ਵਿਕਸਤ ਪੰਜਾਬ 2047 ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਨੋਵੇਸ਼ਨ-ਅਧਾਰਿਤ ਵਿਕਾਸ, ਮਜ਼ਬੂਤ ਐਂਟਰਪ੍ਰੈਨਿਊਰੀਅਲ ਈਕੋਸਿਸਟਮ ਅਤੇ ਅਕੈਡਮੀ-ਇੰਡਸਟਰੀ ਵਿਚਕਾਰ ਗੂੜ੍ਹੇ ਸਬੰਧਾਂ ਵੱਲ ਤੇਜ਼ੀ ਨਾਲ ਵਧਣਾ ਜ਼ਰੂਰੀ – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ
ਪੰਜਾਬ 2047: ਐਂਟਰਪ੍ਰੈਨਿਊਰਸ਼ਿਪ ਅਤੇ ਇਨੋਵੇਸ਼ਨ ਰਾਹੀਂ ਭਵਿੱਖ ਦੀ ਘਾੜਤ ਵਿਸ਼ੇ ਤੇ ਦੋ ਦਿਨਾਂ ਦਾ ਰਾਸ਼ਟਰੀ ਦਾ ਆਯੋਜਨ ਪੰਜਾਬ ਨੂੰ 2047 ਤੱਕ ਵਿਕਸਤ ਅਤੇ ਖੁਸ਼ਹਾਲ ਬਣਾਉਣ ਦੇ ਮਹਾਨ ਸੰਕਲਪ ਨੂੰ ਸਾਕਾਰ ਕਰਨ ਵੱਲ ਵਿਸ਼ੇਸ਼ ਉਦਮ ਵਾਲੇ ਪੰਜਾਬ 2047: ਐਂਟਰਪ੍ਰੈਨਿਊਰਸ਼ਿਪ ਅਤੇ ਇਨੋਵੇਸ਼ਨ ਰਾਹੀਂ ਭਵਿੱਖ ਦੀ ਘਾੜਤ ਵਿਸ਼ੇ ਤੇ ਦੋ ਦਿਨਾਂ ਦਾ ਰਾਸ਼ਟਰੀ ਸੈਮੀਨਾਰ ਵਿੱਚ ਗੁਰੂ ਨਾਨਕ […]
