LATEST POST

FEATURE

ਸਿੰਧੀ ਸਿੱਖ : ਅਤੀਤ, ਵਰਤਮਾਨ ਅਤੇ ਭਵਿੱਖ

ਲੇਖ
28 views 29 secs

ਜੇ ਹਿੰਦ ਜਾਂ ਹਿੰਦੁਸਤਾਨ ਸ਼ਬਦ ਦੇ ਮੂਲ ਦੇ ਇਤਿਹਾਸ ਨੂੰ ਵਾਚੀਏ ਤਾਂ ਇਹ ‘ਸਿੰਧ’ ਸ਼ਬਦ ਦੇ ਨਾਲ ਜੁੜਿਆ ਹੋਇਆ ਹੈ। ਦਰਿਆ ਸਿੰਧ ਦੇ ਕੰਢੇ ਵਸਣ ਵਾਲੇ ਲੋਕਾਂ ਨੂੰ ਸਿੰਧੂ ਕਿਹਾ ਜਾਂਦਾ ਸੀ । ਸਮਾਂ ਪਾ ਕੇ ਇਸ ਖੇਤਰ ਵਿਚ ‘ਸ’ ਧੁਨੀ ਨੂੰ ‘ਹ’ ਉਚਾਰੇ ਜਾਣ ਕਾਰਨ ਹੌਲੀ-ਹੌਲੀ ਇਹ ਸ਼ਬਦ ‘ਹਿੰਦੂ’ ਅਖਵਾਉਣ ਲੱਗ ਪਿਆ। ਇਵੇਂ ਦਰਿਆ […]

FEATURE

ਸਿੰਘਾਂ ਦਾ ਵਿਰਸਾ:‘ਚੜ੍ਹਦੀ ਕਲਾ’

ਲੇਖ
25 views 28 secs

ਚੜ੍ਹਦੀ ਕਲਾ ਨੂੰ ਸਿੱਖਾਂ ਦੇ ਬੁਲੰਦ ਹੌਸਲੇ ਦਾ ਸੰਕਲਪ ਵੀ ਆਖਿਆ ਜਾ ਸਕਦਾ ਹੈ। ਇਸ ਦੇ ਸੰਕਲਪ ਨੂੰ ਖੁਰਦਬੀਨੀ ਨਿਗਾਹਾਂ ਨਾਲ ਫੜਨਾ ਅਤੇ ਇਸ ਦਾ ਸਰੂਪ ਮਿੱਥਣਾ ਉੱਚਿਤ ਵੀ ਹੋ ਜਾਂਦਾ ਹੈ। ਚੜ੍ਹਦੀ ਕਲਾ ਦਾ ਫ਼ੌਲਾਦੀ ਜਜ਼ਬਾ ਇਕ ਅਜਿਹਾ ਲੋਹ ਸੰਕਲਪ ਹੈ ਜਿਸ ਦੇ ਚੁਕਾਨੇ ‘ਚ ਆਤਮ-ਅਡੋਲਤਾ, ਦ੍ਰਿੜ ਨਿਸਚਾ, ਰੱਬੀ ਵਿਸ਼ਵਾਸ, ਰੱਬ ਦੀ ਰਜ਼ਾ ਵਿਚ […]

FEATURE

रेडक्रास सोसायटी की आधारशिला: भाई घनईया जी

हिन्दी
26 views 12 secs

सन १६४८ में चिनाब नदी की सहायक चंद्रभागा नदी के तट पर बसे कसबा सोधरा (सोहदरा, सौद्धारा), ज़िला वज़ीराबाद (अब पाकिस्तान में ज़िला गुज्जरांवाला) में एक सम्पन्न खत्री (क्षत्रिय) परिवार में श्री नत्थूराम जी के घर माता सुंदरी की कोख से जन्मे इस बालक का नाम घनईया रखा। भाई घनईया जी बचपन से ही सीधी-सादी […]

FEATURE

ਸ਼ਬਦ ਦੀ ਵਿਚਾਰ: ਗੁਰ ਬਿਨੁ ਘੋਰ ਅੰਧਾਰ

ਲੇਖ
24 views 7 secs

ਸਲੋਕੁ ਮਃ ੧॥ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥੧॥ ਮਹਲਾ ੨॥ ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥੨॥ ਮਃ ੧॥ ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ॥ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ॥ ਖੇਤੈ ਅੰਦਰਿ ਛੁਟਿਆ ਕਹੁ ਨਾਨਕ […]

