ਮਨੁੱਖੀ ਬੋਲ ਚਾਲ ਦੇ ਵਿੱਚ ਬਿਲਕੁਲ ਵੀ ਨਾ ਵਰਤਿਆ ਜਾਣ ਵਾਲਾ ਸ਼ਬਦ ਮੋਹਾਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਕੇਵਲ ਇੱਕੋ ਵਾਰ ‘ਆਸਾ ਕੀ ਵਾਰ’ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੁਆਰਾ ਉਚਾਰਨ ਪਾਵਨ ਇਕ ਸਲੋਕ ਦੇ ਵਿੱਚ ਆਇਆ ਹੈ, ਸਨਾਤਨ ਮਤ ਦੇ ਸ਼ਰਧਾਲੂਆਂ ਦੁਆਰਾ ਪਿੱਤਰਾਂ ਦੇ ਨਮਿਤ ਸ਼ਰਾਧ […]
੧੮੦੯ ਈਸਵੀ ਦੀ ਗਲ ਹੈ ਕਿ ਗੋਰਖਿਆਂ ਨੇ ਕਾਂਗੜੇ ਤੇ ਚੜ੍ਹਾਈ ਕੀਤੀ। ਅਮਰ ਸਿੰਹ ਗੋਰਖਾ ਇਸ ਸੈਨਾ ਦਾ ਜਰਨੈਲ ਸੀ। ਦੀਵਾਨ ਅਮਰ ਨਾਥ ਲਿਖਦਾ ਹੈ ਕਿ ਪੰਜਾਹ ਹਜ਼ਾਰ ਚੋਣਵੇਂ ਸੂਰਮੇ ਉਹਦੀ ਕਮਾਨ ਵਿਚ ਸੀ । ਸਮੁੰਦਰ ਵਾਂਗ ਠਾਠਾਂ ਮਾਰਦੀ ਸੈਨਾਂ ਕਾਂਗੜੇ ਦੇ ਲਾਗੇ ਆ ਪੁਜੀ। ਰਾਜਾ ਸੰਸਾਰ ਚੰਦ ਆਪਣੀ ਫੌਜ ਲੈ ਕੇ ਸਾਹਮਣੇ ਆਇਆ। ਲੜਾਈ […]
ਜਿਨ੍ਹਾਂ ਉਚਾਈਆਂ ਤੇ ਸੁਰਤਿ ਛਾਲਾਂ ਮਾਰ ਆਈ ਹੈ, ਉਥੇ ਕਿਤੇ ਹੁਣ ਜੰਤਰਾਂ ਨਾਲ ਸਾਇੰਸਦਾਨ ਪੁੱਜਣ ਲਈ ਹੱਥ ਪੈਰ ਮਾਰ ਰਿਹਾ ਹੈ। ਅੱਜ ਜਦੋਂ ਅਜਿਹੀਆਂ ਖੋਜਾਂ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਆਪ-ਮੁਹਾਰੇ ਸਿਰ ਗੁਰੂ ਪਾਤਸ਼ਾਹਾਂ ਅੱਗੇ ਝੁਕ ਜਾਂਦਾ ਹੈ। ਹੁਣ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਤਮਾਕੂ-ਨੋਸ਼ੀ ਸਰੀਰ, ਬੁਧੀ ਅਤੇ ਆਤਮਾ ‘ਤੇ ਤੀਹਰਾ ਹਮਲਾ ਕਰਦੀ […]
ਪਿੰਗੁਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਤਿੰਨ ਪਰਥਾਏ ਆਇਆ ਹੈ। ਪਹਿਲਾ ਸਰੀਰਕ ਤੌਰ ‘ਤੇ ਪੈਰਾਂ ਦੇ ਨਾਲ ਚੱਲਣ ਤੋਂ ਜੋ ਅਸਮਰੱਥ ਹੋਵੇ, ਦੂਸਰਾ ਤ੍ਰੇਤੇ ਯੁੱਗ ਦੇ ਵਿੱਚ ਜਨਕਪੁਰ ਦੀ ਵਸਨੀਕ ਦੁਰਮਤ ਵਾਲੀ ਵੇਸਵਾ ਜੋ ਬਾਅਦ ਦੇ ਵਿੱਚ ਧਿਆਨ ਸਾਧਨਾ ਦੇ ਨਾਲ ਹਰੀ ਦੇ ਵਿੱਚ ਲੀਨ ਹੋਈ , ਤੀਸਰਾ ਯੋਗ ਮੱਤ ਦੇ […]
ਜਦ ਅਸੀਂ ਇਸ ਅਮਨ ਦੇ ਜ਼ਮਾਨੇ ਵੱਲ ਦੇਖਦੇ ਹਾਂ ਤਦ ਏਹੋ ਪਾਉਂਦੇ ਹਾਂ ਕਿ ਹਰ ਇਕ ਕੌਮ ਨੇ ਇਸ ਸਮਯ ਵਿਚ ਇਸ ਕਦਰ ਆਪਨੇ ਆਪ ਨੂੰ ਸੰਭਾਲ ਲੀਤਾ ਹੈ ਜਿਸ ਪ੍ਰਕਾਰ ਕੋਈ ਸੁੱਤਾ ਪਿਆ ਮੁਸਾਫਿਰ ਆਪਨੇ ਅਸਬਾਬ ਨੂੰ ਜਾਗ ਕੇ ਸਾਂਭ ਲੈਂਦਾ ਹੈ। ਹਰ ਇਕ ਕੌਮ ਨੇ ਅਪਨੇ ਜ਼ਿੰਦਾ ਰਹਨੇ ਦਾ ਉਪਾਉ ਸੋਚਨੇ ਆਰੰਭ ਕਰ […]
