69 views 1 sec 0 comments

ਨਾਮ ਬਖ਼ਸ਼ਿਸ਼ ਹੈ

ਲੇਖ
July 17, 2025

‘ਵਾਹਿਗੁਰੂ’ ਨਾਮ ਅਕਾਲ ਪੁਰਖ ਦੀ ਬਖ਼ਸ਼ਿਸ਼ ਹੈ। ਇਹ ਦਾਤ ਮਿਲੇ ਤਾਂ ਸ਼ੁਕਰ ਵਿਚ ਰਹੇ ਤੇ ਓਸ ਦੀ ਹਜ਼ੂਰੀ ਦਾ ਸਵਾਦ ਲਵੇ। ਸੰਸਾਰ ਦੇ ਕੰਮ ਵੀ ਕਰਨੇ ਹਨ ਕਿਉਂਕਿ
ਸਾਡੇ ਸਤਿਗੁਰਾਂ ਦਾ ਮਾਰਗ ‘ਪਰਵਾਣੁ ਗ੍ਰਿਹਸਤ ਉਦਾਸ’ ਹੈ। ਸਰੀਰ ਦੀ ਸਿਹਤ ਦਾ ਖਿਆਲ ਜ਼ਰੂਰੀ ਹੈ, ਨੀਦ ੭ ਘੰਟੇ ਤੋਂ ਘੱਟ ਨਹੀ ਕਰਨੀ
ਚਾਹੀਦੀ। ਤੁਰਨ ਫਿਰਨ ਸੈਲ ਦੀ ਆਦਤ ਰੱਖਣੀ ਚਾਹੀਏ।
ਦੂਸਰੇ ਗੁਰੂ ਸਾਹਿਬ (ਸ੍ਰੀ ਗੁਰੂ ਅੰਗਦ ਦੇਵ ਜੀ) ਦੁਪਹਿਰ ਵੇਲੇ ਦੇ ਮਗਰੋਂ ਬੱਚਿਆਂ ਨਾਲ ਖੇਲਿਆ ਕਰਦੇ ਸਨ, ਆਦਿ।
ਰਹੇ ਸਰੀਰ ਅਰੋਗ ਰਹੇ, ਮਨ ਅਰੋਗ ਰਹੇ, ਨਾਮ ਦੇ ਸਿਮਰਨ ਨਾਲ ਸੁਰਤ ਸੁਖ ਵਿਚ ਰਹੇ

ਡਿਹਰਾਦੂਨ, ੨੩.੫,੧੯੫੦ ( ਗੁਰਮੁੱਖ ਸਿੱਖਿਆ)

ਭਾਈ ਸਾਹਿਬ ਭਾਈ ਵੀਰ ਸਿੰਘ ਜੀ