LATEST POST
1 ਮਈ ਨੂੰ ਕਿਰਤ ਦਿਵਸ ਮੌਕੇ ਵਿਸ਼ੇਸ਼: ਗੁਰਬਾਣੀ ਵਿੱਚ ਕਿਰਤ ਦੀ ਮਹਾਨਤਾ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਹਰ ਪੰਗਤੀ ਸੰਗੀਤ ਅਤੇ ਸਾਹਿਤਕ ਗੁਣਾਂ ਨਾਲ ਭਰਪੂਰ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਆਤਮਿਕ ਉਸਾਰੀ ਦੇ ਨਾਲ ਸਮਾਜਿਕ ਉਸਾਰੀ ਦਾ ਵਿਸ਼ਾ ਵੀ ਲਿਆ ਗਿਆ ਹੈ। ਇਸੇ ਲਈ ਵਿਸ਼ੇ ਦੇ ਪੱਖੋਂ ਇਹ ਬਾਣੀ ਮਹਾਨ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬ ਦੀ ਬਾਣੀ ਵਿਚ ਸੱਚ, ਸੰਤੋਖ, […]
ਸਿੱਖ ਧਰਮ ਦੇ ਵਿਕਾਸ ਵਿਚ ਸ੍ਰੀ ਗੁਰੂ ਅਮਰਦਾਸ ਜੀ ਯੋਗਦਾਨ
30 ਅਪ੍ਰੈਲ ਨੂੰ ਪ੍ਰਕਾਸ਼ ਦਿਹਾੜੇ ‘ਤੇ ਵਿਸ਼ੇਸ਼ ਸ੍ਰੀ ਗੁਰੂ ਅਮਰਦਾਸ ਜੀ ਦਾ ਸਮਾਂ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਿਆਈ ਸਮਾਂ (੧੫੫੨-੧੫੭੪ ਈ: ਤਕ) ਸਿੱਖ ਧਰਮ ਦੀ ਪ੍ਰਗਤੀ ਤੇ ਪਾਸਾਰ ਦਾ ਸਮਾਂ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਅਤੇ ਫਿਰ […]
ਸੇਵਾ ਸੁਰਤਿ ਦੇ ਪਾਵਨ ਪੁੰਜ ਗੁਰੂ ਅਮਰਦਾਸ ਜੀ
ਗੁਰੂ ਅਮਰਦਾਸ ਸਾਹਿਬ ਮਨ ਦੀ ਪਰਮ ਨਿਰਮਲ ਅਵਸਥਾ ਦੇ ਅਦੁੱਤੀ ਪ੍ਰਤੀਕ ਸਨ ਜਿੱਥੇ ਪੁੱਜ ਕੇ ਜੀਵਨ ਪਰਮਾਤਮਾ ਜਿਹਾ ਹੀ ਹੋ ਜਾਂਦਾ ਹੈ, ਕੋਈ ਭੇਦ ਨਹੀਂ ਰਹਿੰਦਾ । ਉਨ੍ਹਾਂ ਲਈ ਸੇਵਾ ਜੀਵਨ ਅਵਸਥਾ ਤੇ ਪਰਮਾਤਮਾ ਭਗਤੀ ਦਾ ਮਾਰਗ ਬਣ ਗਈ ਸੀ। ਇਸ ਅਵਸਥਾ ਨੂੰ ਕੋਈ ਵਿਰਲਾ ਹੀ ਪ੍ਰਾਪਤ ਕਰ ਸਕਿਆ ਹੈ ਕਿਉਂਕਿ ਸੰਸਾਰ ਅੰਦਰ ਰਹਿੰਦੀਆਂ ਵਿਕਾਰ […]
ਸਿੱਖ ਰਾਜ ਦੇ ਥੰਮ੍ਹ ਸਨ-ਜਰਨੈਲ ਸ. ਹਰੀ ਸਿੰਘ ਨਲੂਆ
30 ਅਪ੍ਰੈਲ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ ਸਿੱਖ ਇਤਿਹਾਸ ਦੇ ਕੁਰਬਾਨੀ ਅਤੇ ਵੀਰਤਾ ਦੇ ਸੁਨਹਿਰੀ ਪੰਨਿਆਂ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸੂਰਬੀਰ ਜਰਨੈਲ ਸ. ਹਰੀ ਸਿੰਘ ਨਲੂਆ (ਨਲਵਾ) ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਬੜੇ ਸਤਿਕਾਰ ਨਾਲ ਦਰਜ ਹੈ । ਇਸ ਮਹਾਨ ਜਰਨੈਲ ਅਤੇ ਅਦੁੱਤੀ ਯੋਧੇ ਦਾ ਜਨਮ 1791 ਈ: ਵਿੱਚ ਗੁਜਰਾਂਵਾਲਾ ਨਿਵਾਸੀ ਸ.ਗੁਰਦਿਆਲ […]
