LATEST POST

FEATURE

ਬਜ਼ੁਰਗਾਂ ਨੂੰ ਫਾਲਤੂ ਵਸਤ ਨਾ ਸਮਝੋ

ਲੇਖ
107 views 11 secs

ਕੁਦਰਤ ਦੇ ਅਟੱਲ ਨਿਯਮ ਅਨੁਸਾਰ ਮਨੁੱਖੀ ਜੀਵਨ ਦੇ ਤਿੰਨ ਭਾਗ ਹਨ: ਬਚਪਨ, ਜਵਾਨੀ ਤੇ ਬੁਢਾਪਾ। ਕੁਦਰਤ ਦੇ ਇਸ ਚੱਕਰ ਅਨੁਸਾਰ ਮਨੁੱਖ ਇਨ੍ਹਾਂ ਨੂੰ ਜ਼ਿੰਦਗੀ ਵਿਚ ਕੇਵਲ ਇੱਕ-ਇੱਕ ਵਾਰ ਹੀ ਹੰਢਾਉਂਦਾ ਹੈ। ਜਵਾਨੀ ਵਿਚ ਉਹ ਅਣਭੋਲ ਬੀਤੇ ਬਚਪਨ ਦਾ ਪਛਤਾਵਾ ਕਰਦਾ ਰਹਿੰਦਾ ਹੈ। ਜਵਾਨੀ ਆਸ-ਪਾਸ ਤੋਂ ਬੇ-ਖਬਰ ਆਵੇਗ ਤੁਰੀ ਜਾਂਦੀ ਹੈ। ਤੀਜੀ ਅਵਸਥਾ ਵਿਚ ਕਿਸੇ ਸ਼ਾਇਰ […]

FEATURE

ਗੁਰਦੁਆਰਾ ਪ੍ਰਬੰਧ ਅਤੇ ਚੋਣਾਂ

ਲੇਖ
99 views 12 secs

ਇਸ ਸਬੰਧੀ ਇਹ ਵਾਰਤਾ ਸ਼ਾਇਦ ਦਿਲਚਸਪ ਲੱਗੇ: ੧੯੬੧ ਦੇ ਆਰੰਭਲੇ ਮਹੀਨਿਆਂ ਦੌਰਾਨ, ਉਸ ਸਮੇਂ ਦੇ ਸਰਕਾਰੀ ਸੰਤ, ਵਿਨੋਭਾ ਭਾਵੇਂ ਜੀ, ਪੰਜਾਬ ਦਾ ਦੌਰਾ ਕਰ ਰਹੇ ਸਨ। ਮਿਸਟਰ ਗਾਂਧੀ ਦੇ ਉਤਰ ਅਧਿਕਾਰੀ ਹੋਣ ਕਰਕੇ ਅਤੇ ਗਾਂਧੀ ਦੇ ਪੈਰੋਕਾਰਾਂ ਦੀ ਹੀ ਦੇਸ਼ ਵਿਚ ਸਰਕਾਰ ਹੋਣ ਕਰਕੇ, ਉਹਨਾਂ ਦਾ ਇਹ ਪੰਜਾਬ-ਦੌਰਾ ਕਾਫ਼ੀ ਧੂਮ-ਧੜੱਕੇ ਵਾਲਾ ਸੀ। ਸਿੱਖ ਮਿਸ਼ਨਰੀ ਕਾਲਜ […]

FEATURE

ਦਮਦਮੀ ਟਕਸਾਲ ਦੇ 13 ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਲਾਨਾ ਬਰਸੀ ਮਨਾਈ

ਦਮਦਮੀ ਟਕਸਾਲ ਦੇ 13 ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਲਾਨਾ ਬਰਸੀ (ਜੋੜ-ਮੇਲਾ ) ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਪਲੇਨਫੀਲਡ ਇੰਡੀਆਨਾ USA ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਜਿਸ ਵਿੱਚ ਵਿਸੇਸ਼ ਤੌਰ ਤੇ ਰਾੜਾ ਸਾਹਿਬ ਦੀ ਸੰਪਰਦਾ ਦੇ ਮਹਾਂਪੁਰਖ ਸੰਤ ਬਾਬਾ […]

FEATURE

ਖੋਜੀ ਇਤਿਹਾਸਕਾਰ – ਪ੍ਰਿੰਸੀਪਲ ਸਤਿਬੀਰ ਸਿੰਘ ਨੂੰ ਯਾਦ ਕਰਦਿਆਂ

ਲੇਖ
95 views 5 secs

ਬੀਤੀ ਸਦੀ ਦੇ ਦੂਜੇ ਅੱਧ ਵਿੱਚ ਸਿੱਖ ਵਿਦਵਾਨ ਅਤੇ ਸਿੱਖ ਇਤਿਹਾਸ ਦੀ ਰਚਨਾ ਲਈ ਇਕ ਖੋਜੀ ਵਿਦਵਾਨ ਵਜੋਂ ਆਪਣੀ ਪਛਾਣ ਬਨਾਉਣ ਲਈ ਜਾਣੇ ਜਾਂਦੇ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਗੁਰਮਤਿ ਸਾਹਿਤ ਦੇ ਖੇਤਰ ਵਿੱਚ ਜਿਹੜਾ ਮਾਣ-ਮੱਤਾ ਕਾਰਜ ਕੀਤਾ, ਉਸ ਨੂੰ ਕਦਾਚਿੱਤ ਵੀ ਭੁਲਾਇਆ ਨਹੀਂ ਜਾ ਸਕਦਾ । ਧਰਮ ਦੇ ਖੇਤਰ ਵਿੱਚ ਇਕ ਸ਼ਰਧਾਲੂ ਸਿੱਖ ਵਜੋਂ ਪ੍ਰਿੰਸੀਪਲ […]

