LATEST POST
ਮਾਂ ਹੈ ਰੱਬ ਦਾ ਨਾਂ!
ਇਸ ਸੰਸਾਰ ਵਿਚ ਸਭ ਤੋਂ ਅਨੋਖਾ ਅਤੇ ਅਦਭੁਤ ਸ਼ਬਦ ਜੇਕਰ ਕੋਈ ਹੈ ਤਾਂ ਉਹ ਹੈ ‘ਮਾਂ’ ਸ਼ਬਦ। ਜੇਕਰ ਸਾਰੀ ਦੁਨੀਆਂ ਦੇ ਸਭ ਤੋਂ ਪਿਆਰੇ ਸ਼ਬਦਾਂ ਦੀ ਚੋਣ ਕਰਕੇ ਇਕ ਸ਼ਬਦਕੋਸ਼ ਤਿਆਰ ਕਰ ਲਿਆ ਜਾਵੇ ਅਤੇ ਉਨਾਂ ਸਾਰੇ ਸ਼ਬਦਾਂ ਵਿਚੋਂ ਕੋਈ ਇਕ ਵਰਣ ਵਾਲਾ ਵਿਸ਼ੇਸ਼ ਸ਼ਬਦ ਚੁਣਨਾ ਹੋਵੇ ਤਾਂ ਉਹ ਇਕੋ-ਇਕ ਸ਼ਬਦ ਹੈ- “ਮਾਂ” ‘ਮਾਂ’ ਜਿਸ […]
ਕੇਸਾਂ ਨੂੰ ਪਿਆਰ ਕਰੀਏ!
* ਕੇਸ ਅਸੀਂ ਆਪ ਨਹੀਂ ਬਣਾਏ। ਇਹ ਪਰਮਾਤਮਾ ਦੀ ਬਖ਼ਸ਼ਿਸ਼ ਹੈ। ਇਹ ਉਸ ਦੀ ਦਾਤਿ ਹੈ। ਜਿਸ ਤਰ੍ਹਾਂ ਕੰਨ, ਹੱਥ, ਪੈਰ ਜਾਂ ਮੂੰਹ ਆਦਿ ਹਨ। ਅਸੀਂ ਇਹਨਾਂ ਨੂੰ ਪਰਮਾਤਮਾ ਦੀ ਦਾਤਿ ਸਮਝ ਕੇ ਤੇ ਇਹਨਾਂ ਦੇ ਫਾਇਦੇ ਸਮਝ ਕੇ ਹੀ ਇਹਨਾਂ ਦੀ ਸੰਭਾਲ ਕਰੀਏ ਤੇ ਇਹਨਾਂ ਤੋਂ ਫ਼ਾਇਦਾ ਉਠਾਈਏ। * ਪਰਮਾਤਮਾ ਨੇ ਜਿਥੇ ਲੋੜ ਹੈ […]
ਸ਼੍ਰੋਮਣੀ ਕਮੇਟੀ ਨੇ ਏਆਈ ਤਕਨੀਕ ਦੇ ਮਾਹਿਰਾਂ ਦੀ ਸਬ-ਕਮੇਟੀ ਕੀਤੀ ਗਠਿਤ
ਸਿੱਖ ਧਰਮ ਦੀ ਮਾਣ-ਮਰਯਾਦਾ ਦੇ ਖਿਲਾਫ਼ ਬਣ ਰਹੀਆਂ ਵੀਡੀਓ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਕਰੇਗੀ ਕਾਰਜ ਅੰਮ੍ਰਿਤਸਰ-ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਮਾਣ-ਮਰਯਾਦਾ ਦੇ ਖਿਲਾਫ਼ ਬਣ ਰਹੀਆਂ ਵੀਡੀਓ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਅੰਤ੍ਰਿੰਗ ਕਮੇਟੀ ਦੇ ਹੋਏ ਫੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ […]
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਗਿਆ ਜ਼ਰੂਰੀ ਆਦੇਸ਼
ਸ੍ਰੀ ਅੰਮ੍ਰਿਤਸਰ,-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਇੱਕ ਜ਼ਰੂਰੀ ਆਦੇਸ਼ ਜਾਰੀ ਕਰਕੇ ਇਸ ਮਾਮਲੇ ਨਾਲ ਸਬੰਧਤ ਸਮੂਹ ਧਿਰਾਂ ਨੂੰ ਸਖ਼ਤ ਹਦਾਇਤ ਕੀਤੀ ਹੈ। ਜਾਰੀ ਕੀਤੀ ਗਏ ਆਦੇਸ਼ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ […]
ਤਹਾਂ ਤਹਾਂ ਰਛਿਆ ਰਿਆਇਤ!
..ਖ਼ਾਲਸਾ ਜੀ ਸਾਹਿਬ ਨੂੰ ਇਸ ਅਰਦਾਸ ਸਦਕੇ ਕਿਵੇਂ ਹਰ ਥਾਂ ਰਛਿਆ ਰਿਆਇਤ ਪ੍ਰਾਪਤ ਹੁੰਦੀ ਰਹੀ ਹੈ, ਇਸ ਦੀਆਂ ਕਈ ਉਦਾਹਰਣਾਂ ਇਤਿਹਾਸ ਵਿਚ ਮੌਜੂਦ ਹਨ। ਤਾਰੀਖ਼ੇ ਸਿੱਖਾਂ( ਲੇਖਕ; ਖੁਸ਼ਵਕਤ ਰਾਏ) ਵਿਚ ਇਕ ਵਿਚਿਤ੍ਰ ਸਾਕਾ ਦਰਜ ਹੈ। ਨਿਆਜ਼ ਬੇਗ ਪਿੰਡ ਵਿਚ ਸਾਰੇ ਸਿੱਖ ਪ੍ਰਾਣੀ ਮਾਈਆਂ ਬੱਚਿਆਂ ਸਣੇ, ਸ਼ਹੀਦ ਹੋ ਗਏ। ਕੇਵਲ ਇਕ ਵਿਧਵਾ ਮਾਈ ਬਚ ਰਹੀ। ਪਰ […]
ਭਗਤੀ ਲਹਿਰ- ਮਨੋਵਿਗਿਆਨਕ ਕਾਰਨ
ਧਰਮਾਂ ਦੇ ਸੰਬਾਦ ਵਿੱਚੋਂ ਹੀ ਪੂਜਾ ਦੀਆਂ ਨਵੀਆਂ ਜੁਗਤਾਂ ਪਨਪਦੀਆਂ ਹਨ। ਆਰੀਆਂ ਦੇ ਭਾਰਤ ਵਿਚ ਆਗਮਨ ਦੇ ਫਲਸਰੂਪ ਇਥੋਂ ਦੇ ਮੌਲਿਕ ਵਸਨੀਕ ਦੱਖਣ ਵਿਚ ਧੱਕ ਦਿੱਤੇ ਗਏ। ਉੱਤਰੀ ਆਰੀਆ ਤੇ ਦੱਖਣੀ ਦ੍ਰਵੜ ਸੰਸਕ੍ਰਿਤੀਆਂ ਇਕ ਦੂਜੇ ਤੋਂ ਵੱਖ ਹੁੰਦਿਆਂ ਹੋਇਆਂ ਵੀ ਇਕ ਦੂਜੇ ਉਪਰ ਅਸਰ-ਅੰਦਾਜ਼ ਹੁੰਦੀਆਂ ਰਹੀਆਂ, ਤਾਂ ਵੀ ਦੋਹਾਂ ਵਿਚਾਲੇ ਇਕ ਸੰਤੁਲਿਨ ਕਾਇਮ ਹੋ ਗਿਆ, […]
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਪੁਲਿਸ ਵੱਲੋਂ ਚੁੱਕੇ ਗਏ ਦੋ ਵਿਅਕਤੀਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰਤ ਬਿਆਨ, ਪੁਲਿਸ ਦੀ ਕਾਰਗੁਜ਼ਾਰੀ ਆਪਹੁਦਰੀ ਕਾਰਵਾਈ ਤੇ ਪ੍ਰਬੰਧਾਂ ਵਿੱਚ ਦਖਲ ਦਿੱਤੀ ਗਈ ਕਰਾਰ
ਸ਼੍ਰੋਮਣੀ ਕਮੇਟੀ ਦੇ ਧਿਆਨ ’ਚ ਲਿਆਂਦੇ ਬਿਨਾਂ ਪੁਲਿਸ ਦੁਆਰਾ ਕੀਤੀ ਕਾਰਵਾਈ ਪ੍ਰਬੰਧਾਂ ਵਿਚ ਦਖ਼ਲ- ਸਕੱਤਰ ਸ. ਪ੍ਰਤਾਪ ਸਿੰਘ ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਕੱਲ੍ਹ ਪੰਜਾਬ ਪੁਲਿਸ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਦੋ ਵਿਅਕਤੀਆਂ ਨੂੰ ਚੁੱਕੇ ਜਾਣ ਦੀ ਹਰਕਤ ’ਤੇ ਪ੍ਰਤੀਕਰਮ ਦਿੰਦਿਆਂ ਇਸ ਨੂੰ ਪੁਲਿਸ ਦੀ ਆਪਮੁਹਾਰੀ ਕਾਰਵਾਈ ਅਤੇ ਪ੍ਰਬੰਧਾਂ ’ਚ ਦਖ਼ਲ ਕਰਾਰ ਦਿੱਤਾ […]
