LATEST POST

FEATURE

ਅਰਦਾਸ ਦਿਹਾੜਾ 17 ਜੂਨ 1984

ਲੇਖ
124 views 0 secs

17 ਜੂਨ 1984 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ‘ਤੇ ਦੇਸ਼ ਭਰ ਚ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਹਮਲੇ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਦਿਹਾੜਾ ਮਨਾਇਆ। ਗੁਰੂ ਘਰਾਂ ਦੇ ਵਿੱਚ ਦੀਵਾਨ ਸਜੇ। ਕਥਾ ਕੀਰਤਨ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ । ਭਾਰਤੀ ਸਰਕਾਰ ਤੇ ਭਾਰਤੀ ਫੌਜ ਵਿਰੁੱਧ ਰੋਸ ਪ੍ਰਗਟ […]

FEATURE

ਕਾਰ ਸੇਵਾ 17 ਜੂਨ 1923

ਲੇਖ
140 views 0 secs

1923 ਨੂੰ ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਦਾ ਪ੍ਰੋਗਰਾਮ ਬਣਾਇਆ। ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਕੁਝ ਮੁਖੀ ਸਿੱਖਾਂ ਦੀ ਚੋਣ ਕਰਕੇ ਇੱਕ ਕਾਰ ਸੇਵਾ ਕਮੇਟੀ ਬਣਾਈ । ਸਾਰੀ ਤਿਆਰੀ ਕੀਤੀ ਕਾਰ ਸੇਵਾ ਤੋਂ ਹਫ਼ਤਾ ਕੁ ਪਹਿਲਾਂ ਸਰੋਵਰ ਦੇ ਵਿਚਕਾਰ ਮਿੱਟੀ ਦਾ ਇੱਕ ਵੱਡਾ ਬੰਨ੍ਹ ਬਣਾਇਆ ਤਾਂ ਕਿ ਸੰਗਤ ਨੂੰ ਇਸ਼ਨਾਨ ਕਰਨ ਲਈ ਦਿੱਕਤ […]

FEATURE

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼

ਲੇਖ
259 views 2 secs

(ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ) ਇਸ ਸੰਸਾਰ ਦੇ ਪੁਰਸ਼ ਪ੍ਰਮਾਤਮਾ ਦੀ ਪਰਾਪਤੀ ਲਈ ਜਗਹ ਜਗਹ ਪਰ ਜਾਂਦੇ ਹਨ ਅਤੇ ਇੱਕ ਜਗਹ ਜਾ ਕੇ ਸ਼ਾਂਤਿ ਨਹੀਂ ਆਉਂਦੀ ਫਿਰ ਦੂਸਰੀ ਜਗਹ ਜਾਂਦੇ ਹਨ ਕਿ ਪਰਮਾਤਮਾ ਦੀ ਪਰਾਪਤੀ ਹੋਵੇ ਅਤੇ ਦਿਲ ਨੂੰ ਸ਼ਾਂਤਿ ਆਵੇ ਮ੍ਰਿਗ ਤਿਰਿਸ਼ਨਾ ‘ਚ ਜਲ ਦੀ ਤਰ੍ਹਾਂ ਭਟਕਦੇ ਫਿਰਦੇ ਹਨ ਪਰ ਸ਼ਾਂਤਿ ਨਹੀਂ […]

FEATURE

ਮਨੁੱਖੀ ਸਰੀਰ: ਉਤਪਤੀ ਅਤੇ ਬਣਤਰ

ਲੇਖ
267 views 9 secs

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਮਨੁੱਖੀ ਸਰੀਰ ਦੀ ਉਤਪਤੀ ਮਾਤਾ ਦੇ ਰਕਤ (ਖੂਨ) ਅਤੇ ਪਿਤਾ ਦੇ ਵੀਰਜ਼ ਤੋਂ ਹੁੰਦੀ ਹੈ। ਮਨੁੱਖੀ ਸਰੀਰ ਦੀ ਬਣਤਰ ਕੁਦਰਤੀ ਪੰਜ ਤੱਤਾਂ ਤੋਂ ਹੋਈ ਹੈ । ਵਾਯੂ, ਅੱਗ, ਪਾਣੀ, ਧਰਤੀ ਅਤੇ ਅਕਾਸ਼-ਪੰਜ ਤੱਤਾਂ ਤੋਂ ਅੱਗੇ ਪੰਝੀ ਗੁਣ ਧਾਰਨ ਕਰਨ ਦੀ ਗੱਲ ਵੀ ਆਉਂਦੀ ਹੈ: ਪਉਣ […]

