-ਡਾ. ਦਲਵਿੰਦਰ ਸਿੰਘ* ਅੱਜਕਲ੍ਹ ਐਚ. ਐਮ. ਪੀ. ਵੀ. ਨਾਂ ਦੇ ਨਵੇਂ ਵਾਇਰਸ ਫੈਲ ਜਾਣ ਦਾ ਗੋਗਾ ਹੈ। ਇਸ ਨੂੰ ਕਰੋਨਾ ਵਾਂਗ ਹੀ ਚੀਨ ਤੋਂ ਹੀ ਫੈਲਦਾ ਦੱਸਿਆ ਗਿਆ ਹੈ। ਮਦਰਾਸ (ਚੈਨਈ) ਦੇ ਸ਼ਹਿਰ ਦੇ ਦੋ ਹਸਪਤਾਲਾਂ ਵਿਚ ਦੋ ਬੱਚਿਆਂ ਨੂੰ ਟੈਸਟ ਕਰਨ ਤੋਂ ਪਤਾ ਲੱਗਿਆ ਹੈ ਕਿ ਉਹ ਵੀ ਹਿਊਮਨ ਮੈਟਾ ਨਮੂਨੀਆਂ ਵਾਇਰਸ (ਐਚ.ਐਮ.ਪੀ.ਵੀ.) ਦਾ […]
-ਡਾ. ਬ੍ਰਿਜਪਾਲ ਸਿੰਘ ਇਹ ਪ੍ਰਸ਼ਨ ਮੈਨੂੰ, ਮੇਰੀ ਜ਼ਮੀਰ ਨੂੰ ਤੇ ਮੇਰੇ ਅੰਤਹਕਰਣ ਨੂੰ ਬੜਾ ਤੰਗ ਕਰਦਾ ਹੈ! ਜਿਹੜੇ ਆਪ ਹੀ ਕਹਿੰਦੇ ਨੇ, ਆਪਣੇ ਆਪ ਨੂੰ ਤੇ ਲੋਕਾਂ ਨੂੰ ਖੁਲ੍ਹ ਕੇ ਦੱਸਦੇ ਹਨ ਕਿ ਉਹ ਸਿੱਖ ਨਹੀਂ ਹਨ ਤੇ ਨਾਂ ਹੀ ਸਿੱਖ ਬਣਨਾ ਚਾਹੁੰਦੇ ਹਨ- ਉਹ ਤਾਂ ਸਾਰਿਆਂ ਲਈ ਸਪਸ਼ਟ ਰੂਪ ਵਿੱਚ ਸਿਖ ਨਹੀਂ ਹਨ। ਪਰ […]
-ਬੀਬੀ ਹਰਸਿਮਰਨ ਕੌਰ ਕਿਸੇ ਸਭਿਅਤਾ ਦਾ ਮੁਲਾਂਕਣ ਉਸ ਰੁਤਬੇ ਤੋਂ ਕੀਤਾ ਜਾ ਸਕਦਾ ਹੈ, ਜਿਹੜਾ ਉਸ ਸਭਿਅਤਾ ਵੱਲੋਂ ਇਸਤਰੀ ਜਾਤੀ ਨੂੰ ਦਿੱਤਾ ਗਿਆ ਹੁੰਦਾ ਹੈ। ਕਿਸੇ ਵੀ ਸਭਿਅਤਾ ਦੇ ਨਿਰਮਾਣ ਅਤੇ ਵਿਕਾਸ ਵਿਚ ਇਸਤਰੀ ਦਾ ਅੱਧੇ-ਅੱਧ ਹਿੱਸਾ ਹੁੰਦਾ ਹੈ। ਇਸੇ ਕਰਕੇ ਇਹ ਕਥਨ ਵੀ ਪ੍ਰਚੱਲਤ ਹੋ ਗਿਆ ਕਿ ਹਰੇਕ ਮਹਾਨ ਵਿਅਕਤੀ ਦੇ ਪਿੱਛੇ ਕਿਸੇ ਇਸਤਰੀ […]
ਗੁਰਬਾਣੀ ਸੰਗੀਤ ਵਿੱਦਿਆ: -ਮਾ. ਬਲਬੀਰ ਸਿੰਘ ਹੰਸਪਾਲ* ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਿਰੀਰਾਗੁ ਦੀ ਮਹਾਨਤਾ ਬਾਰੇ ਆਪਣੀ ਬਾਣੀ ਵਿਚ ਫੁਰਮਾਉਂਦੇ ਹਨ: ਰਾਗਾ ਵਿਿਚ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, 83) ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗ ਵਿਧਾਨ ਦੀ ਤਰਤੀਬ ਅਨੁਸਾਰ ਸਿਰੀਰਾਗੁ ਨੂੰ ਸਭ […]
ਅੰਮ੍ਰਿਤਸਰ, 10 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਸ ਐੱਸ ਸਾਰੋਂ ਨੂੰ ਪੱਤਰ ਲਿਖ ਕੇ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਬੰਧੀ ਪ੍ਰਕਾਸ਼ਿਤ ਮੁੱਢਲੀ ਸੂਚੀਆਂ ਦੇ ਸਬੰਧ ਵਿੱਚ ਇਤਰਾਜ਼ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ਿਤ ਕੀਤੀ ਗਈਆਂ ਸੂਚੀਆਂ ਵਿੱਚ ਕਈ ਗ਼ੈਰ ਸਿੱਖਾਂ ਦੇ […]
