LATEST POST

FEATURE

ਪੰਜ ਪਿਆਰਿਆਂ ਦਾ ਅਦੁੱਤੀ ਸੰਕਲਪ

ਲੇਖ
25 views 19 secs

੧੬੯੯ ਈ: ਦੀ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਦੀਆਂ ਤੋਂ ਵਹਿਣ ਵਿਚ ਵਹਿ ਰਹੇ ਭਾਰਤੀ ਇਤਿਹਾਸ ਦਾ ਰੁਖ ਮੋੜ ਦਿੱਤਾ। ਇਤਿਹਾਸ ਦੇ ਪੰਨਿਆਂ ਵਿਚ ਇਸ ਦਿਨ ਤੋਂ ਪਹਿਲਾਂ ਅਤੇ ਬਾਅਦ ਦੇ ਭਾਰਤ ਵਿਚ ਜ਼ਮੀਨ-ਅਸਮਾਨ ਦਾ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ। ਘਟਨਾਕ੍ਰਮ ਦੀ ਤਫਸੀਲ ਦੁਹਰਾਉਣ ਦੀ […]

FEATURE

13 ਅਪ੍ਰੈਲ ਨੂੰ ਸਿੱਖ ਦਸਤਾਰ ਦਿਵਸ ‘ਤੇ ਇਕ ਪੁਰਾਤਨ ਵਿਸ਼ੇਸ਼ ਲੇਖ:- ਸਾਡਾ ਪਹਿਰਾਵਾ : ਪਗੜੀ

ਲੇਖ
36 views 23 secs

ਪਗੜੀ ਪਹਿਲੇ-ਪਹਿਲ ਭਾਰਤ ਵਿਚ ਕਿਵੇਂ ਤੇ ਕਦੋਂ ਪ੍ਰਚੱਲਤ ਹੋਈ ਇਸ ਬਾਰੇ ਭਾਵੇਂ ਹੋਰ ਪ੍ਰਮਾਣ ਤਾਂ ਨਹੀਂ ਮਿਲਦੇ, ਪਰ ਇਸ ਬਾਰੇ ਸੰਸਕ੍ਰਿਤ ਵਿਚ ਇਕ ‘ਉਸ਼ਣੀਕ’ ਸ਼ਬਦ ਹੈ ਜਿਸ ਦਾ ਮਤਲਬ ਹੈ ਉਹ ਪਹਿਰਾਵਾ, ਜੋ ਸਿਰ ਨੂੰ ਉਸ਼ਣ (ਗਰਮੀ) ਤੋਂ ਬਚਾਈ ਰੱਖੇ। ਇਸ ਤਰ੍ਹਾਂ ਇਹ ‘ਉਸ਼ਣੀਕ’ ਸ਼ਬਦ ਅਸਲ ਵਿਚ ਕਿਰੀਟ, ਮੁਕਟ, ਤਾਜ ਜਾਂ ਟੋਪੀ ਦਾ ਹੀ ਕੁਝ […]

FEATURE

ਦਰਗਾਹੀ ਪਰਵਾਨਗੀ ਦਾ ਸਿਰੋਪਾਉ : ਦਸਤਾਰ

ਲੇਖ
27 views 14 secs

13 ਅਪ੍ਰੈਲ, ਸਿੱਖ ਦਸਤਾਰ ਦਿਵਸ ‘ਤੇ ਸੰਸਾਰ ਦੇ ਜ਼ਿਆਦਾਤਰ ਧਰਮਾਂ ਅਤੇ ਕੌਮਾਂ ਵਿਚ ਦਸਤਾਰ ਧਾਰਮਿਕ ਅਤੇ ਸਮਾਜਿਕ ਪੱਖ ਤੋਂ ਮਹੱਤਵਪੂਰਨ ਮੰਨੀ ਜਾਂਦੀ ਹੈ । ਸੰਸਾਰ ਦੇ ਮੁੱਖ ਧਰਮਾਂ ਵਿਚ ਪ੍ਰਭੂ ਦਰਬਾਰ ਵਿਚ ਹਾਜ਼ਰੀ ਸਮੇਂ ਸਿਰ ‘ਤੇ ਦਸਤਾਰ ਸਜਾਉਣਾ ਜ਼ਰੂਰੀ ਸਮਝਿਆ ਗਿਆ ਹੈ। ਯਹੂਦੀਆਂ ਅਤੇ ਈਸਾਈਆਂ ਦੀ ਧਰਮ-ਪੁਸਤਕ ‘ਪੁਰਾਤਨ ਅਹਿਦਨਾਮੇ’ ਵਿਚ ਲਿਖਿਆ ਹੈ ਕਿ ਮਨੁੱਖ ਨੂੰ […]

FEATURE

ਜਾਗ ਨੌਜਵਾਨ! ਵਿਰਸਾ ਪਹਿਚਾਣ!!

