ਸਲਾਨਾ ਛਿੰਝ ਮੇਲਾ 15 ਅਤੇ 16 ਜਨਵਰੀ ਨੂੰ ਪਿੰਡ ਸੂਰਵਿੰਡ ਵਿਖੇ ਕਰਵਾਇਆ ਜਾਵੇਗਾ
ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਲੋਂ ਥਾਪੇ ਮੱਲ ਮਹਾਂਪੁਰਖ ਬਾਬਾ ਸੂਰਾ ਜੀ ਦਾ ਸਲਾਨਾ ਛਿੰਝ ਮੇਲਾ ਸਮੂਹ ਸਾਧ ਸੰਗਤ ਪਿੰਡ ਸੂਰਵਿੰਡ ਅਤੇ NRI ਵੀਰਾਂ (ਤਰਨਤਾਰਨ) ਵਲੋਂ ਮਿਤੀ 15,16 ਜਨਵਰੀ 2026 ਦਿਨ ਵੀਰਵਾਰ, ਸ਼ੁੱਕਰਵਾਰ ਨੂੰ ਨਗਰ ਸੂਰਵਿੰਡ (ਤਰਨ ਤਾਰਨ) ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। […]
