-ਗਿ. ਗੁਰਜੀਤ ਸਿੰਘ ਪਟਿਆਲਾ ( ਮੁੱਖ ਸੰਪਾਦਕ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ‘ਭਾਹਿ’ ਸ਼ਬਦ ਅਨੇਕਾਂ ਵਾਰ ਮੌਜੂਦ ਹੈ, ਭਾਵੇਂ ਆਮ ਬੋਲ ਚਾਲ ਦੇ ਵਿੱਚ ਇਸ ਸ਼ਬਦ ਦੀ ਵਰਤੋਂ ਘਟ ਹੀ ਕੀਤੀ ਜਾਂਦੀ ਹੈ। ਭਗਤ ਸ਼ੇਖ ਫਰੀਦ ਜੀ ਆਪਣੇ ਪਾਵਨ ਸਲੋਕਾਂ ਦੇ ਵਿੱਚ ਭਾਹਿ ਦੇ ਨਾਲ ਗੁਝੀ ਦਾ ਜ਼ਿਕਰ ਵੀ ਕਰਦੇ ਹਨ: […]
( ਮਾਰਕ ਕਾਰਨੇ ਬਣਨਗੇ ਨਵੇਂ ਪ੍ਰਧਾਨ ਮੰਤਰੀ) 2025 ਦੀਆਂ ਕੈਨੇਡੀਅਨ ਸੰਘੀ ਚੋਣਾਂ ਦੇ ਨਤੀਜੇ ਆ ਗਏ ਹਨ ਜਿੱਥੇ ਲਿਬਰਲ ਪਾਰਟੀ 338 ਵਿੱਚੋਂ 168 ਸੀਟਾਂ ਜਿੱਤ ਕੇ ਘੱਟਗਿਣਤੀ ਸਰਕਾਰ ਬਣਾਉਣ ਵਾਲੀ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ। ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੇ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਬਹੁਸੰਖਿਆ ਲਈ ਜਿੱਥੇ 172 […]
-ਮੇਜਰ ਸਿੰਘ 18 ਵੈਸਾਖ ਸੰਮਤ 1757 ਈਸਵੀ ਸੰਨ 1700 ਨੂੰ ਅਜ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਸਾਹਿਬ ਕੌਰ ਜੀ ਦਾ ਅਨੰਦ ਕਾਰਜ ਹੋਇਆ ਸੀ । ਮਾਤਾ ਸਾਹਿਬ ਕੌਰ ਜੀ ਦਾ ਜਨਮ 18 ਕੱਤਕ 1681 ਨੂੰ ਮਾਤਾ ਜਸਦੇਈ ਜੀ ਦੀ ਕੁੱਖੋਂ ਪਿਤਾ ਬਾਬਾ ਰਾਮੂ ਜੀ ਦੇ ਘਰ ਰੁਹਤਾਸ ਹੋਇਆ, ਜੋ […]
30 ਅਪ੍ਰੈਲ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ -ਭਗਵਾਨ ਸਿੰਘ ਜੌਹਲ ਸਿੱਖ ਇਤਿਹਾਸ ਦੇ ਕੁਰਬਾਨੀ ਅਤੇ ਵੀਰਤਾ ਦੇ ਸੁਨਹਿਰੀ ਪੰਨਿਆਂ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸੂਰਬੀਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ (ਨਲਵਾ) ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਬੜੇ ਸਤਿਕਾਰ ਨਾਲ ਦਰਜ ਹੈ । ਇਸ ਮਹਾਨ ਜਰਨੈਲ ਅਤੇ ਅਦੁੱਤੀ ਯੋਧੇ ਦਾ ਜਨਮ 1791 ਈ: ਵਿੱਚ […]
-ਗਿ. ਸੰਤੋਖ ਸਿੰਘ ਆਸਟ੍ਰੇਲੀਆ ਉਪ੍ਰੋਕਤ ਬਚਨ ਦਸਮ ਪਾਤਿਸ਼ਾਹ ਜੀ ਨੇ, 1699 ਦੀ ਵੈਸਾਖੀ ਦੇ ਮਹਾਨ ਕਾਰਜ ਉਪ੍ਰੰਤ, ਬ੍ਰਾਹਮਣਾਂ ਵੱਲੋਂ ਕੀਤੇ ਗਏ ਇਤਰਾਜ ਦੇ ਜਵਾਬ ਵਿਚ ਉਚਾਰੇ ਸਨ। ਧਰਮ ਦੀ ਦੁਨੀਆ ਅੰਦਰ ਮਨੁਖੀ ਭਲਾਈ ਹਿਤ, ਆਪਣੀ ਕਮਾਈ ਵਿਚੋਂ ਕੁਝ ਹਿੱਸਾ ਕੱਢਣ ਦੀ ਮਰਯਾਦਾ ਸ਼ਾਇਦ ਧਰਮ ਦੀ ਸੋਚ ਦੇ ਨਾਲ਼ ਹੀ ਤੁਰੀ ਆਈ ਹੈ। ਦਾਨ ਦੇਣਾ ਅਤੇ […]