ਲੇਖ
25 views 19 secs

ਅੱਜ ਦਾ ਸਿੱਖ ਨੌਜਵਾਨ ਅਣਖ ਅਤੇ ਕੁਰਬਾਨੀਆਂ-ਭਰੀ ਆਪਣੀ ਇਸ ਵਿਰਾਸਤ ਤੋਂ ਦੂਰ ਹੁੰਦਾ ਜਾ ਰਿਹਾ ਹੈ । ਉਹ ਜਵਾਨੀ ਦੇ ਝੂਠੇ ਨਸ਼ੇ ਵਿਚ ਇਸ ਕਦਰ ਮਦਹੋਸ਼ ਹੋ ਚੁੱਕਾ ਹੈ ਕਿ ਆਪਣੇ-ਆਪ ਨੂੰ ਉਲੰਘ ਕੇ ਕੁਝ ਵੀ ਸੋਚਣ ਤੋਂ ਅਸਮਰੱਥ ਹੋ ਗਿਆ ਹੈ। ਕੁਝ ਨਵਾਂ ਸੋਚਣ ਜਾਂ ਕਰਨ ਦੀ ਗੱਲ ਤਾਂ ਪਿੱਛੇ ਰਹੀ, ਉਹ ਆਪਣੇ ਵਿਰਸੇ […]

FEATURE

Iranian Invitation: A Test for Akal Takht Sahib and SGPC

English
33 views 4 mins

​Guardianship of Sikh Principles in a Diplomatic Labyrinth ​​The invitation extended by the Iranian government to the Jathedar of Sri Akal Takht Sahib and the President of the Shiromani Gurdwara Parbandhak Committee (SGPC) for an event in Delhi commemorating Ayatollah Ali Khamenei is not merely a formal religious gesture. This is the first time an […]

FEATURE

ਈਰਾਨੀ ਸੱਦਾ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਲਈ ਇਮਤਿਹਾਨ: ਕੂਟਨੀਤਕ ਚੱਕਰਵਿਊ ‘ਚ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕਿਵੇਂ ਹੋਵੇ?

ਲੇਖ
30 views 13 secs

​ਈਰਾਨ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਲੀ ਵਿਖੇ ਆਇਤੁੱਲਾ ਅਲੀ ਖ਼ਾਮੇਨੇਈ ਦੀ ਯਾਦ ਵਿੱਚ ਹੋ ਰਹੇ ਸਮਾਗਮ ਲਈ ਦਿੱਤਾ ਗਿਆ ਸੱਦਾ ਮਹਿਜ਼ ਇੱਕ ਰਸਮੀ ਧਾਰਮਿਕ ਸੱਦਾ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਇਸਲਾਮੀ ਗਣਰਾਜ ਨੇ ਸਿੱਖ ਜਗਤ ਦੀਆਂ ਸਰਵਉੱਚ ਸੰਸਥਾਵਾਂ ਨੂੰ ਆਪਣੇ […]

FEATURE

ਸ੍ਰੀ ਗੁਰੂ ਅਰਜਨ ਦੇਵ ਜੀ: ਦੋਹਿਤਾ ਬਾਣੀ ਕਾ ਬੋਹਿਥਾ

ਲੇਖ
33 views 33 secs

ਸੇਵਾ, ਸਿਮਰਨ ਤੇ ਨਿਮਰਤਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਸ਼ੀਰਵਾਦ ਦਿੰਦਿਆਂ ਫੁਰਮਾਇਆ ਸੀ, “ਦੋਹਿਤਾ ਬਾਣੀ ਕਾ ਬੋਹਿਥਾ”। ਇਹ ਘਟਨਾ ਓਦੋਂ ਦੀ ਹੈ ਜਦੋਂ ਬਚਪਨ ਵਿਚ ਆਪ ਇਕ ਦਿਨ ਰਿੜ੍ਹਦੇ-ਰਿੜ੍ਹਦੇ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਦੀ ‘ਤੇ ਚਲੇ ਗਏ ਸਨ। ਗੁਰੂ ਜੀ ਨੇ ਮੁਸਕਰਾਅ ਕੇ ਕਿਹਾ, ‘ਪੁੱਤਰਾ! […]

FEATURE

ਪ੍ਰਕਾਸ਼ ਦਿਹਾੜਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ

ਲੇਖ
30 views 8 secs

ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਵੈਸਾਖ ਵਦੀ 7 ਬਿਕਰਮੀ ਸੰਮਤ 1620 ਈਸਵੀ ਸੰਨ 1563 ਨੂੰ ਸਿੱਖੀ ਦਾ ਧੁਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਾਤਾ ਭਾਨੀ ਜੀ ਦੀ ਪਾਵਨ ਕੁੱਖੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ। ਭੱਟ ਸਾਹਿਬਾਨ ਦੇ ਬੋਲ ਹਨ; ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ […]