ਕਿਸਾਨਾਂ ਦੇ ਦਿੱਲੀ ਕੂਚ ਦੀ ਤਾਰੀਖ़ ਮੁਲਤਵੀ ਹੋਈ ਹੈ, ਪਰ ਸੰਘਰਸ਼ ਹੁਣ ਹੋਰ ਵੀ ਗੰਭੀਰ ਹੋ ਗਿਆ ਹੈ। 25 ਫ਼ਰਵਰੀ ਨੂੰ 101 ਕਿਸਾਨਾਂ ਦਾ ਜਥਾ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਜਾਣਾ ਸੀ ਪਰ ਹੁਣ ਇਹ 25 ਮਾਰਚ ਨੂੰ ਹੋਵੇਗਾ। ਪਰ ਇਸਦਾ ਇਹ ਮਤਲਬ ਨਹੀਂ ਕਿ ਸੰਘਰਸ਼ ਢਿੱਲਾ ਪੈ ਗਿਆ – ਹੁਣ ਕਿਸਾਨ ਸ਼੍ਰੋਮਣੀ ਕਮੇਟੀ, ਰਾਜਨੀਤਿਕ […]
ਹਾਲ ਹੀ ਵਿੱਚ ਸ਼੍ਰੋਮਣੀ ਕਮੇਟੀ ਦਾ ਇੱਕ ਪੁਰਾਣਾ ਮਤਾ ਸਾਹਮਣੇ ਆਇਆ ਹੈ, ਜਿਸ ‘ਚ ਸਾਫ਼ ਲਿਖਿਆ ਹੈ ਕਿ ਤਖ਼ਤਾਂ ਦਾ ਅਧਿਕਾਰ ਖੇਤਰ ਕਿਸੇ ਵੀ ਐਕਟ ਜਾਂ ਸੰਸਥਾ ਦੇ ਅਧੀਨ ਨਹੀਂ ਆਉਂਦਾ ਅਤੇ ਉਨ੍ਹਾਂ ਦਾ ਅਧਿਕਾਰ ਖੇਤਰ ਪੂਰੇ ਵਿਸ਼ਵ ਵਿੱਚ ਵਿਆਪਕ ਹੈ – ਜਿੱਥੇ ਵੀ ਖਾਲਸਾ ਪੰਥ ਵੱਸਦਾ ਹੈ। ਬੇਸ਼ੱਕ ਇਹ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ […]
ਸਿੱਖ ਜਗਤ ਦੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੁਨੀਆ ਦਾ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਪੰਜਾਬ ਦੇ ਨਕੋਦਰ (ਜਲੰਧਰ) ਵਿਖੇ ਸਥਿਤ ਗੁਰੂਦੁਆਰਾ ਬੁਲੰਦਪੁਰੀ ਸਾਹਿਬ ਵਿੱਚ ਸਥਾਪਿਤ ਹੈ। ਅੱਜ, ਇਸ ਨਿਸ਼ਾਨ ਸਾਹਿਬ ਦੇ ਚੋਲੇ ਦੀ ਬਦਲੀ ਦੀ ਸੇਵਾ ਸੰਪੂਰਨ ਕੀਤੀ ਜਾਵੇਗੀ। ਨਿਸ਼ਾਨ ਸਾਹਿਬ ਬਾਰੇ ਮਹੱਤਵਪੂਰਨ ਜਾਣਕਾਰੀ: -ਸਥਾਪਨਾ: 24 ਫਰਵਰੀ 2016, ਸ੍ਰੀ ਅਨੰਦਪੁਰ ਸਾਹਿਬ ਤੋਂ ਆਏ […]
-ਸ. ਸਤਿਨਾਮ ਸਿੰਘ ਕੋਮਲ ਇਕ ਸਰਦਾਰ ਬਘੇਲ ਸਿੰਘ, ਹੋਇਆ ਸਿੰਘ ਮਹਾਨ। ਵੈਰੀ ਥਰ ਥਰ ਕੰਬਦੇ ਤੇ ਲਲਕਾਰੇ ਕੱਢਦੇ ਜਾਨ। ਦਾਅ ਪੇਚ ਜਾਣੇ ਜੰਗ ਦੇ ਸੀ ਗੁੱਜਦਾ ਵਿਚ ਮੈਦਾਨ। ਕਰਨਾ ਆਉਂਦਾ ਰਾਜ ਵੀ, ਵੱਡਾ ਸਿਆਸਤ ਦਾਨ। ਜਿੱਤਾਂ ਪੈਰੀਂ-ਝੁਕਦੀਆਂ, ਜਦ ਚੱਲੇ ਉਹਦੀ ਕਿਰਪਾਨ। ਸੰਤ ਸਿਪਾਹੀ ਕੌਮ ਦਾ, ਅਤੇ ਸਿੱਖੀ ਦੀ ਸ਼ਾਨ। ਲੱਗਾ ਕਰਨ ਹਾਂ ਵਾਰ ਵਿਚ, ਸਿਆਸਤ […]
-ਪ੍ਰਿੰ. ਨਰਿੰਦਰ ਸਿੰਘ ‘ਸੋਚ’* ਗੱਲਾਂ ਚੱਲ ਰਹੀਆਂ ਸਨ ਕਿ ਉਨ੍ਹਾਂ ਦੀ ਪੰਦਰ੍ਹਾਂ ਮਹੀਨੇ ਦੀ ਬੱਚੀ ਖੇਡ ਛੱਡ ਕੇ ਇਕ ਚਿੱਟਾ ਦੁੱਧ ਵਰਗਾ ਕੱਪੜਾ ਚੁੱਕ ਕੇ ਲੈ ਆਈ। ਬੀਬੀ ਕੌਰ ਨੇ ਆਪਣੀ ਘੜੀ ਵੱਲ ਤਕਿਆ ਤੇ ਕਿਹਾ, “ਮੇਰੀ ਘੜੀ ਨਾਲੋਂ ਮੇਰੀ ਬੱਚੀ ਦੀ ਘੜੀ ਦਾ ਟਾਈਮ ਹਮੇਸ਼ਾ ਠੀਕ ਰਹਿੰਦਾ ਹੈ। ਹੁਣ ਅੱਠ ਵਜ ਗਏ ਹਨ ਅਤੇ […]
