– ਗਿਆਨੀ ਭਗਤ ਸਿੰਘ ੧. ਕਿਸੇ ਆਪਣੇ ਇਸ਼ਟ ਦੇਵ ਦੀ ਉਪਾਸ਼ਨਾਂ ਕਰਨਾ, ਅਥਵਾ ਪਰਮੇਸ੍ਵਰ ਦੇ ਚਰਨਾਂ ਨਾਲ ਪਿਆਰ ਲਾਵਣਾ ਵਾ ਉਸ ਦੇ ਚਰਨਾਂ ਦਾ ਧਿਆਨ ਕਰਨਾ ਤੇ ਇਕ ਮਨ ਹੋ ਕੇ ਬੇਨਤੀ ਕਰਨ ਦੇ ਨਾਮ ਨੂੰ ‘ਭਗਤੀ’ ਆਖਦੇ ਹਨ। ੨. ਜਦੋਂ ਉਪਾਸ਼ਕ ਉਪਾਸ਼ਨਾਂ ਕਰਨ ਦੇ ਲਈ ਆਪਣੇ ਉਪਾਸਯ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ […]
ਦਿੱਲੀ ਦੀ ਇੱਕ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਸਿਰਫ਼ ਦੋ ਸਿੱਖਾਂ ਦੇ ਕਤਲ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ ਹਾਲਾਂਕਿ ਉਹ 1984 ਸਿੱਖ ਨਸਲਕੁਸ਼ੀ ਲਈ ਸਿੱਧਾ ਜ਼ਿੰਮੇਵਾਰ ਹੈ। ਕੇਵਲ ਦੋ ਹੱਤਿਆਵਾਂ ਦਾ ਦੋਸ਼ ਸਾਬਿਤ ਕਰਨ ਵਿਚ ਹੀ ਭਾਰਤੀ ਨਿਆਂਪਾਲਿਕਾ ਨੂੰ ਚਾਰ ਦਹਾਕੇ ਲੱਗ ਜਾਣਾ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਇਹ ਗੱਲ ਫਰੀਦਕੋਟ ਤੋਂ ਮੈਂਬਰ […]
-ਡਾ. ਰਾਜਿੰਦਰ ਸਿੰਘ ਕੁਰਾਲੀ ਸਤਲੁਜ ਦਾ ਪਾਣੀ ਸ਼ਾਂਤ ਵਗ਼ ਰਿਹਾ ਸੀ। ਇਹ ਵੱਡੇ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ। ਕੁਝ ਸਮੇਂ ਬਾਅਦ ਇੱਥੇ ਘਮਸਾਨ ਮੱਚਣਾ ਸੀ। ਖਾਲਸੇ ਦੀ ਬੇਮਿਸਾਲ ਸੂਰਬੀਰਤਾ ਤੇ ਸ਼ਹਾਦਤਾਂ ਦਾ ਇਸ ਨੇ ਮੰਜ਼ਰ ਤੱਕਣਾ ਸੀ। ਇਤਿਹਾਸ ਇਨ੍ਹਾਂ ਪਲਾਂ ਨੂੰ ਨਿਵਾਜਣ ਲਈ ਤਿਆਰ ਹੋ ਰਿਹਾ ਸੀ। ਅੰਮ੍ਰਿਤ ਵੇਲੇ ਬਜ਼ੁਰਗ ਚਿਹਰਾ ਇਸ ਦੇ ਪਾਣੀ […]
