ਸੱਜਣ ਕੁਮਾਰ ਦੇ ਵਿਰੁੱਧ ਸੁਣਵਾਈ, ਅਦਾਲਤ ਨੇ ਫ਼ੈਸਲਾ 7 ਫ਼ਰਵਰੀ ਤੱਕ ਲਈ ਸੁਰੱਖਿਅਤ
ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵਿੱਚ 1984 ਸਿੱਖ ਨਸਲਕੁਸ਼ੀ ਦੇ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਕੋਰਟ ਨੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਕੇਸ ‘ਤੇ ਆਪਣਾ ਫ਼ੈਸਲਾ 7 ਫ਼ਰਵਰੀ ਤੱਕ ਲਈ ਸੁਰੱਖਿਅਤ ਰੱਖ ਲਿਆ ਹੈ। 1984 ਵਿੱਚ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਹਜ਼ਾਰਾਂ ਹੱਤਿਆਵਾਂ ਦੇ ਦੌਰਾਨ ਇੱਕ ਪਿਤਾ-ਪੁੱਤ ਦੀ ਬੇਰਹਿਮੀ ਨਾਲ ਹੱਤਿਆ ਦੇ […]
