ਆਸਟ੍ਰੇਲੀਆ ਦੀ ਵਿਕਟੋਰੀਆ ਪਾਰਲੀਮੈਂਟ ਵਿੱਚ ‘ਸਫ਼ਰ-ਏ-ਸ਼ਹਾਦਤ’ ਸਮਾਗਮ ਦਾ ਆਯੋਜਨ
ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਕੀਤਾ ਗਿਆ ਸਿਜਦਾ। ਮੈਲਬੌਰਨ-ਕਰਮਇਸ਼ਰਸਰ ਸੇਵਾ ਐਂਡ ਸਿਮਰਨ ਸੋਸਾਇਟੀ (ਰਾੜਾ ਸਾਹਿਬ)ਅਤੇ ਪੰਜਾਬ ਕੋਂਸਲ ਆਫ ਆਸਟ੍ਰੇਲੀਆ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ “ਸਫ਼ਰ -ਏ- ਸ਼ਹਾਦਤ” ਸਮਾਗਮ ਦਾ ਆਯੋਜਨ ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਕੀਤਾ ਗਿਆ। ਇਸ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਜਿੱਥੇ ਇਸ ਸਮਾਗਮ ਵਿੱਚ ਬੱਚਿਆਂ ਵਲੋ ਕਵਿਤਾਵਾਂ, ਵਾਰਾਂ ਤੇ ਵਿਚਾਰਾਂ ਦੇ […]
