LATEST POST
ਲੇਵਨ ਕੋ ਬਦਲੇ ਤੁਰਕਾਨ ਤੈ
ਲੇਵਨ ਕੋ ਬਦਲੇ ਤੁਰਕਾਨ ਤੈ ਮੋਹਿ ਪਠਿਓ ਗੁਰ ਸ੍ਵੈ ਕਰਿ ਬੰਦਾ। ਮਾਰਿ ਤੁਕੈ ਕਰਿ ਖ੍ਵਾਰ ਬਜੀਦਹਿ ਦੈਹੁ ਉਜਾਰ ਲੁਟੈਹੁ ਸਰ੍ਹੰਦਾ। ਲੈ ਕਰਿ ਬੈਰ ਗੁਰੈ ਪੁੱਤਰੈ ਫਿਰ ਮਾਰਿ ਗਿਰੀਜੈ ਕਰੋ ਪਰਗੰਦਾ। ਏਤਿਕ ਕਾਜ ਕਰੋ ਜਬ ਮੈ ਤੁਮ ਜਾਨਿਉ ਮੁਝੈ ਤਬਿ ਹੀ ਗੁਰਿਬੰਦਾ। (ਪੰਥ ਪ੍ਰਕਾਸ਼) ਸਮੁੱਚਾ ਸਿੱਖ ਇਤਿਹਾਸ ਕੁਰਬਾਨੀਆਂ, ਸ਼ਹੀਦੀਆਂ ਅਤੇ ਤਿਆਗ ਨਾਲ ਭਰਿਆ ਪਿਆ ਹੈ। ਇਸ […]
ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜਨਰਲ ਸਕੱਤਰ ਸ: ਜਸਬੀਰ ਸਿੰਘ ਘੁੰਮਣ, ਜਥੇਬੰਦਕ ਸਕੱਤਰ ਅਜੇਪਾਲ ਸਿੰਘ ਮੀਰਾਂਕੋਟ, ਵਰਕਿੰਗ ਕਮੇਟੀ ਮੈਂਬਰ ਰਘਬੀਰ ਸਿੰਘ ਰਾਜਾਸਾਂਸੀ, ਸ: ਬਲਵਿੰਦਰ ਸਿੰਘ ਜੌੜਾਸਿੰਘਾ, ਸਵਿੰਦਰ ਸਿੰਘ ਦੋਬਲੀਆਂ, ਦਲਜਿੰਦਰਬੀਰ ਸਿੰਘ ਜਾਣੀਆਂ ਅਤੇ ਕੁਲਜੀਤ ਸਿੰਘ ਦੀ ਅਗਵਾਈ ਹੇਠ ਪਾਰਟੀ ਵਫ਼ਦ ਵੱਲੋਂ ਅੰਮ੍ਰਿਤਸਰ ਦੇ ਡੀਸੀ […]
ਮਹਾਰਾਸ਼ਟਰ ਸਰਕਾਰ ਨੇ ਮੁੰਬਈ ਵਿੱਚ ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਰਾਸ਼ਟਰ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਰੋਹ ਮੁੰਬਈ ਦੇ ਦਾਦਰ ਸਥਿਤ ਯੋਗੀ ਹਾਲ ਵਿੱਚ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੀਤੀ। ਸਮਾਗਮ […]
ਜਵੱਦੀ ਟਕਸਾਲ ਵਿਖੇ 350 ਸਾਲਾ ਸ਼ਤਾਬਦੀ ਦੇ ਸਬੰਧ ‘ਚ ਹਫਤਾਵਾਰੀ ਸਮਾਗਮਾਂ ਦੀ ਆਰੰਭਤਾ ਹੋਈ
ਲੁਧਿਆਣਾ-ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਸਿਰਜਿਤ “ਜਵੱਦੀ ਟਕਸਾਲ” ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਗੁਰਤਾਗੱਦੀ ਦੇ ਸਬੰਧ ‘ਚ ਹਫਤਾਵਾਰੀ ਸਮਾਗਮਾਂ ਦੀ […]
ਕਲਗੀਧਰ ਟਰਸਟ ਬੜੂ ਸਾਹਿਬ ਸੰਸਥਾ ਨੇ ਅੱਜ ਹੜ ਪੀੜਿਤ ਪਰਿਵਾਰਾਂ ਨੂੰ ਬਣਾ ਕੇ ਦਿੱਤੇ 7 ਘਰ
