤੋਂ ਸਿੰਘਾਂ ਵਿਚ ਜਾਗ੍ਰਿਤੀ ਆਈ ਹੀ […]
ਦੇਸ਼ ਅਤੇ ਕੌਮ ਦੀ ਰੱਖ੍ਯਾ ਦਾ ਸਾਧਨ
ਅੱਜ ਕੱਲ ਦੇ ਲੋਗਾਂ ਨੇ ਦੇਸ਼ ਅਤੇ ਕੌਮ ਦੀ ਰੱਖਯਾ ਦੇ ਸਾਧਨ ਅਪਨੀ-ਅਪਨੀ ਬੁੱਧਿ ਦੇ ਅਨੁਸਾਰ ਕਈ ਪ੍ਰਕਾਰ ਦੇ ਮੰਨੇ ਹੋਏ ਹਨ ਜਿਨ੍ਹਾਂ ਨੂੰ ਉਹ ਅਪਨੇ ਵੱਖ੍ਯਾਨਾਂ ਦੁਆਰਾ ਪ੍ਰਗਟ ਕਰ ਰਹੇ ਹਨ, ਪਰੰਤੂ ਜਦ ਅਸੀਂ ਇਸ ਬਾਤ ਨੂੰ ਅਪਨੇ ਚਿੱਤ ਵਿਚ ਵਿਚਾਰਦੇ ਹਾਂ ਤਦ ਸਾਨੂੰ ਇਸ ਦਾ ਇਹ ਉੱਤਰ ਮਿਲਦਾ ਹੈ ਜੋ ਨੀਚੇ ਲਿਖ੍ਯਾ ਜਾਂਦਾ […]
ਸੇਵਾ, ਸਿਮਰਨ ਤੇ ਤਿਆਗ ਦੇ ਮੁਜੱਸਮੇ – ਬਾਬਾ ਜਵਾਲਾ ਸਿੰਘ ਹਰਖੋਵਾਲ
ਪੰਜਾਬ ਦੀ ਧਰਤੀ ਨੇ ਅਨੇਕਾਂ ਰੱਬੀ ਰੰਗ ਵਿੱਚ ਰੰਗੀਆਂ ਰੂਹਾਂ ਨੂੰ ਆਪਣੀ ਗੋਦ ਵਿੱਚ ਖਿਡਾਇਆ ਹੈ । ਅਜਿਹੀ ਰਸੀ ਹੋਈ ਪਵਿੱਤਰ ਆਤਮਾ ਦੇ ਮਾਲਕ ਸਨ, ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ, ਜਿਨ੍ਹਾਂ ਆਪਣੀ ਹਯਾਤੀ ਦੇ 68-69 ਸਾਲ ਲੱਖਾਂ ਸਿੱਖ ਸੰਗਤਾਂ ਨੂੰ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੋੜਨ ਦਾ ਵੱਡਾ ਕਾਰਜ ਕੀਤਾ […]
ਬਾਦਸ਼ਾਹੀ ਦਾ ਅਹਿਸਾਸ
ਸੁਲਤਾਨਪੁਰ ਦੀ ਧਰਤੀ ਨੂੰ ਨਮਸਕਾਰ ਕਰਕੇ ਗੜਗੱਜ ਅਕਾਲੀ ਦੇ ਮਨ ‘ਚੋਂ ਮੋਹ ਭਿੱਜੇ ਸ਼ਰਧਾਮਈ ਬੋਲ ਇਕ ਵੇਦਨਾ ਬਣ ਕੇ ਨਿਕਲੇ, ਜਾਣੀ ਸਾਖ਼ਸ਼ਾਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਅੱਖਾਂ ਸਾਹਵੇਂ ਘੁੰਮ ਗਿਆ ਤੇ ਵਰਤਮਾਨ ਹਾਲਾਤ ਵੀ। ਆਹ ਮੇਰੇ ਸੱਚੇ ਪਾਤਸ਼ਾਹ ਦੀ ਪਾਵਨ ਚਰਨ-ਛੂਹ ਧਰਤੀ, ਜਿਥੇ ਉਨ੍ਹਾਂ ਜ਼ਿੰਦਗੀ ਦਾ ਕਾਫ਼ੀ ਸਮਾਂ ਗੁਜ਼ਾਰਿਆ, ਗੁਜ਼ਾਰਿਆ ਈ ਨਹੀਂ, […]
