1992 ਦਾ ਝੂਠਾ ਪੁਲਿਸ ਮੁਕਾਬਲਾ: ਮਜੀਠਾ ਥਾਣੇ ਦੇ 2 ਸਾਬਕਾ ਥਾਣੇਦਾਰ ਦੋਸ਼ੀ ਕਰਾਰ
1992 ਦੇ ਵਿਵਾਦਿਤ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਮੋਹਾਲੀ ਦੀ CBI ਅਦਾਲਤ ਨੇ ਮਜੀਠਾ ਥਾਣੇ ਦੇ ਦੋ ਸਾਬਕਾ ਥਾਣੇਦਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ 4 ਫਰਵਰੀ ਨੂੰ ਉਨ੍ਹਾਂ ਦੀ ਸਜ਼ਾ ਸੁਣਾਏਗੀ। ਇਹ ਮਾਮਲਾ 16 ਸਾਲਾ ਲਖਵਿੰਦਰ ਸਿੰਘ, ਨਿਵਾਸੀ ਸੁਲਤਾਨਵਿੰਡ ਅਤੇ ਪਿੰਡ ਭੈਣੀ ਬਾਸਰਕੇ (ਅੰਮ੍ਰਿਤਸਰ) ਦੇ ਫੌਜੀ ਜਵਾਨ ਬਲਦੇਵ ਸਿੰਘ ਦੇ ਝੂਠੇ ਐਨਕਾਊਂਟਰ ਨਾਲ […]
