LATEST POST
ਸੱਚਾ ਮਰਦ
ਹਮੂੰ ਮਰਦ ਬਾਯਦ ਸ਼ਵਦ ਸੁਖਨ ਵਰ॥ ਨ ਸ਼ਿਕਮੇ ਦਿਗਰ ਦਰ ਦਹਾਨੈ ਦਿਗਰ॥ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਫ਼ਾਰਸੀ-ਪੰਜਾਬੀ ਕੋਸ਼ ਵਿਚ ਮਰਦ ਦੇ ਸਮ-ਅਰਥੀ ਸ਼ਬਦ ਸ਼ਖ਼ਸ, ਮਾਨਸ, ਬਹਾਦਰ ਤੇ ਦਲੇਰ ਆਦਿ ਵੀ ਹਨ। ਉਧਰ ਸਾਡੇ ਲੋਕ-ਸਾਹਿਤ ਵਿਚ ਪ੍ਰਚਲਤ ਹੈ ਕਿ ਆਹ ਕੰਮ ਤਾਂ ਮਰਦ ਨੂੰ ਮੇਹਣਾ ਹੈ, ਭਾਵ ਮਰਦਊਪੁਣਾ, ਸ਼ਖ਼ਸੀਅਤ, ਮਾਨਵਤਾ, ਬਹਾਦਰੀ ਤੇ ਦਲੇਰੀ ਸ਼ਬਦ ਮਰਦ […]
ਗੁਰਬਾਣੀ ਵਿੱਚ ਸਹਿਜ ਅਵਸਥਾ ਦਾ ਸੰਕਲਪ
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ॥ ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ॥ {ਅੰਗ ੬੮} ਇਸ ਸੰਸਾਰ ਵਿੱਚ ਜੀਣ ਵਾਲਾ ਹਰ ਮਨੁੱਖ ਸੁਖ ਸ਼ਾਂਤੀ ਅਤੇ ਆਰਾਮ ਵਾਲਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਅਤੇ ਇਸ ਸੁਖ ਦੀ ਪ੍ਰਾਪਤੀ ਲਈ ਉਹ ਆਪਣੀ ਅਕਲ ਵਰਤ ਕੇ ਕਈ ਉਪਰਾਲੇ ਜੁਟਾਂਦਾ ਹੈ। ਦੁਨੀਆ ਵਿੱਚ ਮਾਇਆ ਦੇ […]
ਮਨੁੱਖੀ ਮਨ, ਨਸ਼ੇ ਤੇ ਇਸ ਦਾ ਹੱਲ
ਮਨੁੱਖੀ ਮਨ ਇਸ ਬ੍ਰਹਿਮੰਡ ਵਿਚ ਸਭ ਤੋਂ ਵਧੇਰੇ ਗੁੰਝਲਦਾਰ ਸ਼ੈਅ ਹੈ। ਇਸ ਦੀਆਂ ਬਰੀਕੀਆਂ ਦਾ ਇਕ ਛੋਟਾ ਜਿਹਾ ਹਿੱਸਾ ਵੀ ਅਸੀਂ ਅਜੇ ਸਮਝ ਨਹੀਂ ਸਕੇ। ਮਨੁੱਖੀ ਮਨ ਦੀਆਂ ਕੁਝ ਸਿਫ਼ਤਾਂ ਤੇ ਨਿਯਮ ਹਨ, ਜਿਨ੍ਹਾਂ ਨੂੰ ਸਮਝ ਕੇ ਹੀ ਮਨੁੱਖ ਆਪਣੇ ਵਿਹਾਰ ਅਤੇ ਜੀਵਨ ਉੱਤੇ ਕਾਬੂ ਪਾ ਸਕਦਾ ਹੈ। ਇਕ ਵਿਅਕਤੀ ਦੀਆਂ ਆਦਤਾਂ ਅਤੇ ਵਰਤਾਵ ਨੂੰ […]
ਸਿੱਖ ਧਰਮ ਵਿਚ ਦਾਨ
ਇਤਿਹਾਸਕ ਪੱਖੋਂ ਸਿੱਖ ਧਰਮ ਸੰਸਾਰ ਦੇ ਪ੍ਰਮੁੱਖ ਧਰਮਾਂ ਵਿੱਚੋਂ ਆਧੁਨਿਕ ਧਰਮ ਹੈ। ਇਹ ਲੱਗਭਗ ਪੰਜ ਸੌ ਸਾਲ ਪੁਰਾਣਾ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦਾ ਅਰੰਭ ਪ੍ਰਚੱਲਤ ਧਰਮਾਂ ਵਿਚ ਆ ਚੁੱਕੀਆਂ ਕੁਰੀਤੀਆਂ ਕਾਰਨ ਕੀਤਾ। ਉਸ ਸਮੇਂ ਪ੍ਰਚੱਲਤ ਧਰਮ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕੇ ਸਨ। ਸਿੱਖ […]
