ਸਿਸੋਦੀਆ ਦੀ ਇੰਚਾਰਜੀ: ਆਪ ਸਰਕਾਰ ਵੱਲੋਂ ਦਿੱਲੀ ਦੀ ਗੁਲਾਮੀ ਵਧਾਉਣ ਦਾ ਹੋਰ ਵੱਡਾ ਕਦਮ
ਪਰ ਸਿਸੋਦੀਆ ਦੇ ਇਹ ਵਾਅਦੇ ਖੋਖਲੇ ਨਹੀਂ? ਉਹ ਖ਼ੁਦ 2023 ’ਚ ਸ਼ਰਾਬ ਘਪਲੇ ’ਚ ਜੇਲ੍ਹ ਗਏ ਸਨ ਅਤੇ ਹੁਣ 1300 ਕਰੋੜ ਦੇ ਕਲਾਸਰੂਮ ਘੁਟਾਲੇ ਦਾ ਕੇਸ ਝੱਲ ਰਹੇ ਹਨ। ਅਜਿਹੇ ਆਗੂ ਨੂੰ ਪੰਜਾਬ ਦੀ ਜ਼ਿੰਮੇਵਾਰੀ ਦੇਣਾ ਜਾਇਜ਼ ਨਹੀਂ ਅਤੇ ਇਹ ਦਿੱਲੀ ਦੇ ਹਾਰੇ ਹੋਏ ਨੇਤਾਵਾਂ ਨੂੰ ਪੰਜਾਬ ’ਤੇ ਥੋਪਣ ਦੀ ਸਾਜਿਸ਼ ਹੈ।