Martyrdom Day on April 30: Sardar Hari Singh Nalwa – The Invincible General of the Sikh Empire
Hari Singh Nalwa is one of the greatest warriors in Sikh history, whose tales of bravery still echo across Punjab and Afghanistan. The general who extended the rule of Maharaja Ranjit Singh up to the Khyber Pass was not only a fearless fighter but also a skilled administrator and visionary strategist. 1. Early Life and […]
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਪ੍ਰਮੁੱਖ ਨਿਸ਼ਾਨਾ ਤਾਂ ਮਨੁੱਖੀ ਕਲਿਆਣ ਹੀ ਹੈ। ਭਗਤੀ, ਸਿਮਰਨ ਅਤੇ ਮੁਕਤੀ ਇਸੇ ਮੰਤਵ ਦੇ ਸੂਚਕ ਹਨ। ਗੁਰੂ ਸਾਹਿਬਾਨ ਦਾ ਰੂਹਾਨੀ ਮਿਸ਼ਨ ਮਨੁੱਖ ਨੂੰ ਸੱਚੀ ਭਗਤੀ ਵੱਲ ਜੋੜਨਾ ਤੇ ਵਿਅਰਥ ਦੇ ਕਰਮ-ਕਾਂਡਾਂ ਤੋਂ ਦੂਰ ਕਰਨਾ ਸੀ। ਇਸ ਲਈ ਗੁਰੂ ਸਾਹਿਬਾਨ ਦਾ ਮੰਤਵ ਮਨੁੱਖ ਨੂੰ ਆਤਮਿਕ ਤੌਰ ‘ਤੇ […]
ਗੁਰਮਤਿ ਵਿਚ ਕਿਰਤ ਦੀ ਮਹੱਤਤਾ
ਜੰਗਲੀ ਯੁੱਗ ਤੋਂ ਲੈ ਕੇ ਅੱਜ ਦੇ ਵਿਗਿਆਨਕ ਯੁੱਗ ਤਕ ਮਨੁੱਖ ਨੇ ਜਿੰਨਾ ਵੀ ਵਿਕਾਸ ਕੀਤਾ ਹੈ ਆਪਣੀ ਅਣਥੱਕ ਮਿਹਨਤ ਅਤੇ ਘਾਲਣਾ ਨਾਲ ਕੀਤਾ ਹੈ। ਮਨੁੱਖ ਨੂੰ ਆਦਿ ਕਾਲ ਤੋਂ ਹੀ ਆਪਣੇ ਜੀਵਨ ਨੂੰ ਕਾਇਮ ਰੱਖਣ ਲਈ ਤੇ ਜੀਵਨ ਦੇ ਨਿਰਬਾਹ ਲਈ ਪ੍ਰਕਿਰਤੀ ਦੀਆਂ ਤਾਕਤਾਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਸਖਤ ਮਿਹਨਤ ਕਰਨੀ ਪਈ ਹੈ। […]
ਜੇ (ਸਿੱਖ) ਨਾ ਜਾਗੇ ਤਾਂ…
ਸ਼ੇਰ-ਏ-ਪੰਜਾਬ ਦੇ ਸਿੱਖ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਜਦ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਿਆ ਤਾਂ ਹਿੰਦੋਸਤਾਨ ਦੇ ਗਵਰਨਰ ਜਨਰਲ ਲਾਰਡ ਡਲਹੋਜ਼ੀ ਨੇ ਅੰਮ੍ਰਿਤਸਰ ਆ ਕੇ ਇਕ ਡੀਂਗ ਮਾਰੀ ਕਿ, ਹੁਣ ਗੁਰੂ ਨਾਨਕ ਦਾ ਸਿੱਖ (ਸਹਿਜਧਾਰੀ) ਤਾਂ ਭਾਵੇਂ ਕੋਈ ਟਾਵਾਂ-ਟਾਵਾਂ ਰਹਿ ਜਾਵੇ ਪਰ ਗੁਰੂ ਗੋਬਿੰਦ ਸਿੰਘ ਦੇ ਸਿੱਖ (ਅੰਮ੍ਰਿਤਧਾਰੀ) ਦਾ ਆਪਣੇ […]