FEATURE

ਤੰਤੁ ਮੰਤੁ ਪਾਖੰਡੁ

ਲੇਖ
144 views 13 secs

ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ॥ ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ॥ (ਅੰਗ ੭੬੬) ਭਾਰਤੀ ਸੱਭਿਆਚਾਰ ਵਿਚ ਅਨੇਕ ਪ੍ਰਕਾਰ ਦੇ ਮਾਨਸਿਕ ਡਰ ਹਨ, ਜਿਨ੍ਹਾਂ ਵਿਚ ਇਕ ਸ਼ਬਦ ‘ਕਾਲਾ ਇਲਮ ਹੈ। ਇਹ ਇਲਮ ਸਧਾਰਨ ਲੋਕਾਈ ਨੂੰ ਵੱਡੇ ਪੱਧਰ ‘ਤੇ ਡਰਾਉਂਦਾ, ਧਮਕਾਉਂਦਾ ਤੇ ਔਝੜ ਰਾਹੇ ਪਾਉਂਦਾ ਹੈ। ਇਹ ਧਰਤੀ ਦਾ ਸੱਚ […]

FEATURE

ਐ ਪੰਥ !  ਤੂੰ ਅਪਨੇ ਅਸੂਲਾਂ ਪਰ ਪੱਕਾ ਰਹੁ

ਲੇਖ
148 views 1 sec

ਅਸੀਂ ਇਸ ਬਾਤ ਨੂੰ ਅੱਛੀ ਤਰ੍ਹਾਂ ਜਾਨਦੇ ਹਾਂ ਕਿ ਜੋ ਵਸਤੂ ਅਪਨੀ ਅਸਲੀ ਹਾਲਤ ਪਰ ਕਾਇਮ ਰਹਿੰਦੀ ਹੈ ਤਦ ਉਹ ਸਭ ਦੇ ਸਾਮਨੇ ਇੱਜ਼ਤ ਦੀ ਨਿਗਾਹ ਨਾਲ ਦੇਖੀ ਜਾਂਦੀ ਹੈ, ਕਿੰਤੂ ਜੋ ਵਸਤੂ ਅਪਨੀ ਅਸਲਈਯਤ ਨੂੰ ਛੱਡ ਬੈਠਦੀ ਹੈ ਤਦ ਉਹ ਹਰ ਇਕ ਦੇ ਮੂੰਹੋਂ ਧਿਕਾਰ ਅਤੇ ਨਫਰਤ ਦੇ ਜੋਗ ਹੋ ਜਾਂਦੀ ਹੈ, ਜਿਸ ਤੇ […]

FEATURE

ਹਉਮੈ ਬੂਝੈ ਤਾ ਦਰੁ ਸੂਝੈ

ਲੇਖ
151 views 14 secs

ਧਾਰਮਿਕ ਖੇਤਰ ਵਿਚ ਵਿਚਰਦੇ ਜਗਿਆਸੂ ਨੂੰ ਕਈ ਵੇਰ ਕਈ ਸ਼ੰਕੇ ਭਰਮ ਅਤੇ ਦੁਬਿਧਾਵਾਂ ਆ ਘੇਰਦੀਆਂ ਹਨ ਜਿਨ੍ਹਾਂ ਦੀ ਨਵਿਰਤੀ ਲਈ ਐਸਾ ਜਗਿਆਸੂ ਭਟਕਣਾ ’ਚ ਭੀ ਪੈ ਜਾਂਦਾ ਹੈ। ਕਿਸੇ ਚੰਗੇ ਸੱਚੇ-ਸੁੱਚੇ ਸਾਧੂ ਜਾਂ ਸੋਧੇ ਹੋਏ ਮਨੁੱਖੀ ਮਨ ਵਾਲੇ ਮਹਾਂਪੁਰਸ਼ ਦੀ ਭਾਲ ਭੀ ਕਰਦਾ ਹੈ ਤਾਂ ਜੋ ਉਸ ਦੇ ਸ਼ੰਕੇ ਨਵਿਰਤ ਹੋ ਸਕਣ ਅਤੇ ਸਹੀ ਸੇਧ […]

FEATURE

ਸਿੱਖ ਅਤੇ ਪੰਜਾਬ ਦਾ ਬਟਵਾਰਾ – 1947 ਈ:

ਲੇਖ
169 views 16 secs

ਸਿੱਖਾਂ ਵਿਚ ਇਸ ਗੱਲ ਦੀ ਆਮ ਚਰਚਾ ਹੈ ਕਿ ਸਿੱਖਾਂ ਨੇ 1947 ਈ: ਵਿਚ ਕਿਸੇ ਨਿੱਗਰ ਨੀਤੀ ਨੂੰ ਨਹੀਂ ਅਪਣਾਇਆ, ਜਿਸ ਕਰਕੇ ਸਿੱਖਾਂ ਦਾ ਸਵਤੰਤਰ ਰਾਜ ਅਸਥਾਪਿਤ ਨਾ ਹੋ ਸਕਿਆ। 1947 ਈ: ਦੀ ਨੀਤੀ ਨੂੰ ਸਮਝਣ ਲਈ 1947 ਈ: ਅਤੇ ਇਸ ਤੋਂ ਪਹਿਲਾਂ ਪੰਜਾਬ ਦੀ ਹਾਲਤ ਦਾ ਨਿਰੀਖਣ ਕਰਨਾ ਅਤੀ ਜ਼ਰੂਰੀ ਹੈ। 1921 ਈ: ਦੀ […]