LATEST POST
ਦਸਮ ਪਾਤਸ਼ਾਹ ਦੀ ਵੈਸਾਖੀ
ਆਗਰੇ ਤੋਂ ਕੁਝ ਮੀਲ ਬਾਹਰ ਸਿਕੰਦਰਾ ਹੈ, ਜਿੱਥੇ ਸ਼ਹਿਨਸ਼ਾਹ ਅਕਬਰ ਦਾ ਮਕਬਰਾ ਹੈ। ਇਸ ਆਲੀਸ਼ਾਨ ਮਕਬਰੇ ਵਿਚ ਅਕਬਰ ਦੀ ਕਬਰ ਦੇ ਸਥਾਨ ਨੂੰ ਵੇਖੋ ਤਾਂ ਹੈਰਾਨ ਰਹਿ ਜਾਈਦਾ ਹੈ ਕਿ ਇਸ ਮੁਗ਼ਲ ਬਾਦਸ਼ਾਹ ਦੀ ਲਾਸ਼ ਦਾ ਮੂੰਹ ਸੂਰਜ ਦੇ ਚੜ੍ਹਾ ਵੱਲ ਹੈ ਤੇ ਲੱਤਾਂ ਪੈਰ, ਪੱਛਮ ਵੱਲ। ਕਾਬੇ ਵੱਲ ਪੈਰ ਕਰਨ ਦਾ ਵਿਅੰਗ ਸ੍ਰੀ ਗੁਰੂ […]
ਅੱਖੀਂ ਡਿੱਠਾ ਸ੍ਰੀ ਪੰਜਾ ਸਾਹਿਬ ਦਾ ਵੈਸਾਖੀ ਜੋੜ-ਮੇਲਾ
ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਜ਼ਿਲ੍ਹਾ ਅਟਕ ਰਾਵਲਪਿੰਡੀ ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚਕਾਰਲੇ ਨੀਮ-ਪਹਾੜੀ ਖੇਤਰ ਵਿਚ ਸਥਿਤ ਹੈ। ਪਾਕਿਸਤਾਨ ਦੇ ਆਮ ਖੇਤਰਾਂ ਨਾਲੋਂ ਕੁਝ ਠੰਡਾ, ਖੁਸ਼ਕ ਪਰ ਖੁਸ਼ਗਵਾਰ ਨੀਮ-ਪਹਾੜੀ ਇਹ ਇਲਾਕਾ ‘ਫਰੰਟੀਅਰ’ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ। ਭਾਰਤ -ਪਾਕਿ ਵੰਡ ਤੋਂ ਪਹਿਲਾਂ ਪਿਸ਼ਾਵਰ-ਬੰਬਈ (ਮੁੰਬਈ) ਨੂੰ ਰੇਲ ਲਾਈਨ ਨਾਲ ਜੋੜਿਆ ਹੋਇਆ ਸੀ। ਇਨ੍ਹਾਂ […]
ਖਡੂਰ ਸਾਹਿਬ ਤੇ ਗੋਇੰਦਵਾਲ
ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਖਡੂਰ ਸਾਹਿਬ ਵਿਖੇ ਮੇਲ ਸਮੇਂ (ਗੁਰੂ) ਅਮਰਦਾਸ ਜੀ ਬਿਰਧ ਅਵਸਥਾ ਵਿਚ ਪੁੱਜ ਚੁੱਕੇ ਸਨ। ਆਪ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿਚ ਦਸ ਸਾਲ ਛੋਟੇ ਸਨ। ਆਪਣੀ ਉਮਰ ਦੀ ਪਰਵਾਹ ਨਾ ਕਰਦਿਆਂ ਹੋਇਆਂ ਗੁਰ-ਸੇਵਾ ਵਿਚ ਜੁੱਟ ਗਏ। ਆਪ ਨੂੰ ਕਈ ਪ੍ਰਕਾਰ ਦੇ ਕਰੜੇ ਬੋਲ ‘ਗੁਰੂ ਘਰ ਦਾ ਗੋਲਾ’ […]
21 ਅਪ੍ਰੈਲ 1850 ਨੂੰ ‘ਪੰਜਾਬੀ ਪੱਤਰਕਾਰੀ ਦੇ ਪਿਤਾਮਾ’ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਹੋਇਆ
ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪਿਤਾ ਬਾਬਾ ਦੀਵਾਨ ਸਿੰਘ ਅਤੇ ਮਾਤਾ ਬੀਬੀ ਰਾਮ ਕੌਰ ਦੇ ਗ੍ਰਹਿ ਵਿਖੇ ਹੋਇਆ। ਅਪ ਜੀ ਦਾ ਮੁੱਢਲਾ ਨਾਂ ਦਿੱਤਾ ਰਾਮ ਰੱਖਿਆ ਗਿਆ। ਪਰ ਬਾਅਦ ਵਿੱਚ ਇਹੋ ਦਿੱਤਾ ਰਾਮ ਪ੍ਰਸਿੱਧ ਵਿਦਵਾਨ ਗਿਆਨੀ ਦਿੱਤ ਸਿੰਘ ਦੇ ਨਾਮ ਨਾਲ ਪੂਰੀ ਦੁਨੀਆਂ […]
ਗ੍ਰੇਵਜੈਂਡ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਬੰਦਾ ਸਿੰਘ ਬਹਾਦਰ ਜੀ ਦੇ ਬੁੱਤ ਦੀ ਸਥਾਪਨਾ
21 ਅਪ੍ਰੈਲ, ਜਨਮ ਦਿਹਾੜਾ ਭਗਤ ਧੰਨਾ ਜੀ ‘ਤੇ ਵਿਸ਼ੇਸ਼: ਕਿਰਤ ਅਤੇ ਭਗਤੀ ਦਾ ਸੁਮੇਲ ਭਗਤ ਧੰਨਾ ਜੀ
ਭਗਤੀ ਦਾ ਮਾਰਗ ਵਿਹਲੜਾਂ, ਨਿਕੰਮਿਆਂ ਅਤੇ ਪਾਖੰਡੀਆਂ ਦਾ ਮਾਰਗ ਨਹੀਂ ਹੈ, ਸਗੋਂ ਇਸ ਮਾਰਗ ਦੇ ਪਾਂਧੀਆਂ/ਭਗਤਾਂ ਨੇ ਕਿਰਤ ਨਾਲ ਜੁੜ ਕੇ ਹੀ ਕਰਤਾਰ ਨਾਲ ਜੁੜਨ ਦੀ ਹਾਮੀ ਭਰੀ ਹੈ। ਭਗਤ ਜਨਾਂ ਵੱਲੋਂ ਇਹ ਹਾਮੀ ਸਿਰਫ਼ ਗੱਲੀਂ-ਬਾਤੀਂ ਹੀ ਨਹੀਂ, ਸਗੋਂ ਵਿਹਾਰਕ ਰੂਪ ਵਿੱਚ (ਹੱਥੀਂ ਕਿਰਤ ਕਰਕੇ) ਵੀ ਭਰੀ ਗਈ ਹੈ। ਮੱਧ ਕਾਲ ਵਿੱਚ ਉੱਭਰੀ ਭਗਤੀ ਲਹਿਰ […]
ਜੇ ਅਸੀਂ (ਸਿੱਖ) ਹੁਣ ਲਾਪ੍ਰਵਾਹ ਰਹੇ ਤਾਂ…
ਅੰਮ੍ਰਿਤਸਰ-ਜੰਮੂ ਸ਼ਾਹਰਾਹ ਉੱਤੇ ਜਦੋਂ ਅਸੀਂ ਗੁਰਦਾਸਪੁਰ ਪੁੱਜਦੇ ਹਾਂ ਤਾਂ ਇਥੇ ਬੱਬਰੀ ਬਾਈਪਾਸ ਚੌਂਕ ਵਿਚ, ਸੱਜੇ ਹੱਥ ਇਕ ਸਮਾਰਕ ਦਿਖਾਈ ਦਿੰਦੀ ਹੈ, ਜਿੱਥੇ ਇਸਾਈ ਭਾਈਚਾਰੇ ਦਾ ਧਾਰਮਿਕ ਚਿੰਨ੍ਹ, ਸਲੀਬ ਲੱਗਾ ਤੁਹਾਡਾ ਧਿਆਨ ਖਿੱਚਦਾ ਹੈ। ਇਕ ਵਾਰ ਤਾਂ ਵੇਖਣ ਵਾਲੇ ਦੇ ਜ਼ਿਹਨ ‘ਚ ਬਿੰਬ-ਆਕਾਰ ਬਣਨ ਲੱਗਦਾ ਹੈ ਕਿ ਸ਼ਾਇਦ ਇਸ ਇਲਾਕੇ ਜਾਂ ਇਸ ਖਿੱਤੇ ਵਿਚ ਇਸ ਚਿੰਨ੍ਹ […]
ਗੁਰਬਾਣੀ : ਭਾਵਨਾ ‘ਤੇ ਭਰਮ
ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 918 ਤੇ ਸੁਸ਼ੋਭਿਤ ਆਪਣੇ ਵਚਨ ਵਿੱਚ ਗੁਰਸਿੱਖ ਨੂੰ ਵਿਲੱਖਣ ਅੰਤਰ ਅਵਸਥਾ ਦਾ ਸੁਆਮੀ ਕਿਹਾ ਜੋ ਧਰਮ ਦੇ ਬਿਖਮ ਮਾਰਗ ਤੇ ਸਹਿਜ ਚੱਲਣ ਦੀ ਸਮਰੱਥਾ ਰੱਖਦਾ ਹੈ। ਉਹ ਲੋਭ , ਮੋਹ , ਹੰਕਾਰ ਆਦਿਕ ਵਿਕਾਰ ਤਿਆਗ ਕੇ ਅੰਤਰ ਮਨ ਦੀ ਨਿਰਮਲਤਾ ਪ੍ਰਾਪਤ ਕਰ ਲੈਂਦਾ ਹੈ ਪਰ […]
