ਗੁਰੂ ਜੀ, ਮੈਥੋਂ ਸਿਖੁ ਬਣਿਆ ਨਹੀਂ ਜਾਂਦਾ!
ਗੁਰੂ ਜੀ, ਮੇਰੇ ਕੋਲ ਕਾਫੀ ਸਮਾਂ ਹੈ, ਪਰ ਇਹ ਸਮਾਂ ਜ਼ਰੂਰੀ ਕੰਮਾਂ ਲਈ ਹੈ, ਇਹ ਸਮਾਂ ਮਿੱਤਰਾਂ ਲਈ ਹੈ, ਅੰਗਾਂ ਸਾਕਾਂ ਲਈ ਹੈ, ਕੰਮਾਂ ਕਾਰਾਂ ਲਈ ਹੈ, ਬੱਚਿਆਂ ਲਈ ਹੈ, ਸਰਕਾਰੀ ਕਰਮਚਾਰੀਆਂ ਲਈ ਹੈ, ਆਪਣੀ ਨੌਕਰੀ ਦੇ ਕੰਮ ਲਈ ਹੈ। ਮੈਨੂੰ ਸਾਰੇ ਆਖਦੇ ਹਨ ਕਿ ਮੈਂ ਵਕਤ ਦਾ ਪਾਬੰਦ ਹਾਂ, ਮੈਂ ਆਪ ਭੀ ਜਾਣਦਾ ਹਾਂ […]