-ਡਾ. ਪਰਮਵੀਰ ਸਿੰਘ* ਨਿਸ਼ਾਨ ਸਾਹਿਬ ਸਿੱਖ ਪਛਾਣ ਦਾ ਮਹੱਤਵਪੂਰਨ ਅੰਗ ਹੈ ਜਿਹੜਾ ਕਿ ਹਰ ਇਕ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹੁੰਦਾ ਹੈ। ਸਿੱਖ ਪਰੰਪਰਾ ਵਿਚ ‘ਨਿਸ਼ਾਨ` ਸ਼ਬਦ ਕਈ ਰੂਪਾਂ ਵਿਚ ਵਰਤਿਆ ਜਾਂਦਾ ਹੈ ਪਰ ਇਸ ਨੂੰ ਝੰਡਾ ਜਾਂ ਧੁਜਾ ਦੇ ਰੂਪ ਵਿਚ ਪ੍ਰਮੁੱਖ ਤੌਰ ‘ਤੇ ਦੇਖਿਆ ਜਾਂਦਾ ਹੈ। ਕੁਝ ਗੁਰਧਾਮ ਵੀ ਝੰਡਾ ਸਾਹਿਬ ਦੇ ਨਾਂ ‘ਤੇ […]
– ਡਾ. ਜਸਵੰਤ ਸਿੰਘ ਨੇਕੀ ਇਹ ਮੇਰੇ ਬਚਪਨ ਦੀ ਗੱਲ ਹੈ। ਅਸਾਂ ਓਦੋਂ ਇਕ ਮੋਟਰਕਾਰ ਖ਼ਰੀਦੀ ਸੀ, ਪਰ ਸਾਡੀ ਫਰਮ ਦੇ ਭਾਗੀਦਾਰਾਂ ਦੀ ਆਪਸ ਵਿੱਚ ਠਨ ਗਈ। ਉਸ ਕਾਰ ਦੀ ਮਾਲਕੀ ਝਗੜੇ ਵਿਚ ਪੈ ਗਈ। ਉਹ ਇੱਕ ਖੋਲੇ ਵਿਚ ਖੜ੍ਹੀ ਕਰ ਦਿੱਤੀ ਗਈ। ਕਈ ਮਹੀਨੇ ਉੱਥੇ ਖੜ੍ਹੀ ਰਹੀ। ਲੋਕ ਆਪਣਾ ਕੂੜਾ-ਕਰਕਟ ਤੇ ਗੋਹਾ ਆਦਿ ਉਸ […]
ਡਾ. ਇੰਦਰਜੀਤ ਸਿੰਘ ਗੋਗੋਆਣੀ ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ॥੧॥ (ਅੰਗ ੩੫੬) ਸੋਲਾਂ ਕਲਾਵਾਂ ਵਿੱਚੋਂ ਛੇਵੀਂ ਕਲਾ ‘ਵਿੱਦਿਆ ਕਲਾ’ ਹੈ। ਵਿੱਦਿਆ ਤੋਂ ਭਾਵ-ਜਾਣਨਾ ਜਾਂ ਇਲਮ ਹੈ। ‘ਸਮ-ਅਰਥ ਕੋਸ਼’ ਵਿਚ ਇਸ ਦੇ ਸਮਾਨ-ਅਰਥੀ ਸ਼ਬਦ, ‘ਉਪਨੇਤ੍ਰ, ਐਜੂਕੇਸ਼ਨ, ਇਰਫ਼ਾਨ, ਇਲਮ, ਸਿਖਸ਼ਾ, ਸਿੱਖਿਆ, ਗਿਆਨ, ਗਯਾਨ, उड़ ਬੋਧ, ਪ੍ਰਗਿਆ ਬੋਧ, ਯਥਾਰਥ ਗਯਾਨ, ਵਿਦਿਯਾ, ਵੇਦ ਆਦਿ ਹਨ। […]
ਡਾ. ਗੁਰਪ੍ਰੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਇਸ ਬਹਾਦਰ ਜਰਨੈਲ ਦਾ ਪਿਛੋਕੜ ਜੈਸਲਮੇਰ ਦੇ ਭੱਟੀ ਰਾਜਪੂਤਾਂ ਨਾਲ ਜਾ ਜੁੜਦਾ ਹੈ। ਜਗਮਲ ਦਾ ਪੁੱਤਰ ਧੀਰਾ ਇਸ ਖ਼ਾਨਦਾਨ ਦਾ ਪਹਿਲਾ ਬੰਦਾ ਸੀ ਜੋ ਰਾਜਪੂਤਾਨੀਉ ਉਠ ਕੇ ਪੰਜਾਬ ਆਇਆ ਅਤੇ ਫੂਲ ਮਹਿਰਾਜ ਮਾਲਵੇ ਵਿਚ ਆਬਾਦ ਹੋਇਆ ਸੀ। ੧੭੩੫ ਈ. ਵਿਚ ਇਹ ਖ਼ਾਨਦਾਨ ਇਥੋਂ ਕਉਂਕੇ (ਜਗਰਾਉਂ) ਵੱਸਿਆ। […]