FEATURE

ਭੱਟ ਸਾਹਿਬਾਨ ਦੀ ਬਾਣੀ ਵਿਚ “ਗੁਰੂ” ਦਾ ਸੰਕਲਪ

ਲੇਖ
23 views 19 secs

ਗੁਰੂ ਦਾ ਸੰਕਲਪ ਸਿੱਖ ਧਰਮ ਵਿਚ ਕੇਂਦਰੀ ਮਹੱਤਵ ਦਾ ਧਾਰਨੀ ਹੈ। ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਅਨੁਸਾਰ ‘ਗੁਰੂ’ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਗ੍ਰੀ’ ਧਾਤੂ ਤੋਂ ਬਣਿਆ ਹੈ। ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ। ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵ ਗਿਆਨ ਕਰਾਉਂਦਾ ਹੈ ਉਹ ਗੁਰੂ ਹੈ। ਸ੍ਰੀ ਗੁਰੂ ਗ੍ਰੰਥ […]

FEATURE

ਸਿੱਖ ਧਰਮ ਵਿੱਚ ਸਤਿਸੰਗਤ ਦਾ ਵਿਕਾਸ

ਲੇਖ
20 views 43 secs

ਸਤਿਸੰਗਤ ਦਾ ਸੰਬੰਧ ਅਧਿਆਤਮਿਕ ਸਾਧਨਾ ਨਾਲ ਹੈ। ਸੰਗਤ ਤੋਂ ਭਾਵ ਹੈ ਸੱਚਾ, ਸ੍ਰੇਸ਼ਠ ਜਾਂ ਉੱਤਮ ਸਾਥ। ਇਹ ਸਾਥ ਚੰਗੇ ਭਲੇ ਪੁਰਸ਼ਾਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਇਸ ਲਈ ਗੁਰਬਾਣੀ ਵਿਚ ਸੰਗਤ ਦਾ ਭਾਵ ਬੋਧ ਸਤਿਸੰਗ, ਸਾਧ ਸੰਗਤ, ਸਾਧ ਸੰਗ, ਹਰਿਜਨ, ਸੰਗਤ ਆਦਿ ਸ਼ਬਦ ਵਰਤ ਕੇ ਹੀ ਕਰਵਾਇਆ ਜਾਂਦਾ ਹੈ। ‘ਸਿੱਖ ਪੰਥ ਵਿਸ਼ਵ ਕੋਸ਼’ ਦੇ ਕਰਤਾ […]

FEATURE

ਪ੍ਰਾਣੀ ਏਕੋ ਨਾਮੁ ਧਿਆਵਹੁ

ਲੇਖ
21 views 10 secs

ਨਾਮ ਪ੍ਰਭੂ ਪ੍ਰੀਤਮ ਦੀ ਯਾਦ ਵਿਚ ਵਾਹੁ ਵਾਹ ਦੇ ਗੀਤ ਦਾ ਅਲਾਪ ਹੈ। ਉਸ ਦੇ ਪ੍ਰੇਮ ਵਿਚ ਗਵਾਚ ਕੇ ਮੈਂ ਤੇਰਾ ਹਾਂ, ਮੈਂ ਤੇਰਾ ਹਾਂ ਦਾ ਗਾਇਣ ਹੈ। ਇਸ ਨਾਮ ਨਾਲ ਸਾਡਾ ਹਡ-ਮਾਸ ਦਾ ਸਰੀਰ ਮਨ ਤੇ ਚੇਤਨਤਾ ਵਿਚ ਬਦਲਦਾ ਹੈ। ਨਾਮ ਇਕ ਮੁਕ ਭਾਵਨਾ ਹੈ। ਇਸ ਦਾ ਪ੍ਰਗਟਾਵਾ ਪ੍ਰਭੂ ਪ੍ਰੀਤਮ ਦੇ ਸਮਰਪਣ ਵਿਚ ਉਸ […]

FEATURE

ਕੜਾਹ ਪ੍ਰਸ਼ਾਦ

ਲੇਖ
29 views 24 secs

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਗੁਰੂ ਹਨ। ਉਨ੍ਹਾਂ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨੇ ਇਸ ਧਰਮ ਫ਼ਲਸਫ਼ੇ ਅਤੇ ਸਿਧਾਂਤ ਨੂੰ ਪ੍ਰਫੁਲਿਤ ਕਰਨ ਅਤੇ ਪ੍ਰਚਾਰ ਲਈ ਸੇਵਾਵਾਂ ਨਿਭਾਈਆਂ। ਹਰ ਗੁਰੂ ਸਾਹਿਬ ਨੇ ਇਸ ਧਰਮ ਦੇ ਜ਼ਰੀਏ ਸਮਾਜਿਕ ਬੁਰਾਈਆਂ ਨੂੰ ਖਤਮ ਕਰ ਕੇ ਮਾਨਵਵਾਦੀ ਅਤੇ ਬਰਾਬਰੀ ਦੇ ਸੰਦੇਸ਼ ‘ਤੇ ਪਹਿਰਾ ਦਿੱਤਾ। ਜਾਤੀਵਾਦ, ਊਚ-ਨੀਚ, […]