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਦੇ ਆਗੂਆਂ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੰਗਤ ਵਿਚ ਸਜ਼ਾ ਭੁਗਤਣੀ ਪਵੇਗੀ। ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਇਲਜ਼ਾਮ ਲਗਾਇਆ ਕਿ ਉਹ ਸ਼੍ਰੋਮਣੀ […]
PROF. HARDEV SINGH VIRK* Punjab, the land of five rivers, is facing one of the worst crises in its history. Its youth are trapped in drug addiction, marginal farmers are burdened with insurmountable bank loans – often leading to suicide – and the State’s financial situation is so dire that Punjab is caught in a […]
PAROPKAR SINGH PURI In our faith, all “baptized Sikhs are required to keep their hair-kesh intact, covered with a turban. We also wear the four other symbols prescribed by Guru Gobind Singh ji. We are required to live a simple and truthful life as per the code of conduct laid down by the Gurus. That […]
-ਡਾ. ਜਸਵਿੰਦਰ ਸਿੰਘ* ਦੁਨੀਆ ਦੇ ਕਿਸੇ ਵੀ ਧਰਮ ਜਾਂ ਸਮਾਜ ਵਿਚ ਇਸਤਰੀ ਨੂੰ ਇੰਨਾ ਮਾਣ ਨਹੀਂ ਦਿੱਤਾ ਗਿਆ, ਜਿੰਨਾ ਸਿੱਖ ਧਰਮ ਵਿਚ ਦਿੱਤਾ ਗਿਆ ਹੈ। ਗੁਰੂ-ਕਾਲ ਤੋਂ ਪਹਿਲਾਂ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇਸਤਰੀ ਦੀ ਦਸ਼ਾ ਚੰਗੀ ਨਹੀਂ ਸੀ। ਮਰਦ ਨਾਲੋਂ ਇਸਤਰੀ ਦਾ ਦਰਜਾ ਨੀਵਾਂ ਸਮਝਿਆ ਜਾਂਦਾ ਸੀ। ਭਾਵੇਂ ਸਾਰੇ ਸੰਸਾਰ ਵਿਚ ਮਨੁੱਖਤਾ […]
(ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ) -ਗਿ. ਦਿੱਤ ਸਿੰਘ ਪ੍ਯਾਰੇ ਪਾਠਕੋ ਹਰ ਇਕ ਸਭਾ ਯਾ ਸਮਾਜ ਵਿਚ ਜਦ ਵਖ੍ਯਾਨ ਹੁੰਦੇ ਹਨ ਅਤੇ ਕਿਸੇ ਅੰਗ੍ਰੇਜ਼ੀ ਫਾਰਸੀ ਤੇ ਹਿੰਦੀ ਗੁਰਮੁਖੀ ਦੀਆਂ ਖਬਰਾਂ ਵਿਚ ਜਦ ਕੋਈ ਮਜਮੂਨ ਨਿਕਲਦੇ ਹਨ ਤਦ ਇਹੋ ਮਜਮੂਨ ਹੁੰਦਾ ਹੈ (ਭਾਰਤ ਦੀ ਦੁਰਦਿਸਾ) ਅਰਥਾਤ ਹਿੰਦੁਸਤਾਨ ਦੀ ਬੁਰੀ ਹਾਲਤ) ਜਿਸ ਪਰ ਇਹ ਤਾਤਪਜ ਹੁੰਦਾ […]