LATEST POST

FEATURE

ਪਿੰਗਲਵਾੜੇ ਦੇ ਬਾਨੀ: ਭਗਤ ਪੂਰਨ ਸਿੰਘ ਜੀ

ਲੇਖ
173 views 5 secs

ਭਗਤ ਪੂਰਨ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਵਿਚ ਇਕ ਹਿੰਦੂ ਪਰਵਾਰ ਲਾਲਾ ਸ਼ਿਬੂ ਮੱਲ ਖੱਤਰੀ ਦੇ ਘਰ ਮਾਈ ਮਹਿਤਾਬ ਕੌਰ ਦੀ ਕੁੱਖੋਂ ੪ ਜੂਨ ੧੯੦੪ ਈ. ਨੂੰ ਹੋਇਆ।” ਇਨ੍ਹਾਂ ਦਾ ਮੁਢਲਾ ਨਾਮ ਰਾਮ ਜੀ ਦਾਸ ਸੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣ ਗਏ। ਦਸਵੀਂ ਜਮਾਤ […]

FEATURE

ਸਿੱਖਾਂ ਦਾ ਉਪਕਾਰ

ਲੇਖ
173 views 7 secs

ਸਿੱਖਾਂ ਦਾ ਨਿਰਾ ਇਹੀ ਉਪਕਾਰ ਨਹੀਂ ਕਿ ਓਹਨਾਂ ਸਾਰੇ ਹਿੰਦ ਨੂੰ, ਖੂਨੀ ਲੁਟੇਰਿਆਂ ਤੋਂ, ਜਿੰਦਾਂ ਹੂਲ ਕੇ ਬਚਾਇਆ। ਸਿੱਖ ਨਿਰੇ ਜੋਧੇ ਹੀ ਨਹੀਂ, ਸਗੋਂ ਏਹਨਾਂ ਨੇ ਕਈ ਤਰ੍ਹਾਂ ਨਾਲ ਦੇਸ ਵਾਸੀਆਂ ਨੂੰ ਜੀਵਨ-ਜਾਚ ਸਿਖਾਈ । ਸਭ ਤੋਂ ਪਹਿਲਾਂ, ਗੁਰੂ ਸਾਹਿਬਾਨ ਨੇ ਦੇਸ ਦੀ ਹਾਲਤ ਦੇਖਦਿਆਂ ਸੁਭਾ ਉਸਾਰੀ ਵੱਲ ਖਿਆਲ ਕੀਤਾ । ਇਨਸਾਨ ਨੂੰ ਇਨਸਾਨ ਬਣਾਉਣਾ […]

FEATURE

ਗੁਰਬਾਣੀ ਵਿੱਚ ਸੁਖ ਦਾ ਸੰਕਲਪ

ਲੇਖ
167 views 7 secs

ਦੁਨੀਆ ਵਿੱਚ ਜਿਹੜਾ ਵੀ ਪ੍ਰਾਣੀ ਆਇਆ ਹੈ, ਉਹ ਹਰ ਹੀਲੇ ਸੁਖੀ ਰਹਿਣਾ ਚਾਹੁੰਦਾ ਹੈ ਅਤੇ ਸੁਖਾਂ ਦੀ ਪ੍ਰਾਪਤੀ ਲਈ ਹਰ ਵੇਲੇ ਯਤਨਸ਼ੀਲ ਵੀ ਰਹਿੰਦਾ ਹੈ। ਉਸ ਦੇ ਸਾਰੇ ਕੰਮਕਾਰ ਅਤੇ ਯਤਨ ਸੁਖਾਂ ਦੀ ਪ੍ਰਾਪਤੀ ਦੇ ਦੁਆਲੇ ਹੀ ਘੁੰਮਦੇ ਹਨ । ਸੁਖ ਦੇ ਕਈ ਪ੍ਰਕਾਰ ਹਨ। ਚੰਗੀ ਸਿਹਤ ਦਾ ਸੁਖ, ਚੰਗੀ ਔਲਾਦ ਦਾ ਸੁਖ, ਧਨ ਦੌਲਤ […]

FEATURE

ਮਹਿਮਾ ਸ੍ਰੀ ਹਰਿਮੰਦਰ ਸਾਹਿਬ ਜੀ

ਲੇਖ
162 views 23 secs

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥ ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥ ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ॥ (ਅੰਗ ੧੩੬੨) ਸ੍ਰੀ ਹਰਿਮੰਦਰ ਸਾਹਿਬ – ਮਾਤ ਲੋਕ ਉੱਪਰ ਸੱਚਖੰਡ ਤੇ ਵਿਸ਼ਵ ਦਾ ਅਜੂਬਾ ਹੈ। ਇਹ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਸਥਾਨ ਹੈ ਜੋ ਰੱਬੀ ਏਕਤਾ, ਵਿਸ਼ਵ ਸਮਾਨਤਾ ਤੇ […]