-ਗਿ. ਸੁਰਿੰਦਰ ਸਿੰਘ ਨਿਮਾਣਾ #5, ਹੰਸਲੀ ਕਵਾਟਰਜ਼, ਨਿਊ ਤਹਿਸੀਲਪੁਰਾ, ਸ੍ਰੀ ਅੰਮ੍ਰਿਤਸਰ—143001; ਮੋ. +9188727-35111 ਗੁਰੂ ਨਾਨਕ ਸਾਹਿਬ ਵੱਲੋਂ ਅਰੰਭੇ ਗੁਰਮਤਿ ਵਿਚਾਰ ਪ੍ਰਸਾਰ ਤੇ ਅਮਲ ਆਧਾਰਿਤ ਰਹਿਣੀ ਦਿਖਾਉਣ/ਦਰਸਾਉਣ ਵਾਲੀ ਰੁਹਾਨੀ ਗੁਰਿਆਈ ’ਤੇ ਸੁਸ਼ੋਭਿਤ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਜੀਵਨ ਸਮਾਂ 1630 ਤੋਂ 1661 ਈ. ਤੇ ਗੁਰਿਆਈ ਦਾ ਸਮਾਂ 1644 ਤੋਂ 1661 ਈ. ਤਕ ਦਾ ਹੈ। […]
-ਡਾ. ਇੰਦਰਜੀਤ ਸਿੰਘ ਗੋਗੋਆਣੀ ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ॥ ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ॥ 1 ॥ ਰਹਾਉ॥ (ਅੰਗ 827) ਸੋਲਾਂ ਕਲਾਵਾਂ ਵਿੱਚੋਂ ਦੂਜੀ ਕਲਾ ਧਿਆਨ ਕਲਾ ਹੈ। ਧਿਆਨ ਧਰਨਾ ਜਾਂ ਲਗਾਉਣਾ ਵੀ ਆਪਣੇ ਆਪ ਵਿਚ ਇਕ ਸ਼ਕਤੀ ਹੈ। “ਮਹਾਨ ਕੋਸ਼’ ਦੇ ਕਰਤਾ ਨੇ ਧਿਆਨ ਦੇ ਅਰਥ ਕੀਤੇ ਹਨ, “ਕਿਸੇ […]
-ਬੀਬੀ ਮਨਜੀਤ ਕੌਰ* ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲੋਕਾਈ ਦੇ ਭਲੇ ਹਿੱਤ ਧਰਮ ਪ੍ਰਚਾਰ ਦੇ ਦੌਰਿਆਂ ਦੌਰਾਨ ਵੱਖ-ਵੱਖ ਫਿਰਕੇ ਅਤੇ ਧਰਮ ਦੇ ਭਗਤ ਸਾਹਿਬਾਨ ਦੁਆਰਾ ਉਚਾਰੀ ਗਈ ਧੁਰ ਕੀ ਬਾਣੀ ਦਾ ਜੋ ਅਮੋਲਕ ਖ਼ਜ਼ਾਨਾ ਇਕੱਤਰ ਕੀਤਾ ਗਿਆ ਸੀ, ਉਸ ਖਜ਼ਾਨੇ ਨੂੰ ਹਰੇਕ ਗੁਰੂ ਸਾਹਿਬਾਨ ਨੇ ਆਪਣੇ ਗੁਰਿਆਈ-ਕਾਲ ਦੇ ਸਮੇਂ […]
-ਸ. ਸੁਖਦੇਵ ਸਿੰਘ ਸ਼ਾਂਤ ਇਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਕੁਝ ਸਿੰਘਾਂ ਨੇ ਬੇਨਤੀ ਕੀਤੀ, “ਮਹਾਰਾਜ ਜੇਕਰ ਆਪ ਜੀ ਦੀ ਆਗਿਆ ਹੋਵੇ ਤਾਂ ਅਸੀਂ ਨਾਲ ਦੇ ਪਿੰਡ ਵਿਚ ਇਕ ਨਾਟ-ਮੰਡਲੀ ਦਾ ਪ੍ਰੋਗਰਾਮ ਦੇਖ ਆਈਏ।” ਗੁਰੂ ਜੀ ਨੇ ਆਗਿਆ ਦੇ ਦਿੱਤੀ। ਸਿੰਘ ਬਹੁਤ ਖੁਸ਼ ਹੋਏ। ਨਿੱਤ ਦੇ ਸੰਘਰਸ਼ ਭਰੇ ਜੀਵਨ ਵਿਚ ਕੁਝ ਮਨੋਰੰਜਨ ਕਰਨ […]
ਸੁਖਬੀਰ ਬਾਦਲ ਦੀਆਂ ਹਾਲੀਆ ਟਿੱਪਣੀਆਂ ‘ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਅਕਾਲੀ ਦਲ ਪਾਰਟੀ ਦੇ ਆਗੂ ‘ਤੇ ਪਾਖੰਡ ਅਤੇ ਨਿਰਾਸ਼ਾ ਦਾ ਦੋਸ਼ ਲਗਾਇਆ ਹੈ। ਬਾਦਲ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਦਾ ਨਵੀਂ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਬਣਾਉਣ ਦਾ ਫੈਸਲਾ ਸਿਰਫ਼ ਜੇਲ੍ਹ ਤੋਂ ਬਚਣ ਲਈ ਇੱਕ ਚਾਲ […]