ਅਕਸਰ ਕਹਿਆ ਸੁਣਿਆ ਜਾਂਦਾ ਹੈ ਕਿ ਇਕਾਗਰ ਮਨ ਹੋ ਕੇ ਕੀਰਤਨ ਕਰੋ। ਕਿਵੇਂ ਮਨ ਇਕਾਗਰ ਕਰ ਕੇ ਕੀਰਤਨ ਕਰ ਲੈਣਗੇ? ਇੰਜ ਕਹਿਣਾ ਚਾਹੀਦਾ ਹੈ ਕਿ ਕੀਰਤਨ ਕਰੋ ਤਾਂ ਕਿ ਮਨ ਟਿਕੇ। ਕੀਰਤਨ ਸੁਣੋ ਤਾਂ ਕਿ ਮਨ ਇਕਾਗਰ ਹੋਵੇ। ਨਹੀਂ ਜੀ, ਮਨ ਇਕਾਗਰ ਕਰ ਕੇ ਬਾਣੀ ਦਾ ਪਾਠ ਕਰੋ। ਗੱਲ ਨੂੰ ਸਮਝਿਆ ਹੀ ਨਹੀਂ। ਬਚਕਾਨੀ ਗੱਲ […]
ਪੰਜਾਬੀ ਦੇ ਪ੍ਰੋਫੈਸਰ ਨੇ ਕਲਾਸ ਰੂਮ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੇ ਬੁਰਾਈਆਂ ਪ੍ਰਤੀ ਜਾਗ੍ਰਤ ਕਰਨ ਲਈ, ਇਕ ਨਸ਼ੇੜੀ ਦਾ ਚਿੱਤਰ ਦਿਖਾਉਂਦਿਆਂ ਸਵਾਲ ਕੀਤਾ ਕਿ ਤੁਸੀਂ ਇਸ ਚਿੱਤਰ ਤੋਂ ਕੀ ਅਨੁਭਵ ਕਰਦੇ ਹੋ? ਇਹ ਸੁਣ ਕੇ ਪਹਿਲਾ ਵਿਦਿਆਰਥੀ ਬੋਲਿਆ, “ਸਰ ਇਸ ਚਿੱਤਰ ਵਿਚ ਨਸ਼ੇੜੀ ਦੇ ਪਿੱਛੇ ਇਕ ਡਿੱਗਦਾ ਢਹਿੰਦਾ ਜਿਹਾ ਘਰ ਵੀ ਦਿਖਾਇਆ […]
ਫ੍ਰੇਮੋਂਟ, ਕੈਲੀਫੋਰਨੀਆ: ਅਮਰੀਕੀ ਸਿੱਖ ਕਾਕਸ ਕਮੇਟੀ ਨੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਗੁਰਪੁਰਬ ਲਈ ਪਾਕਿਸਤਾਨ ਦੇ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਰੋਕਣ ਦੇ ਭਾਰਤ ਸਰਕਾਰ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ।ਅਮਰੀਕੀ ਸਿੱਖ ਕਾਂਗਰੇਸ਼ਨਲ ਕਾਕਸ ਦੇ ਸਹਿ-ਚੇਅਰਪਰਸਨ ਮਾਣਯੋਗ ਡੇਵਿਡ ਜੀ. ਵਾਲਾਦਾਓ ਅਤੇ ਮਾਣਯੋਗ ਮੈਰੀ ਗੇ ਸਕੈਨਲਨ ਨੂੰ […]
ਸ੍ਰੀ ਅਨੰਦਪੁਰ ਸਾਹਿਬ-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਸਥਿਤ ਆਪਣੇ ਰਿਹਾਇਸ਼ ਦਫ਼ਤਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਦੀ ਨਵੰਬਰ ਮਹੀਨੇ ਵਿੱਚ […]
ਸੂਰਜ ਡੁੱਬਣ ਮਗਰੋਂ ਛੁਹਾਰੇ ਵਾਲਿਆਂ ਦੇ ਘਰ ਸ਼ਰਾਬੀਆਂ ਦੀ ਗਹਿਮਾ-ਗਹਿਮ ਸੀ । ਹਨ੍ਹੇਰਾ ਹੋਣ ਦੇ ਨਾਲ-ਨਾਲ ਨਸ਼ੱਈਆਂ ਦਾ ਨਸ਼ਾ ਵੀ ਗੂੜ੍ਹਾ ਹੁੰਦਾ ਗਿਆ । ਪਹਿਲਾਂ ਇਕ ਚਾਂਗਰ, ਫਿਰ ਦੂਜੀ…. ਤੇ ਫਿਰ ਤੀਜੀ। ਜਵਾਬ ਵਿਚ ਬੱਕਰੇ ਬੁਲਾਉਂਦੇ ਹੋਏ “ਫੜ ਲਉ”, “ਫੜ ਲਉ” ਦੀਆਂ ਅਵਾਜ਼ਾਂ ਨਾਲ ਚੌਗਿਰਦਾ ਗੂੰਜਿਆ। ਮਿੰਟਾਂ ਵਿਚ ਡਾਂਗਾਂ ਤੇ ਛਵੀਆਂ ਦੀ ਕਾਹੜ-ਕਾਹੜ ਤੇ ਗੋਲੀਆਂ […]