LATEST POST

FEATURE

ਉਡ ਉਡ ਕੂੰਜੋ ਮੇਰੇ ਵਿਹੜੇ ਆਵੋ

ਲੇਖ
191 views 6 secs

ਭੈਣ ਕੂੰਜ, ਤੂੰ ਇਕ ਸਾਧਾਰਣ ਜਾਨਵਰ (ਪੰਛੀ) ਨਹੀਂ ਏਂ, ਗੁਰੂਆਂ ਤੇਰਾ ਵਰਨਣ ਇਕ ਪ੍ਰਤੀਕ ਵਾਂਗ ਕੀਤਾ ਹੈ। ਤੂੰ ਉਜਲੇ ਅਤੇ ਚਿੱਟੇ ਕੱਪੜੇ ਪਾਉਣ ਵਾਲੀ ਏ, ਤੂੰ ਧੁੱਪ ਵਾਂਗ ਉਜਲੀ ਏਂ, ਤੂੰ ਦੁੱਧ ਧੋਤੀ ਏਂ। ਤੂੰ ਬੇਰੰਗ ਏਂ, ਤੂੰ ਭੁੱਖੀ, ਪਿਆਸੀ ਤੇ ਬਿਨਾ ਸਾਹ ਲੈਣ ਤੋਂ ਹਜ਼ਾਰਾਂ ਮੀਲਾਂ ਦਾ ਸਫਰ ਕਰ ਲੈਂਦੀ ਏਂ, ਨਾ ਤੂੰ ਭੁੱਖ […]

FEATURE

ਮੈਕਸ ਆਰਥਰ ਮੈਕਾਲਿਫ਼

ਲੇਖ
141 views 1 sec

ਮੈਕਸ ਆਰਥਰ ਮੈਕਾਲਿਫ਼ ਦਾ ਜਨਮ ੧੦ ਸਤੰਬਰ, ੧੮੪੧ ਈ. ਨੂੰ ਨਿਊਕੈਸਲ ਵੈਸਟ, ਆਇਰਲੈਂਡ ਵਿਚ ਹੋਇਆ। ਸੰਨ ੧੮੬੨ ਈ. ਵਿਚ ਬੀ.ਐਸ.ਸੀ. ਦੇ ਇਮਤਿਹਾਨ ਉਪਰੰਤ ਉਹ ਭਾਰਤੀ ਸਿਵਲ ਸਰਵਿਸਜ਼ (ਆਈ.ਸੀ.ਐਸ.) ਲਈ ਚੁਣਿਆ ਗਿਆ। ਉਹ ਫਰਵਰੀ ੧੮੬੪ ਈ. ਵਿਚ ਡਿਊਟੀ ‘ਤੇ ਹਾਜ਼ਿਰ ਹੋਇਆ। ੧੮੮੨ ਈ. ਤਕ ਮੈਕਾਲਿਫ਼ ਡਿਪਟੀ ਕਮਿਸ਼ਨਰ ਦੇ ਅਹੁਦੇ ਤਕ ਪਹੁੰਚ ਗਏ ਤੇ ੧੮੮੪ ਈ. ਵਿਚ […]

FEATURE

ਸ. ਕਰਮ ਸਿੰਘ ਹਿਸਟੋਰੀਅਨ

ਲੇਖ
181 views 3 secs

ਸਿੱਖ ਇਤਿਹਾਸ ਦੇ ਅਦੁੱਤੀ ਵਿਦਵਾਨ ਸ. ਕਰਮ ਸਿੰਘ ਦਾ ਜਨਮ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਝਬਾਲ ਵਿਚ ਸ. ਝੰਡਾ ਸਿੰਘ ਦੇ ਘਰ ੧੮ ਮਾਰਚ ੧੮੮੪ ਈ. ਨੂੰ ਹੋਇਆ। ਸ. ਕਰਮ ਸਿੰਘ ਬਚਪਨ ਤੋਂ ਹੀ ਜਿਗਿਆਸੂ ਬਿਰਤੀ ਦਾ ਮਾਲਕ ਸੀ। ਉਸ ਨੇ ਸੰਤ ਅਤਰ ਸਿੰਘ ਦੇ ਜਥੇ ਤੋਂ ਅੰਮ੍ਰਿਤ ਛਕਿਆ ਤੇ ਉਨ੍ਹਾਂ ਇਸ ਬਾਲਕ ਦਾ […]

