ਕਨੇਡਾ ਦੀ ਬੀ.ਸੀ. ਅਦਾਲਤ ਨੇ ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ ਵਿੱਚ ਭਾੜੇ ਦੇ ਕਾਤਲ ਟੈਨਰ ਫੌਕਸ ਨੂੰ ਉਮਰ ਕੈਦ (20 ਸਾਲਾਂ ਤੱਕ ਪੈਰੋਲ ਤੋਂ ਬਗੈਰ) ਦੀ ਸਜ਼ਾ ਸੁਣਾਈ ਹੈ। 24 ਸਾਲਾ ਟੈਨਰ ਫੌਕਸ, ਜੋ ਥਾਈਲੈਂਡ ਵਿੱਚ ਜੰਮਿਆ ਅਤੇ ਐਬਸਫੋਰਡ ਵਿੱਚ ਵਧਿਆ, ਨੇ ਮਲਿਕ ਨੂੰ 14 ਜੁਲਾਈ 2022 ਨੂੰ ਸਰੀ (BC) ਵਿੱਚ ਗੋਲੀ ਮਾਰ ਕੇ […]
ਲਗਾਤਾਰ ਭਾਰਤੀ ਮੀਡਿਆ ਵੱਲੋਂ ਵਿਦੇਸ਼ਾਂ ਵਿਚ ਵੱਸ ਰਹੇ ਸਿੱਖਾਂ ਬਾਰੇ ਝੂਠੀਆਂ ਖਬਰਾਂ ਚਲਾਉਣ ਦਾ ਸਿਲਸਿਲਾ ਮੁੜ ਉਜਾਗਰ ਹੋਇਆ ਹੈ। ਹਾਲ ਹੀ ਵਿਚ ਕੁਝ ਗਿਣਤੀ ਵਜੋਂ ਵੱਡੇ ਅਖਬਾਰਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਕਨੇਡਾ ਸਰਕਾਰ ਨੇ ਕਬੂਲਿਆ ਕਿ ਉਹਨਾਂ ਵੱਲੋਂ ਭਾਰਤ ਵਿਚ ਅੱਤ+ਵਾਦ ਫੈਲਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ […]
ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਚ ਬਾਬਾ ਜੀ ਦਾ ਪਵਿੱਤਰ ਜਨਮ ਦਿਹਾੜਾ ਵਿਸ਼ਾਲ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਪਵਿੱਤਰ ਸਮਾਗਮਾਂ ਦੌਰਾਨ ਰਾਗੀ ਭਾਈ ਸਰਬਜੀਤ ਸਿੰਘ ਲਾਡੀ (ਸ੍ਰੀ ਦਰਬਾਰ ਸਾਹਿਬ), ਗਿਆਨੀ ਗੁਰਜੀਤ ਸਿੰਘ (ਪਟਿਆਲਾ), ਉਸਤਾਦ […]
ਨੂਰਜਹਾਂ 16ਵੀਂ ਸਦੀ ਦੀ ਇੱਕ ਤਾਕਤਵਰ ਅਤੇ ਬੇਹੱਦ ਖੂਬਸੂਰਤ ਔਰਤ ਸੀ। ਇਰਾਨ ਵਿੱਚ ਉਸ ਸਮੇਂ ਆਪਸੀ ਗ੍ਰਹਿ ਯੁੱਧ ਚੱਲ ਰਿਹਾ ਸੀ। ਓਥੇ ਛੋਟੇ ਛੋਟੇ ਮੁਸਲਮਾਨਾਂ ਦੇ ਸੂਬੇ ਸੀ। ਕਦੇ ਓਥੇ ਕਦੇ ਤੁਰਕ ਕਬਜ਼ਾ ਕਰ ਲੈਂਦੇ ਸੀ ਕਦੇ ਮੁਗਲ ਅਤੇ ਕਦੇ ਪਠਾਨ। ਇਹਨਾਂ ਲੜਾਈਆਂ ਤੋਂ ਤੰਗ ਹੋ ਕਿ ਓਥੋਂ ਦਾ ਇੱਕ ਬਹਾਦਰ ਵਿਆਕਤੀ ਜਿਸ ਨਾਮ ਸੀ […]
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਬਾਬਾ ਬੀਰ ਸਿੰਘ ਨੌਰੰਗਾਂਬਾਦ ਜੀ ਦੇ ਵਡੇਰਿਆਂ ਨੂੰ ਵਰ ਪ੍ਰਾਪਤ ਹੋਇਆ ਸੀ ਕਿ ਤੁਹਾਡੀ ਕੁੱਲ ਵਿਚ ਇਕ ਰਾਜਯੋਗੀ ਸੰਤ ਸਿਪਾਹੀ ਪੁੱਤਰ ਪੈਦਾ ਹੋਵੇਗਾ। ਬਾਬਾ ਬੀਰ ਸਿੰਘ ਨੌਂਰੰਗਾਬਾਦ ਵਾਲੇ ਮਹਾਂਪੁਰਸ਼ਾਂ ਦਾ ਜਨਮ ਤਰਨਤਾਰਨ ਸਾਹਿਬ ਨੇੜ੍ਹੇ […]
