– ਡਾ. ਗੁਰਪ੍ਰੀਤ ਸਿੰਘ ਇਸ ਜਥੇ ਦਾ ਮੋਢੀ ਸ. ਖੁਸ਼ਹਾਲ ਸਿੰਘ ਜੱਟ ਪਿੰਡ ਗੱਗੋ ਬੂਹਾ ਜ਼ਿਲ੍ਹਾ ਅੰਮ੍ਰਿਤਸਰ ਦਾ ਸੀ। ਇਸ ਨੇ ਬੰਦਾ ਸਿੰਘ ਬਹਾਦਰ ਤੋਂ ਅੰਮ੍ਰਿਤ ਛਕ ਕੇ ਉਸ ਦੀਆਂ ਜੰਗਾਂ ਵਿਚ ਹਿੱਸਾ ਲਿਆ। ਖੁਸ਼ਹਾਲ ਸਿੰਘ ਦੇ ਸ਼ਹੀਦ ਹੋਣ ‘ਤੇ ਨੰਦ ਸਿੰਘ ਪਿੰਡ ਸਾਂਘਣਾ ਦਾ ਵਸਨੀਕ ਇਸ ਜਥੇ ਦਾ ਲੀਡਰ ਬਣਿਆ। 29 ਮਾਰਚ 1748 ਈ. […]
-ਪ੍ਰੋ. ਨਵ ਸੰਗੀਤ ਸਿੰਘ* ਸੰਗਰਾਂਦ ਹਿੰਦੀ ਦੇ ਸ਼ਬਦ ਸੰਕ੍ਰਾਂਤੀ ਤੋਂ ਬਣਿਆ ਹੈ। ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖ਼ਲ ਹੋਣਾ ਸੰਕ੍ਰਾਂਤੀ ਅਖਵਾਉਂਦਾ ਹੈ। ਇਸ ਤਰ੍ਹਾਂ ਪੂਰੇ ਸਾਲ ਵਿੱਚ ਬਾਰਾਂ ਸੰਕ੍ਰਾਂਤੀਆਂ, ਯਾਨੀ ਸੰਗਰਾਂਦਾਂ ਹੁੰਦੀਆਂ ਹਨ। ਜਦੋਂ ਸੂਰਜ ਪੋਹ ਮਹੀਨੇ ਤੋਂ ਧਨ ਰਾਸ਼ੀ ਨੂੰ ਛੱਡ ਕੇ ਮਾਘ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਮਾਘ ਦੀ […]
-ਭਗਵਾਨ ਸਿੰਘ ਜੌਹ ਉਸ ਸਮੇਂ ਅੰਗ੍ਰੇਜ਼ੀ-ਪੰਜਾਬੀ ਵਿੱਚ ਬਹੁਤ ਘੱਟ ਡਿਕਸ਼ਨਰੀਆਂ ਮਿਲਦੀਆਂ ਸਨ । ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਜੀਵਨ ਵਿੱਚ ਇਹ ਵੱਡਾ ਕਾਰਜ ਕਰਕੇ ਪੰਜਾਬੀ ਪਿਆਰਿਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਸੀ । ਇਸ ਕਾਰਜ ਲਈ ਉਨ੍ਹਾਂ ਦੀ ਹਰ ਪੰਜਾਬੀ ਪਿਆਰੇ ਨੇ ਪ੍ਰਸ਼ੰਸਾ ਕੀਤੀ । 20ਵੀਂ ਸਦੀ ਦੇ ਪਹਿਲੇ ਅੱਜ ਦੇ ਉੱਘੇ ਸਿੱਖ ਚਿੰਤਕਾਂ ਤੇ ਸੁਹਿਰਦ […]
(ਖਾਲਸਾ ਅਖਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ) -ਗਿਆਨੀ ਦਿੱਤ ਸਿੰਘ ਆਖਦੇ ਹਨ ਇਕ ਵੇਰ ਸੁਥਰਾ ਕਿਸੇ ਧਰਮ ਸ਼ਾਸਤ੍ਰ ਦੇ ਪੜੇ ਹੋਏ ਪੰਡਤ ਪਾਸ ਜਾਇ ਬੈਠਿਆ ਜਿਸ ਪਰ ਬਾਤਾਂ ਕਰਦਿਆਂ -2 ਉਸ ਪੰਡਤ ਨੇ ਆਖ੍ਯਾ ਕਿ ਧਰਮ ਸ਼ਾਸਤ੍ਰ ਵਿਚ ਹੁਕਮ ਹੈ ਕਿ ਪੁਰਖ ਜਦ ਸੁਚੇਤੇ ਬੈਠੇ ਤਾਂ ਖਾਲੀ ਧਰਤੀ ਪਰ ਨਾ ਬੈਠੇ ਅਰਥਾਤ ਜਿਥੇ ਕਿਤੇ ਧਰਤੀ […]
ਪਿਛਲੇ ਦਿਨੀਂ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਭਰਤੀ ਸੰਬੰਧੀ ਸੱਤ ਮੈਂਬਰੀ ਕਮੇਟੀ ਦੇ ਮੁਖੀ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਮੇਟੀ ਦੇ ਮੈਂਬਰ ਨਾਰਾਜ਼ ਧੜੇ ਦੇ ਨਾਲ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅੱਜ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਅਕਾਲ ਤਖ ਸਕੱਤਰੇਤ ਵਿਖੇ ਪੁੱਜੇ। ਕਰੀਬ ਇਕ […]