ਕਲਗੀਧਰ ਟਰਸਟ ਬੜੂ ਸਾਹਿਬ ਵੱਲੋਂ ਮੁੜ ਵਸੇਬਾ ਪੰਜਾਬ ਪ੍ਰੋਜੈਕਟ ਅਧੀਨ ਜ਼ਿਲ੍ਾ ਗੁਰਦਾਸਪੁਰ ਦੇ ਪਿੰਡ ਛਕਰੀ ਵਿੱਚ ਹੜ ਪੀੜਤ ਪਰਿਵਾਰਾਂ ਨੂੰ 7 ਘਰ ਬਣਾ ਕੇ ਦਿੱਤੇ ਅਤੇ ਅੱਜ ਉਹਨਾਂ ਦੀਆਂ ਚਾਬੀਆਂ ਪਰਿਵਾਰ ਦੇ ਹਵਾਲੇ ਕੀਤੀਆਂ। ਇਸ ਮੌਕੇ ਤੇ ਬੜੂ ਸਾਹਿਬ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਹਰ ਇੱਕ ਨੂੰ ਹੜ ਪੀੜਿਤ […]
ਖਿਆਲ ਤੇ ਪ੍ਰਯੋਜਨ
ਗੁਰ ਕਾ ਸਬਦੁ ਰਿਦ ਅੰਤਰਿ ਧਾਰੈ।। ਪੰਚ ਜਨਾ ਸਿਉ ਸੰਗੁ ਨਿਵਾਰੈ॥ ਦਸ ਇੰਦ੍ਰੀ ਕਰਿ ਰਾਖੈ ਵਾਸਿ॥ ਤਾ ਕੈ ਆਤਮੈ ਹੋਇ ਪਰਗਾਸੁ॥ (ਅੰਗ ੨੩੬) ਜੋ ਭੀ ਤੁਹਾਡਾ ਮੰਤਵ, ਤੁਹਾਡਾ ਪ੍ਰਯੋਜਨ ਤੁਹਾਡਾ ਨਿਸ਼ਾਨਾ ਹੋਵੇ, ਉਸ ਬਾਰੇ ਚੰਗੀ ਤਰ੍ਹਾਂ ਵਿਚਾਰ ਕਰੋ, ਉਸ ਦੀ ਪ੍ਰਾਪਤੀ ਲਈ, ਪੂਰਾ ਜਤਨ ਕਰੋ, ਪੂਰਾ ਜ਼ੋਰ ਲਾਉ। ਨਿਸ਼ਾਨਾ ਨਾ ਹੋਣਾ, ਆਦਰਸ਼ ਦਾ ਨਾ ਹੋਣਾ, […]
ਭੇਖੀ ਪ੍ਰਭੂ ਨ ਲਭਈ…
ਭੇਖ ਉਹ ਹੈ ਜੋ ਵਾਸਤਵ ਜਾਂ ਸੱਚ ਨਹੀਂ ਜਾਂ ਇੰਜ ਕਹਿ ਲਵੋ ਕਿ ਭੇਖੀ ਉਹ ਹੈ ਜੋ ਨਕਲ ਨੂੰ ਅਸਲ ਦੱਸ ਕੇ ਭੁਲੇਖਾ ਪਾਉਣ ਦਾ ਜਤਨ ਕਰਦਾ ਹੈ ਜਾਂ ਜੋ ਅਸਲੀਅਤ ਨੂੰ ਢੱਕ ਕੇ ਭਰਮਾਉਂਦਾ ਹੈ, ਜੋ ਮੁਲੰਮੇ ਵਾਂਗ ਕੁੰਦਨ ਦੀ ਨਕਲ ਕਰਦਾ ਹੈ, ਜੋ ਅਸਲ ਵਿਚ ਖੰਡ ਲਪੇਟੀ ਜ਼ਹਿਰ ਹੁੰਦੀ ਹੈ। ਮਨੁੱਖੀ ਅੱਖਾਂ ਵਧੇਰੇ […]
ਮਨੁੱਖੀ ਬਰਾਬਰੀ (ਗੁਰਮਤਿ ਦਾ ਇਕ ਅਹਿਮ ਮੁੱਦਾ)
ਬਰਾਬਰੀ, ਗੁਰਮਤਿ ਦੇ ਮੂਲ-ਮੁੱਦਿਆਂ ਵਿਚੋਂ ਇਕ ਅਹਿਮ ਮੁੱਦਾ ਹੈ, ਜਿਸ ਨੇ ਸੰਸਾਰ ਵਿਚੋਂ ਹਰ ਤਰ੍ਹਾਂ ਦੇ ਵੰਡ-ਵਿਤਕਰੇ ਖ਼ਤਮ ਕਰਕੇ ਇਕ ਆਦਰਸ਼ ਸਮਾਜ ਦੀ ਸਿਰਜਨਾ ਕਰਨੀ ਹੈ । ਅਜੋਕੇ ਸਮੇਂ ਭਾਵੇਂ ਦੁਨੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਘਿਰੀ ਹੋਈ ਹੈ, ਪਰ ਮਨੁੱਖਤਾ ਵਿਚ ਪਈਆਂ ਵੰਡੀਆਂ ਦੀ ਸਮੱਸਿਆ ਹਮੇਸ਼ਾ ਹੀ ਇਕ ਵੱਡੀ ਸਮੱਸਿਆ ਰਹੀ ਹੈ ਤੇ ਅਜੇ […]