‘ਹੰਨੈ ਹੰਨੈ ਪਾਤਸ਼ਾਹੀ’ ਅਤੇ ‘ਬੇਲਿਓਂ ਨਿਕਲਦੇ ਸ਼ੇਰ’ ਤੋਂ ਬਾਅਦ, ਭਾਈ ਜਗਦੀਪ ਸਿੰਘ ਫਰੀਦਕੋਟ ਨੇ ਆਪਣੀ ਲਿਖਤ ਲੜੀ ਨਾਨਕਿ ਰਾਜੁ ਚਲਾਇਆ ਦੀ ਤੀਜੀ ਕਿਸ਼ਤ, ਪੁਸਤਕ ਚੜੇ ਤੁਰੰਗ ਉਡਾਵੈ ਬਾਜ, ਨੂੰ ਪ੍ਰਕਾਸ਼ਿਤ ਕੀਤਾ ਹੈ। 18ਵੀਂ ਸਦੀ ਦੇ ਪੁਰਾਤਨ ਸਿੰਘਾਂ ਦੀਆਂ ਕਹਾਣੀਆਂ ਅਤੇ ਗੁਰਬਾਣੀ ਦੇ ਪ੍ਰੇਮ ਨੂੰ ਦਰਸਾਉਂਦੀ ਇਹ ਪੁਸਤਕ ਦੇਸ਼-ਵਿਦੇਸ਼ ਵਿਚ ਵਸਦੀ ਸੰਗਤ ਵੱਲੋਂ ਅਥਾਹ ਪ੍ਰੇਮ ਪ੍ਰਾਪਤ […]
ਸਾਬਕਾ ਸਾਂਸਦ ਸ੍ਰੀ ਵਿਜੇ ਸਾਂਪਲਾ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਲੱਗੇ ਡਾ. ਬੀ ਆਰ ਅੰਬੇਡਕਰ ਜੀ ਦੇ ਬੁੱਤ ਨਾਲ ਕਿਸੇ ਵਿਅਕਤੀ ਵੱਲੋਂ ਛੇੜਛਾੜ ਕਰਨ ਦੀ ਕੀਤੀ ਹਰਕਤ ’ਤੇ ਪ੍ਰਤੀਕਰਮ ਦਿੰਦਿਆਂ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨਾ ਬਿਲਕੁਲ ਗਲਤ ਹੈ। ਇਹ ਬੁੱਤ ਪਾਰਟੀਸ਼ਨ ਮਿਊਜ਼ਿਅਮ ਅਤੇ ਕੋਤਵਾਲੀ ਦੇ ਨਜ਼ਦੀਕ ਪੈਂਦਾ ਹੈ ਜਿੱਥੇ ਹਰ […]
ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਨੂੰ ਲੈ ਕੇ ਅਕਾਲੀ ਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚਕਾਰ ਤਨਾਅ ਦੇ ਹਾਲਾਤ ਬਣਦੇ ਦਿਖ ਰਹੇ ਹਨ। ਜਥੇਦਾਰ ਰਘਬੀਰ ਸਿੰਘ ਜੀ ਨੇ ਹੁਣ ਮੁੜ ਇਕ ਵਾਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਹਨ ਕਿ 2 ਦਸੰਬਰ ਨੂੰ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਤੁਰੰਤ ਕਾਰਜਸ਼ੀਲ […]
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (US Homeland Security) ਨੇ ਗੈਰ-ਕਾਨੂੰਨੀ ਪਰਵਾਸੀਆਂ ਦੀ ਮੌਜੂਦਗੀ ਦੀ ਜਾਂਚ ਲਈ ਨਿਊਯਾਰਕ ਅਤੇ ਨਿਊ ਜਰਸੀ ਦੇ ਕੁਝ ਗੁਰਦੁਆਰਿਆਂ ਦਾ ਦੌਰਾ ਕੀਤਾ। ਇਸ ਕਾਰਵਾਈ ਦੇ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਇਸਨੂੰ ਸਿੱਖ ਧਰਮ ਦੀ ਪਵਿੱਤਰਤਾ ਤੇ ਭਾਈਚਾਰਕ ਸੁਚੇਤਨਾ ਲਈ ਖ਼ਤਰਾ ਦੱਸਿਆ। ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਨੂੰ ਗੈਰ-ਕਾਨੂੰਨੀ […]
~ ਪ੍ਰੋ. ਨਵ ਸੰਗੀਤ ਸਿੰਘ ਭਾਰਤ ਵਿੱਚ ਛੇ ਰੁੱਤਾਂ ਮਨਾਈਆਂ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ “ਰਾਮਕਲੀ ਮਹਲਾ ੫” ਵਿੱਚ ‘ਰੁਤੀ’ (ਪੰਨਾ ੯੨੭-੯੨੯) ਸਿਰਲੇਖ ਹੇਠ ਇਨ੍ਹਾਂ ਛੇ ਰੁੱਤਾਂ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਹੈ – 1. ਸਰਸ ਬਸੰਤ (ਬਸੰਤ) (ਚੇਤ-ਵਿਸਾਖ) : ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ […]