LATEST POST
5 ਮਈ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼; ਰਾਮਗੜ੍ਹੀਆ ਮਿਸਲ ਦੇ ਬਾਨੀ : ਸਰਦਾਰ ਜੱਸਾ ਸਿੰਘ ਰਾਮਗੜ੍ਹੀਆ
ਜਦ ਅਸੀਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਪਿਛੋਕੜ ਬਾਰੇ ਝਾਤ ਪਾਉਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਵਾਰ ਹੀ ਗੁਰੂ-ਘਰ ਨੂੰ ਸਮਰਪਿਤ ਸੀ। ਇਨ੍ਹਾਂ ਦੇ ਦਾਦਾ ਸਰਦਾਰ ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ-ਪਾਨ ਕੀਤਾ। ਉਹ ਪਹਿਲਾਂ ਗੁਰੂ ਜੀ ਦੀ ਫ਼ੌਜ ਵਿਚ ਇਕ ਜੁਝਾਰੂ ਸਿਪਾਹੀ ਦੇ ਰੂਪ ਵਿਚ ਲੜਦਾ ਰਿਹਾ […]
ਖਤ੍ਰੀਆ ਤ ਧਰਮੁ ਛੋਡਿਆ
ਗੁਰੂ ਨਾਨਕ ਸਾਹਿਬ ਦੇ ਆਗਮਨ (ਸੰਨ ੧੪੬੯ ਈ.) ਵੇਲੇ ਹਿੰਦੁਸਤਾਨ ਵਿਦੇਸ਼ੀ ਮੁਸਲਿਮ ਰਾਜਸ਼ਾਹੀ ਦਾ ਗ਼ੁਲਾਮ ਸੀ । ਦੂਜੇ ਸ਼ਬਦਾਂ ਵਿਚ ਇਸ ਦੇਸ਼ ਦੀ ਗ਼ੁਲਾਮੀ ਦੀ ਤਵਾਰੀਖ਼ ਤਕਰੀਬਨ ਤਿੰਨ ਸੌ ਸਾਲ ਤੋਂ ਵੱਧ ਪੁਰਾਣੀ ਸੀ ਜੋ ਅਜੇ ਜਾਰੀ ਸੀ। ਇੰਨੇ ਲੰਮੇ ਅਰਸੇ ਦਰਮਿਆਨ ਕਈ ਮੁਸਲਿਮ ਹਕੂਮਤਾਂ ਆਈਆਂ ਅਤੇ ਗਈਆਂ ਅਤੇ ਉਨ੍ਹਾਂ ਜੋ ਜ਼ੁਲਮ ਹਿੰਦੁਸਤਾਨੀਆਂ ਉੱਤੇ ਢਾਹੇ […]
ਵਾਤਾਵਰਨ ਨੂੰ ਬਚਾਉਣਾ: ਸਮੇਂ ਦੀ ਮੁੱਖ ਲੋੜ
ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ ਇਹੁ ਮਨੁ ਪੰਚ ਤਤੁ ਤੇ ਜਨਮਾ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੪੧੫) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਭਾਇਮਾਨ ਉਪਰੋਕਤ ਪੰਕਤੀਆਂ ਪੰਜ ਤੱਤ-ਜਲ, ਅਗਨੀ, ਹਵਾ, ਪ੍ਰਿਥਵੀ ਅਤੇ ਅਕਾਸ਼ ਵੱਲ ਸੰਕੇਤ ਕਰਦੀਆਂ ਹੋਈਆਂ ਦੱਸਦੀਆਂ ਹਨ ਕਿ ਮਨੁੱਖੀ ਸਰੀਰ ਅਤੇ ਉਸ ਦਾ ਮਨ ਇਨ੍ਹਾਂ ਪੰਜਾਂ ਤੱਤਾਂ ਤੋਂ ਮਿਲ ਕੇ ਬਣਿਆ […]
ਸੱਚੀ ਕਿਰਤ ਦੀ ਸ਼ਕਤੀ
‘ਮਹਾਨ ਕੋਸ਼’ ਅਨੁਸਾਰ ਸਾਖੀ ਤੋਂ ਭਾਵ ਇਤਿਹਾਸ ਅਥਵਾ ਕਥਾ ਹੈ ਜੋ ਅੱਖੀਂ ਡਿੱਠੀ ਕਹੀ ਗਈ ਹੋਵੇ ਅਤੇ ਸਾਖੀ ਤੋਂ ਦੂਜਾ ਭਾਵ ਅਰਥ ਸਿੱਖਯਾ ਜਾਂ ਨਸੀਹਤ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਹਰੇਕ ਸਾਖੀ ਸਮੂਹ ਲੋਕਾਈ ਲਈ ਸਿੱਖਿਆ ਭਰਪੂਰ ਹੈ। ਬਾਲਪਨ ਤੋਂ ਅਸੀਂ ਪੜ੍ਹਦੇ, ਸੁਣਦੇ ਤੇ ਤਸਵੀਰਾਂ ਦੇਖਦੇ ਆ ਰਹੇ ਹਾਂ ਕਿ […]
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੱਦੇ ਜਾਣ ‘ਤੇ ਸਪੀਕਰ ਸੰਧਵਾਂ ਦਾ ਜਵਾਬ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 8 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸੱਦੇ ਜਾਣ ‘ਤੇ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਉਨ੍ਹਾਂ ਕਿਹਾ, “ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਮਹਾਨ, ਸਰਬਉੱਚ ਅਤੇ ਅਤਿਅੰਤ ਸਤਿਕਾਰਯੋਗ ਹਨ। ਅਸੀਂ ਸਮੇਂ-ਸਮੇਂ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਕੇ ਸੇਧ ਲੈਂਦੇ ਰਹਿੰਦੇ ਹਨ।” ਸੰਧਵਾ […]
Sri Akal Takht Sahib Rejects Proposal for Making Film on Sardar Hari Singh Nalwa, Cites Ban on Portrayal of Puratan Sikh Warriors
Amritsar-The request submitted for deliberation at Sri Akal Takht Sahib regarding the making of a film on the life of Sikh general Sardar Hari Singh Nalwa has been rejected by the Jathedar of Sri Akal Takht Sahib, Jathedar Giani Kuldeep Singh Gargajj. He stated that a decision was recently taken on December 28, 2025, by […]
ਜਨੁ ਕਉ ਪ੍ਰਭ ਅਪਨੇ ਕਾ ਤਾਣੁ
ਇਸ ਵਿਸ਼ੇ ‘ਤੇ ਵਿਚਾਰ ਕਰਨ ਤੋਂ ਪਹਿਲਾਂ, ਇਹ ਜਾਣ ਲੈਣਾ ਜ਼ਰੂਰੀ ਹੈ ਕਿ ਜਨ ਕੌਣ ਹੈ? ਸ਼ਾਬਦਿਕ ਤੌਰ ‘ਤੇ ਤਾਂ ਇਸ ਦੇ ਅਰਥ ਹਨ:- ਮਨੁੱਖ, ਪ੍ਰਾਣੀ, ਜੀਵ ਪਰ ਪਰਮਾਰਥਕ ਤੌਰ ‘ਤੇ ਜਨ ਦੇ ਅਰਥ ਹਨ:- ਪ੍ਰਭੂ ਪਰਮੇਸ਼ਰ ਦਾ ਸੇਵਕ ਭਗਤ, ਜਿਹੜਾ ਸੰਸਾਰ ਵਿਚ ਵਿਚਰਦਾ ਹੋਇਆ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਦੀ ਓਟ ਤੇ ਆਸਰਾ […]