FEATURE

ਬਤੀਹ ਸੁਲਖਣੀ

ਲੇਖ
235 views 4 secs

ਇਨਸਾਨ ਬਿਮਾਰੀਆਂ ਤੋਂ ਬਚਿਆ ਰਹੇ, ਤੰਦਰੁਸਤ ਹੋਏ, ਘਰ ਵਿਚ ਮਾਇਆ ਹੋਵੇ (ਭਾਵ ਆਰਥਿਕ ਤੰਗੀ ਨਾ ਹੋਵੇ), ਅਗਿਆਕਾਰੀ ਪੁੱਤਰ ਤੇ ਸੁਲੱਖਣੀ ਨਾਰੀ ਹੋਵੇ ਤਾਂ (ਇਨਸਾਨ) ਬਹੁਤ ਸੁਖੀ ਹੋ ਸਕਦਾ ਹੈ: ਪਹਿਲਾ ਸੁਖ ਅਰੋਗੀ ਕਾਇਆ। ਦੂਸਰਾ ਸੁਖ ਘਰ ਵਿਚ ਹੋਏ ਮਾਇਆ। ਤੀਸਰਾ ਸੁਖ ਸੁਲਖਣੀ ਨਾਰੀ। ਚੌਥਾ ਸੁਖ ਪੁੱਤਰ ਆਗਿਆਕਾਰੀ। ਗੁਰਬਾਣੀ ਵਿਚ ‘ਬਤੀਹ ਸੁਲਖਣੀ’ ਦਾ ਜ਼ਿਕਰ ਹੈ। ਬਤੀਹ […]

FEATURE

ਬਿਰੰਚ

ਲੇਖ
240 views 4 secs

ਸਨਾਤਨ ਮਤ ਦੇ ਤਿੰਨ ਵੱਡੇ ਦੇਵਤੇ ਬ੍ਰਹਮਾ ਵਿਸ਼ਨੂ ਤੇ ਮਹੇਸ਼ ਦੇ ਵਿੱਚੋਂ ਬ੍ਰਹਮਾ ਦਾ ਨਾਮ ‘ਬਿਰੰਚ’, ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਦਸਮ ਗ੍ਰੰਥ ਦੇ ਵਿੱਚ ਆਇਆ ਹੈ। ਜਦੋਂ ਅਸੀਂ ਵੱਖ ਵੱਖ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦੇ ਹਾਂ ਤਾਂ ਬ੍ਰਹਮਾ ਦੇ ਨਾਭਿ ਕਮਲ ਤੋਂ ਉਪਜਣਾ, ਅਹੰਕਾਰ ਕਰਨਾ ਤੇ ਫਿਰ ਕਾਫੀ ਸਮਾਂ ਕਮਲ […]

FEATURE

ਮੂਲ ਮੰਤਰ ਤੇ ਗੁਰ ਮੰਤਰ

ਲੇਖ
266 views 8 secs

‘ਮੂਲ ਮੰਤਰ’ ਦੀ ਮੈਂ ਗੁਰਦੇਵ ਦੀ ਪ੍ਰੇਰਨਾ ਅਨੁਸਾਰ ਤੁਹਾਡੇ ਸਾਹਮਣੇ ਵਿਚਾਰ ਰੱਖੀ ਹੈ। ਇਸ ਵਿਚਾਰ ਦਾ ਮੁੱਖ ਮੁੱਦਾ ਇੰਨਾ ਸਮਝਣਾ, ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ । ਘੱਟ ਤੋਂ ਘੱਟ ਪੰਦਰਾਂ ਵੀਹ ਮਿੰਟ । ‘ਮੂਲ ਮੰਤਰ’ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ […]

FEATURE

ਖਾਲਸਾ ਕਾਲਜ ਅੰਮ੍ਰਿਤਸਰ ਅਤੇ ਪਬਲਿਕ ਸਕੂਲ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਅਤੇ ਸਹਾਇਤਾ ਰਾਸ਼ੀ ਦਿੱਤੀ

ਅੰਮ੍ਰਿਤਸਰ-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਇਤਿਹਾਸਕ ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਵੱਲੋਂ ਸੂਬੇ ’ਚ ਕੁਦਰਤੀ ਕਰੋਪੀ ਕਾਰਨ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਦੇ ਵਸਨੀਕਾਂ ਦੀ ਸਹਾਇਤਾ ਲਈ ਕ੍ਰਮਵਾਰ ਚੈੱਕ ਅਤੇ ਰਾਹਤ ਸਮੱਗਰੀ ਰਾਹੀਂ ਯੋਗਦਾਨ ਪਾਇਆ ਗਿਆ। ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਅਜਨਾਲਾ ਵਿਖੇ ਡਿਪਟੀ ਕਮਿਸ਼ਨਰ […]

FEATURE

ਸੋ ਕਹੀਏ ਅਕਾਲੀ

ਲੇਖ
252 views 27 secs

ਸੰਸਾਰ ਵਿਚ ਰਹਿੰਦਿਆਂ ਗਿਆਨ ਪ੍ਰਾਪਤੀ ਦੇ ਫ਼ਲਸਫ਼ੇ ਨੂੰ ਬਿਆਨ ਕਰਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਫੁਰਮਾਨ ਹੈ: ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਧਨਾਸਰੀ ਮਹਲਾ ੧, ਅੰਗ ੬੬੧) ਕੱਲ੍ਹ ਈ ਕਿਸੇ ਨੇ ਸਵਾਲ ਕੀਤਾ ਕਿ ਅਕਾਲੀ ਕੌਣ ਐਂ? ਮੈਂ ਕਿਹਾ, “ਅਕਾਲੀ ਤੋਂ ਭਾਵ ਅਕਾਲ ਦਾ ਉਪਾਸ਼ਕ ਜਾਂ ਕਹਿ ਲਓ ਵਾਹਿਗੁਰੂ ਜੀ ਕਾ […]