-ਸੁਖਦੇਵ ਸਿੰਘ ਸ਼ਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਦੂਰ-ਦੂਰ ਤੱਕ ਮਨੁੱਖਤਾ ਦੇ ਭਲੇ ਲਈ ਆਪਣਾ ਸੁਨੇਹਾ ਦੇਣ ਲਈ ਗਏ। ਇਸ ਸਫਰ ਵਿਚ ਮਰਦਾਨਾ ਜੀ ਉਨ੍ਹਾਂ ਦੇ ਸੱਚ ਸਾਥੀ ਸਨ। ਇਕ ਵਾਰ ਮਰਦਾਨਾ ਜੀ ਨੂੰ ਕਿਸੇ ਪਿੰਡ ਦੇ ਬਾਹਰ ਰਸਤੇ ਵਿਚ ਪਈ ਇਕ ਛੋਟੀ ਜਿਹੀ ਪੋਟਲੀ ਨਜ਼ਰ ਆਈ। ਉਨ੍ਹਾਂ ਨੇ ਗੁਰੂ ਜੀ ਤੋਂ ਅੱਖ ਬਚਾ ਕੇ […]
-ਜਗਜੀਤ ਸਿੰਘ ਗਣੇਸ਼ਪੁਰ ਸਿੱਖ ਤਵਾਰੀਖ ਦੇ ਪੰਨੇ ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਨਾਲ ਸਰਸ਼ਾਰ ਹਨ। ‘ਗੁਰਦੁਆਰਾ ਸੁਧਾਰ ਲਹਿਰ’ ਅਰਥਾਤ ‘ਅਕਾਲੀ ਲਹਿਰ’ ਇਸ ਹੀ ਸ਼ਾਨਾਮੱਤੇ ਇਤਿਹਾਸ ਦੀ ਸ਼ਾਹਦੀ ਭਰਦੀ ਹੈ, ਜਿਸ ਨੇ ਸਿੱਖਾਂ ਨੂੰ ਇਕ ਨਵੀਂ ਊਰਜਾ ਅਤੇ ਦਿਸ਼ਾ ਪ੍ਰਦਾਨ ਕੀਤੀ। ਇਹ ਤਹਿਰੀਕ 1920-1925 ਤਕ ਬੜੇ ਜੋਸ਼ ਨਾਲ ਚੱਲੀ। ਇਸ ਨੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ […]
-ਡਾ. ਨਿਸ਼ਾਨ ਸਿੰਘ ਰਾਠੌਰ ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਇਸ ਸਮੇਂ ਬਹੁਤ ਸਾਰੀਆਂ ਤਕਨੀਕੀ ਕਾਢਾਂ ਮਨੁੱਖੀ ਜੀਵਨ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾ ਰਹੀਆਂ ਹਨ ਅਤੇ ਭੱਵਿਖ ਵਿਚ ਹੋਰ ਜਿਆਦਾ ਸੁਖਾਲਾ ਬਣਾਉਣ ਲਈ ਨਵੀਂਆਂ ਕਾਢਾਂ ਕੱਢੀਆਂ ਵੀ ਜਾ ਰਹੀਆਂ ਹਨ। ਅਜੋਕੇ ਦੌਰ ਵਿਚ ਮਸ਼ੀਨਾਂ ਦਾ ਬੋਲਬਾਲਾ ਵੱਧ ਰਿਹਾ ਹੈ। ਖ਼ਬਰੇ! ਇਸੇ ਕਰਕੇ ਅੱਜ ਦਾ […]
ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥ (ਪੰਨਾ ੩੮੧) ਪੰਚਮ ਪਾਤਸਾਹ ਸ੍ਰੀ ਗੁਰੂ ਅਰਜਨ ਸਾਹਿਬ ਦੁਆਰਾ ਰਚਿਤ, ਆਸਾ ਰਾਗ ਵਿਚ ਅੰਕਿਤ ਇਹ ਪਾਵਨ-ਸਤਰਾਂ ਗੁਰਮਤਿ ਪ੍ਰਚਾਰਕ ਦਾ ਆਦਰਸ਼-ਮਾਡਲ ਘੜਨ, ਸਿਰਜਣ ਤੇ ਸੁਆਰਨ ਦੀ ਭਾਵਨਾ ਨਾਲ ਓਤਪੋਤ ਹਨ। ਗੁਰੂ ਪਾਤਸ਼ਾਹ ਦੀ ਗੁਰਮਤਿ-ਮਹੱਲ ਦੀ ਨਿੱਗਰਤਾ ਬਰਕਰਾਰ ਰੱਖਣ […]
-ਡਾ. ਇੰਦਰਜੀਤ ਸਿੰਘ ਗੋਗੋਆਣੀ ਘਾਣੀ ਤਿਲੁ ਪੀੜਾਇ ਤੇਲੁ ਕਢਾਇਆ। ਦੀਵੈ ਤੇਲੁ ਜਲਾਇ ਅਨ੍ਹੇਰੁ ਗਵਾਇਆ। -ਭਾਈ ਗੁਰਦਾਸ ਜੀ ਸੋਲਾਂ ਕਲਾਵਾਂ ਵਿੱਚੋਂ ਤੀਸਰੀ ਕਲਾ ਹਠ ਕਲਾ ਹੈ। ਹਠ ਦੇ ਸਮਾਨਾਰਥੀ ਸ਼ਬਦ ਅੜੀ ਆਗ੍ਰਹ, ਸਾਹਸ, ਹੋਡ ਜ਼ਿੱਦ ਦ੍ਰਿੜਤਾ ਵੀ ਹਨ। ‘ਮਹਾਨ ਕੋਸ਼’ ਦੇ ਕਰਤਾ ਅਨੁਸਾਰ ਹਠੀ ਦੋ ਪ੍ਰਕਾਰ ਦੇ ਹਨ. ‘ਇਕ ਅੰਧ-ਵਿਸ਼ਵਾਸੀ ਜੋ ਯਥਾਰਥ ਜਾਣਨ ਪੁਰ ਭੀ ਅਗਿਆਨ […]