ਖਾਲਸਾ
ਕੇਸਗੜ੍ਹ ਸਾਹਿਬ ਦਾ ਟਿਕਾਣਾ ਹੈ, ਦੀਵਾਨ ਸੱਜ ਰਿਹਾ ਹੈ, ਕੜਾਹ ਪ੍ਰਸ਼ਾਦ ਲੱਠੇ ਦੀਆਂ ਚਾਦਰਾਂ ਪਰ ਸੱਜ ਰਿਹਾ ਹੈ, ਗਿਰਦ ਸੰਗਤ ਬੈਠੀ ਹੈ, ਦਿਲਸ਼ਾਦ (ਗੁਰੂ ਗੋਬਿੰਦ ਸਿੰਘ ਜੀ) ਆਏ। ਪੰਜ ਜੀਵਨ ਮੁਕਤ ਨਾਲ ਆਏ ਹਨ। ਆਪ ਆ ਕੇ ਸਿੰਘਾਸਨ ‘ਤੇ ਸੱਜ ਗਏ। ਆਹਾ! ਅੱਜ ਕੀ ਸਰੂਪ ਹੈ? ਚਿੱਟਾ ਸਫੈਦ ਦਸਤਾਰਾ ਤੇ ਜਾਮਾ ਹੈ, ਚਿੱਟਾ ਕਮਰਕੱਸਾ ਹੈ, […]
ਪਰਮੇਸਰੁ ਪਾਰਬ੍ਰਹਮ ਬੇਅੰਤ
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਦਰਬਾਰ ਲੱਗਾ ਹੋਇਆ ਸੀ। ਸੰਗਤਾਂ ਬਰਕਤਾਂ ਦੀਆਂ ਝੋਲੀਆਂ ਭਰਨ ਲਈ ਆ ਰਹੀਆਂ ਸਨ। ਭੱਟ ਬਾਣੀਕਾਰ ਭੱਟ ਹਰਿਬੰਸ ਜੀ, ਗੁਰੂ ਸਾਹਿਬ ਦੇ ਦਰਬਾਰ ਦੀ ਸੋਭਾ ਦਾ ਵਰਣਨ ਕਰਦਿਆਂ ਬਿਆਨ ਕਰਦੇ ਹਨ, ‘ਸਤਿਗੁਰਾਂ ਦੇ ਦਰਬਾਰ ਵਿਚ ਕਦੇ ਨਾ ਮੁੱਕਣ ਵਾਲਾ ਨਾਮ ਰੂਪੀ ਗੰਗਾ ਜਲ ਵਹਿ ਰਿਹਾ ਹੈ ਜਿਸ ਵਿਚ […]
महारानी जिंद कौर
इतिहास में जब कभी भारत की महान महिलाओं का उल्लेख किया जाएगा तो शेरे पंजाब महाराजा रणजीत सिंघ की महारानी जिंद कौर की संपूर्ण भूमिका का वर्णन भी गौरवमय शब्दों में किया जाएगा। उन्हें पंजाबी प्यार से ‘महरानी जिंदां’ पुकारते देखे-सुने जा सकते हैं। अपने जीवन के अंतिम दशक में तो वे हमारे स्वाधीनता संग्राम […]
ਗਿਆਨੀ ਗਿਆਨ ਸਿੰਘ : ਜੀਵਨ ਅਤੇ ਰਚਨਾ
ਸਿੱਖ ਇਤਿਹਾਸ ਨੂੰ ਕਾਨੀਬੱਧ ਕਰਨ ਵਿਚ ਬਹੁਤ ਸਾਰੇ ਸਿੱਖ ਵਾਰਤਕਾਰਾਂ ਦਾ ਯੋਗਦਾਨ ਰਿਹਾ ਹੈ ਜਿਨ੍ਹਾਂ ਨੇ ਸਾਨੂੰ ਵਡਮੁੱਲਾ ਸਿੱਖ ਇਤਿਹਾਸ ਦਿੱਤਾ ਹੈ। ਉਨ੍ਹਾਂ ਦੀ ਇਸ ਮਹਾਨ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾਵੇਗਾ। ਭਾਈ ਸੰਤੋਖ ਸਿੰਘ, ਕੋਇਰ ਸਿੰਘ, ਮੈਕਾਲਿਫ ਆਦਿ ਇਤਿਹਾਸਕਾਰਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਇਨ੍ਹਾਂ ਦੇ ਨਾਲ ਹੀ ਗਿਆਨੀ ਗਿਆਨ ਸਿੰਘ ਜੀ […]