FEATURE

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹਰ ਪਿੰਡ ਤੇ ਸ਼ਹਿਰ ਦਾ ਕੀਤਾ ਜਾਵੇਗਾ ਵਿਕਾਸ – ਈਟੀਓ

ਤਾਜ਼ਾ ਖ਼ਬਰਾਂ
179 views 2 secs

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਮੌਕੇ ਅੰਮ੍ਰਿਤਸਰ ਸਮੇਤ ਚਾਰ ਸ਼ਹਿਰਾਂ ਵਿੱਚ ਹੋਣਗੇ ਵੱਡੇ ਸਮਾਗਮ – ਸੌਂਦ ਸੇਵਾ ਅਤੇ ਸ਼ਰਧਾ ਦਾ ਮਹਾਂ-ਸੰਗਮ: ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਦਾ ਹੋਵੇਗਾ ਆਗਾਜ਼- ਦੀਪਕ ਬਾਲੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਤਰੁਣਪ੍ਰੀਤ ਸਿੰਘ ਸੌਂਦ, ਦੀਪਕ ਬਾਲੀ, ਸੈਰ ਸਪਾਟਾ ਵਿਭਾਗ […]

FEATURE

ਦੁਖ

ਲੇਖ
166 views 8 secs

ਇਕ ਅਕਾਲ ਪੁਰਖ ਵਿਆਪਕ ਹੈ—ਦੂਜਾ ਮਨੁੱਖੀ ਤਲ ‘ਤੇ ਦੁਖ ਵਿਆਪਕ ਹੈ। ਭਾਵੇਂ ਦੁਖ ਦੀ ਮਾਰ ਤੋਂ ਕਈ ਪਸ਼ੂ-ਪੰਖੀ ਬਚੇ ਹੋਏ ਹਨ ਪਰ ਮਨੁੱਖਤਾ ਤਾਂ ਸਾਰੀ ਦੁਖ ਦੀ ਲਪੇਟ ਵਿਚ ਹੈ: ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ (ਵਾਰ ਰਾਮਕਲੀ, ਮ: ੧, ਅੰਗ ੯੫੪) ਗੁਰੂ ਨਾਨਕ ਦੇਵ ਜੀ ਦੀ ਅਗੰਮੀ ਦ੍ਰਿਸ਼ਟੀ ਨੇ ਦੁਖ […]

FEATURE

The Panj Pardhani Ideal

English
178 views 8 mins

Abstract: The principle of Panj Pardhan—rooted in the Gurmat concept of collective wisdom and spiritual sovereignty—has played a central role in Sikh theology and history. Epitomized by the formation of the Panj Pyare by Guru Gobind Singh Sahib in 1699, this model of decentralized, divinely guided authority not only sustained the Khalsa Panth during its […]

FEATURE

ਦਾਸਤਾਨ-ਏ-ਮਹਾਰਾਣੀ ਜਿੰਦਾਂ  (ਜਿੰਦ ਕੌਰ)

ਲੇਖ
190 views 9 secs

ਮਹਾਰਾਣੀ ਜਿੰਦ ਕੌਰ ਦਾ ਜਨਮ ਪਿੰਡ ਚਾੜ੍ਹ ਤਹਿਸੀਲ ਜ਼ਫ਼ਰਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਸ੍ਰ. ਮੰਨਾ ਸਿੰਘ ਔਲਖ਼ ਜ਼ਿੰਮੀਦਾਰ ਪ੍ਰਵਾਰ ਵਿਚ 1817 ਨੂੰ ਹੋਇਆ। ਮਹਾਰਾਣੀ ਜਿੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀਆ ਹੋਰ ਵੀ ਰਾਣੀਆਂ ਸਨ ਪਰ ਮਹਾਰਾਣੀ ਦਾ ਖ਼ਿਤਾਬ ਸਿਰਫ਼ ਜਿੰਦ ਕੌਰ ਨੂੰ ਹੀ ਮਿਲਿਆ ਕਿਉਂਕਿ ਜਿੰਦ ਕੌਰ ਸਿਆਣੀ, ਤੀਖਣ […]