-ਬੀਬਾ ਰੁਪਿੰਦਰ ਕੌਰ ਸੂਰਜ ਡੁੱਬਣ ਮਗਰੋਂ ਛੁਹਾਰੇ ਵਾਲਿਆਂ ਦੇ ਘਰ ਸ਼ਰਾਬੀਆਂ ਦੀ ਗਹਿਮਾ-ਗਹਿਮ ਸੀ। ਹਨ੍ਹੇਰਾ ਹੋਣ ਦੇ ਨਾਲ-ਨਾਲ ਨਸ਼ੱਈਆਂ ਦਾ ਨਸ਼ਾ ਵੀ ਗੂੜ੍ਹਾ ਹੁੰਦਾ ਗਿਆ। ਪਹਿਲਾਂ ਇਕ ਚਾਂਗਰ, ਫਿਰ ਦੂਜੀ…. ਤੇ ਫਿਰ ਤੀਜੀ। ਜਵਾਬ ਵਿਚ ਬੱਕਰੇ ਬੁਲਾਉਂਦੇ ਹੋਏ “ਫੜ ਲਉ”, “ਫੜ ਲਉ” ਦੀਆਂ ਅਵਾਜ਼ਾਂ ਨਾਲ ਚੌਗਿਰਦਾ ਗੂੰਜਿਆ। ਮਿੰਟਾਂ ਵਿਚ ਡਾਂਗਾਂ ਤੇ ਛੜ੍ਹੀਆਂ ਦੀ ਕਾਹੜ-ਕਾਹੜ ਤੇ […]
-ਬੀਬੀ ਰਜਿੰਦਰ ਕੌਰ ਅੱਜ ਮਨੁੱਖਤਾ ੨੧ਵੀਂ ਸਦੀ ਵਿਚ ਪੈਰ ਰੱਖ ਚੁੱਕੀ ਹੈ। ਮਨੁੱਖ ਧਰਤੀ, ਅਕਾਸ਼, ਪਤਾਲ, ਗੱਲ ਕੀ ਸਾਰੇ ਬ੍ਰਹਿਮੰਡ ਉੱਤੇ ਹਾਵੀ ਹੋਣ ਦੀ ਪੁਰਜ਼ੋਰ ਕੋਸ਼ਿਸ਼ ਵਿਚ ਹੈ। ਵਿਗਿਆਨ ਦੀਆਂ ਵੰਨ-ਸੁਵੰਨੀਆਂ ਕਾਢਾਂ ਨੇ ਮਨੁੱਖ ਦੀ ਸੋਚਣ-ਸ਼ਕਤੀ ਨੂੰ ਜਿਵੇਂ ਖੰਭ ਲਾ ਦਿੱਤੇ ਹੋਣ। ਉਹ ਨਿੱਤ ਨਵੀਂ ਉਡਾਰੀ ਭਰ ਰਿਹਾ ਹੈ। ਜਿਵੇਂ-ਜਿਵੇਂ ਉਸ ਦੀ ਉਡਾਰੀ ਉੱਚ ਤਕਨੀਕੀ […]
ਨੈਸ਼ਨਲ ਗੇਮਜ਼ 2025 ‘ਚ ਐਥਲੈਟਿਕਸ ਮੁਕਾਬਲੇ 8 ਫਰਵਰੀ ਤੋਂ 12 ਫਰਵਰੀ ਤੱਕ ਚਲੇ, ਜਿੱਥੇ 650 ਐਥਲੈਟਸ ਨੇ 45 ਅਲੱਗ-ਅਲੱਗ ਮੁਕਾਬਲਿਆਂ ਵਿੱਚ ਭਾਗ ਲਿਆ। ਪੰਜਾਬ ਦੇ ਖਿਡਾਰੀਆਂ ਨੇ ਸ਼ਾਟ ਪੁੱਟ ਮੁਕਾਬਲਿਆਂ ‘ਚ ਦਬਦਬਾ ਬਣਾਉਂਦਿਆਂ ਸੋਨੇ ਦੇ ਦੋ ਤਗਮੇ ਆਪਣੇ ਨਾਮ ਕੀਤੇ, ਜੋ ਕਿ ਭਵਿੱਖ ਦੇ ਮੁਕਾਬਲਿਆਂ ਲਈ ਇੱਕ ਵਧੀਆ ਸੰਕੇਤ ਹੈ। ਤਜਿੰਦਰਪਾਲ ਸਿੰਘ ਤੂਰ ਅਤੇ ਜੈਸਮੀਨ […]