ਕਿਸਾਨਾਂ ਦੀ ਲੰਮੀ ਅਤੇ ਤਿੱਖੀ ਜੰਗ : ਚੌਥਾ ਜਥਾ 21 ਨੂੰ ਕਰੇਗਾ ਦਿੱਲੀ ਕੂਚ
ਸ਼ੰਭੂ ਅਤੇ ਢਾਬੀ ਗੁੱਜਰਾਂ (ਖਨੌਰੀ) ਬਾਰਡਰਾਂ ’ਤੇ ‘ਕਿਸਾਨ ਅੰਦੋਲਨ-2’ ਦੀ ਲੜਾਈ 11 ਮਹੀਨਿਆਂ ਤੋਂ ਜਾਰੀ ਹੈ। 21 ਜਨਵਰੀ ਨੂੰ ਇਸ ਅੰਦੋਲਨ ਦਾ ਚੌਥਾ ਜਥਾ ਦਿੱਲੀ ਵੱਲ ਪੈਦਲ ਕੂਚ ਕਰੇਗਾ, ਜਿਸ ਦੀ ਅਗਵਾਈ ਮਨਜੀਤ ਸਿੰਘ ਰਾਏ ਅਤੇ ਬਲਵੰਤ ਸਿੰਘ ਬਹਿਰਾਮਕੇ ਕਰਾਂਗੇ। ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ, […]