-ਗਿ. ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ) ‘ਕਾਂਬ’ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਭਗਤ ਕਬੀਰ ਜੀ ਦੁਆਰਾ ਉਚਾਰਨ ਸਲੋਕ ਦੇ ਵਿੱਚ ਕੇਵਲ ਇੱਕ ਵਾਰ ਆਇਆ ਹੈ। ਮਨੁੱਖ ਦੀ ਪਰਮਾਤਮਾ ਤੱਕ ਪਹੁੰਚਣ ਦੀ ਯਾਤਰਾ ਦੀ ਤੁਲਨਾ ਦਰੱਖਤ ਦੇ ਉੱਪਰ ਅੰਬ ਦਾ ਫਲ ਲੱਗਣ ਤੋਂ ਲੈ ਕੇ ਪੱਕਣ ਤੱਕ ਨਾਲ ਕਰਦੇ ਨੇ, […]
ਅੰਮ੍ਰਿਤਸਰ, 28 ਅਪ੍ਰੈਲ 2928 ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ 46 ਲੱਖ 67 ਹਜ਼ਾਰ ਦੀ ਵਜੀਫਾ ਰਾਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਨਵੰਬਰ 2024 ਵਿਚ ਲਈ ਗਈ ਦਰਜਾ ਪਹਿਲਾ ਅਤੇ ਦਰਜਾ ਦੂਜਾ ਦੀ ਧਾਰਮਿਕ ਪ੍ਰੀਖਿਆ ਦਾ ਨਤੀਜਾ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਕੀਤਾ। ਐਲਾਨੇ ਗਏ ਨਤੀਜੇ ਅਨੁਸਾਰ 2928 […]
-ਮੇਜਰ ਸਿੰਘ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਵੈਸਾਖ ਸੁਦੀ ਏਕਮ ਬਿਕਰਮੀ ਸੰਮਤ 1561 ਈਸਵੀ ਸੰਨ 1504 ਨੂੰ ਮਾਤਾ ਦਇਆ ਕੌਰ (ਮਾਤਾ ਸਭਰਾਈ)ਜੀ ਦੀ ਕੁੱਖੋਂ ਬਾਬਾ ਫੇਰੂਮੱਲ ਜੀ ਦੇ ਘਰ ਸਰਾਏ ਨਾਗਾ (ਮੱਤੇ ਦੀ ਸਰਾਂ) ਵਿਖੇ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ‘ਚ ਬਾਬਾ ਫੇਰੂ ਜੀ ਦਾ ਨਾਮ ਆਉਂਦਾ ਹੈ। ਪਾਤਸ਼ਾਹ ਦਾ ਪਹਿਲਾ ਨਾਮ […]
– ਗਿਆਨੀ ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਤਿੰਨ ਰੂਪਾਂ ਦੇ ਵਿੱਚ ਆਇਆ ਹੈ:- ਅਗਨਿ, ਅਗਨੀ, ਅਗਨੇ। ਆਮ ਬੋਲਚਾਲ ਦੇ ਵਿੱਚ ਇਹ ਸ਼ਬਦ ਸੰਖੇਪ ਰੂਪ ਦੇ ਵਿੱਚ ਅੱਗ ਹੀ ਵਰਤਿਆ ਜਾਂਦਾ ਹੈ, ਸ੍ਰਿਸ਼ਟੀ ਦੀ ਬਣਤਰ ਧਰਤੀ, ਪਾਣੀ, ਹਵਾ, ਅਗਨੀ ਤੇ ਆਕਾਸ਼ ਪੰਜ ਤਤਾਂ ਤੋਂ ਹੈ। ਗੁਰਬਾਣੀ ਦਾ ਫ਼ੁਰਮਾਨ […]
ਗਿਆਨੀ ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ) ਪਿੰਡਾਂ ਦੇ ਵਿੱਚ ਆਮ ਬੋਲ ਚਾਲ ਦੇ ਅੰਦਰ ਵਰਤਿਆ ਜਾਣ ਵਾਲਾ ਸ਼ਬਦ ਲਾਵੇਰੀ ਦੁੱਧ ਦੇਣ ਵਾਲੇ ਜਾਨਵਰਾਂ ਦੇ ਪ੍ਰਤੀ ਵਰਤਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਲਾਵੇਰੀ ਤੇ ਲਵੇਰੀ ਦੋ ਰੂਪਾਂ ਦੇ ਵਿੱਚ ਇਹ ਸ਼ਬਦ ਮੌਜੂਦ ਹੈ, ਭਗਤ ਧੰਨਾ ਜੀ ਦੁਆਰਾ ਉਚਾਰਨ ਪਾਵਨ ਸ਼ਬਦ […]