FEATURE

ਸਰੀਰ / ਦੇਹੀ / ਤਨ

ਲੇਖ
256 views 0 secs

ਮਨੁੱਖ ਪ੍ਰਮਾਤਮਾ ਦੀ ਸਭ ਤੋਂ ਉੱਤਮ ਰਚਨਾ ਹੈ। ਇਹ ਸ੍ਰਿਸ਼ਟੀ ਦਾ ਸ਼੍ਰੋਮਣੀ ਜੀਵ ਹੈ। ਜੀਵ ਪ੍ਰਮਾਤਮਾ ਦੇ ਹੁਕਮ ਵਿੱਚ ਇਸ ਸੰਸਾਰ ਵਿੱਚ ਆਉਂਦਾ ਹੈ, ਚੰਗੇ ਮੰਦੇ ਕੰਮ ਕਰਦਾ ਹੈ ਅਤੇ ਹੁਕਮ ਵਿੱਚ ਹੀ ਇਸ ਸੰਸਾਰ ਤੋਂ ਕੂਚ (ਚਲਾ) ਕਰ ਜਾਂਦਾ ਹੈ। ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਅਤੇ ਜਟਿਲ ਮਸ਼ੀਨ ਦੀ ਤਰ੍ਹਾਂ ਹੈ। ਤੰਦਰੁਸਤੀ […]

FEATURE

ਖ਼ਾਲਸਾ ਪੰਥ ਦੀ ਸੁਤੰਤਰਤਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ

ਲੇਖ
331 views 12 secs

ਸ੍ਰੀ ਅਕਾਲ ਤਖ਼ਤ ਸਾਹਿਬ ਖ਼ਾਲਸਾ ਪੰਥ ਦੀ ਸੁਤੰਤਰਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਗ਼ੈਰ-ਰਾਜੀ ਸਿੰਘਾਸਣ ਹੈ। ਸਿੱਖ ਕੌਮ ਕੋਲ ਜਿੱਥੇ ਰੂਹਾਨੀਅਤ ਪੱਖ ਤੋਂ ਅਗਵਾਈ ਲਈ ਸਰਬਸਾਂਝਾ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਰਬਸਾਂਝਾ ਕੇਂਦਰੀ ਧਰਮ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਮੌਜੂਦ ਹੈ, ਉੱਥੇ ਸਮੇਂ-ਸਮੇਂ ਰਾਜਨੀਤਕ ਅਗਵਾਈ ਲਈ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਪੰਜ […]

FEATURE

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਨਹੀਂ ਜਾਵੇਗਾ ਸ਼ਰਧਾਲੂਆਂ ਦਾ ਜਥਾ

ਪੰਜਾਬ
304 views 0 secs

ਅੰਮ੍ਰਿਤਸਰ-ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ 2025 ਨੂੰ ਮਨਾਈ ਜਾ ਰਹੀ ਬਰਸੀ ਮੌਕੇ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਹੀਂ ਭੇਜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਨੇ ਮਹਾਰਾਜਾ ਰਣਜੀਤ ਸਿੰਘ […]

FEATURE

ਐਡਵੋਕੇਟ ਧਾਮੀ ਨੇ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਵੱਲੋਂ ਸਿੱਖ ਦੀ ਦਸਤਾਰ ’ਤੇ ਚੱਪਲ ਸੁੱਟਣ ਦੀ ਕੀਤੀ ਨਿੰਦਾ

ਪੰਜਾਬ
246 views 0 secs

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੋਲਕਾਤਾ ਵਿਖੇ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਵੱਲੋਂ ਇੱਕ ਸਿੱਖ ਦੀ ਦਸਤਾਰ ’ਤੇ ਚੱਪਲ ਸੁੱਟਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਘਟਨਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਆਖਿਆ ਕਿ ਦਸਤਾਰ ਸਿੱਖ […]