LATEST POST
ਕੌਮ ਦਾ ਜੀਵਨ
ਪਿਆਰੇ ਪਾਠਕ ਇਨ੍ਹਾਂ ਮਜ਼ਮੂਨਾਂ ਨੂੰ ਦਿਲ ਲਾ ਕੇ ਵਿਚਾਰਨਗੇ ਤਾਂ ਜ਼ਰੂਰ ਇਹ ਖ਼ਿਆਲ ਕਰਨਗੇ ਕਿ ਖ਼ਾਲਸਾ ਅਖ਼ਬਾਰ ਦੀ ਪੁਕਾਰ ਕੋਈ ਅਨਥਾਂ ਨਹੀਂ ਹੈ ਅਤੇ ਨਾਲ ਹੀ ਇਸ ਕੌਮ ਦੇ ਜ਼ਿੰਦਾ ਰੱਖਨੇ ਵਾਲੇ ਅਸੂਲਾਂ ਦਾ ਧਾਰਨ ਕਰਨਗੇ। ਸੰਸਾਰ ਦੀ ਹਰ ਇਕ ਛੋਟੀ ਅਤੇ ਵੱਡੀ ਵਸਤੂ ਸਾਨੂੰ ਇਹ ਉਪਦੇਸ਼ ਕਰ ਰਹੀ ਹੈ ਕਿ ਜੋ ਤੁਸੀਂ ਸਦਾ ਦੀ […]
ਬਚੋ ਸਮੈਕ ਦੀ ਸੁਨਾਮੀ ਤੋਂ
ਅੱਜ ਵਿਸ਼ਵ ਦਾ ਕੋਈ ਵੀ ਅਜਿਹਾ ਦੇਸ਼ ਨਹੀਂ ਜੋ ਨਸ਼ਿਆਂ ਦੀ ਗਹਿਰੀ ਦਲਦਲ ਵਿਚ ਨਾ ਫਸਿਆ ਹੋਵੇ। ਸਮੁੱਚੇ ਸੰਸਾਰ ਵਿਚ ਜਮਹੂਰੀਅਤ ਸਰਕਾਰਾਂ ਦੇ ਨਾਲ ਨਾਲ ਕਈ ਸੰਸਥਾਵਾਂ ਦੇ ਵੀ ਨਸ਼ਿਆਂ ਦੀ ਅਲਾਮਤ (ਕੋਹੜ) ਨੂੰ ਜੜ੍ਹੋਂ ਪੁੱਟਣ ਲਈ ਪੂਰੇ ਜੋਸ਼ ਨਾਲ ਸਰਗਰਮ ਹੋਣ ਦੇ ਬਾਵਜੂਦ ਨਸ਼ਿਆਂ ਦਾ ਕੋਹੜ ਵੱਧਦਾ ਹੀ ਜਾ ਰਿਹਾ ਹੈ ਜੋ ਸਮੁੱਚੇ ਸੰਸਾਰ […]
ਗੁਰਸਿੱਖੀ ਜੀਵਨ, ਉਸ ‘ਤੇ ਅਮਲ ਦੀ ਇਕ ਝਲਕ
ਗੁਰਸਿੱਖੀ ਦੀ ਗੱਲ ਨਾਮ ਜਪਣ, ਸੁੱਚੀ ਕਿਰਤ ਕਰਨ, ਵੰਡ ਛਕਣ ਤੋਂ ਸ਼ੁਰੂ ਹੋ ਕੇ ਸਰਬੱਤ ਦੇ ਭਲੇ ਦੀ ਲੋਚਾ ‘ਤੇ ਜਾ ਕੇ ਦਮ ਲੈਂਦੀ ਹੈ। ਇਸ ਦੇ ਵਿਚਕਾਰ ਜੋ ਕੁਝ ਵੀ ਸਿੱਖੀ ਦੀ ਜ਼ਿੰਦਗੀ ਨੂੰ ਚੰਗੇਰਾ ਕਰਨ ਦੀ ਗੱਲ ਆਉਂਦੀ ਹੈ, ਸਿੱਖ ਨੇ ਉਸ ਨੂੰ ਸਿੱਖਣਾ ਹੈ, ਆਪਣੀ ਜ਼ਿੰਦਗੀ ਵਿਚ ਢਾਲਣਾ ਹੈ ਤੇ ਫਿਰ ਉਸ […]
ਦਸਮ ਪਾਤਸ਼ਾਹ ਦੀ ਵੈਸਾਖੀ
ਆਗਰੇ ਤੋਂ ਕੁਝ ਮੀਲ ਬਾਹਰ ਸਿਕੰਦਰਾ ਹੈ, ਜਿੱਥੇ ਸ਼ਹਿਨਸ਼ਾਹ ਅਕਬਰ ਦਾ ਮਕਬਰਾ ਹੈ। ਇਸ ਆਲੀਸ਼ਾਨ ਮਕਬਰੇ ਵਿਚ ਅਕਬਰ ਦੀ ਕਬਰ ਦੇ ਸਥਾਨ ਨੂੰ ਵੇਖੋ ਤਾਂ ਹੈਰਾਨ ਰਹਿ ਜਾਈਦਾ ਹੈ ਕਿ ਇਸ ਮੁਗ਼ਲ ਬਾਦਸ਼ਾਹ ਦੀ ਲਾਸ਼ ਦਾ ਮੂੰਹ ਸੂਰਜ ਦੇ ਚੜ੍ਹਾ ਵੱਲ ਹੈ ਤੇ ਲੱਤਾਂ ਪੈਰ, ਪੱਛਮ ਵੱਲ। ਕਾਬੇ ਵੱਲ ਪੈਰ ਕਰਨ ਦਾ ਵਿਅੰਗ ਸ੍ਰੀ ਗੁਰੂ […]
ਅੱਖੀਂ ਡਿੱਠਾ ਸ੍ਰੀ ਪੰਜਾ ਸਾਹਿਬ ਦਾ ਵੈਸਾਖੀ ਜੋੜ-ਮੇਲਾ
ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਜ਼ਿਲ੍ਹਾ ਅਟਕ ਰਾਵਲਪਿੰਡੀ ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚਕਾਰਲੇ ਨੀਮ-ਪਹਾੜੀ ਖੇਤਰ ਵਿਚ ਸਥਿਤ ਹੈ। ਪਾਕਿਸਤਾਨ ਦੇ ਆਮ ਖੇਤਰਾਂ ਨਾਲੋਂ ਕੁਝ ਠੰਡਾ, ਖੁਸ਼ਕ ਪਰ ਖੁਸ਼ਗਵਾਰ ਨੀਮ-ਪਹਾੜੀ ਇਹ ਇਲਾਕਾ ‘ਫਰੰਟੀਅਰ’ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ। ਭਾਰਤ -ਪਾਕਿ ਵੰਡ ਤੋਂ ਪਹਿਲਾਂ ਪਿਸ਼ਾਵਰ-ਬੰਬਈ (ਮੁੰਬਈ) ਨੂੰ ਰੇਲ ਲਾਈਨ ਨਾਲ ਜੋੜਿਆ ਹੋਇਆ ਸੀ। ਇਨ੍ਹਾਂ […]
ਖਡੂਰ ਸਾਹਿਬ ਤੇ ਗੋਇੰਦਵਾਲ
ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਖਡੂਰ ਸਾਹਿਬ ਵਿਖੇ ਮੇਲ ਸਮੇਂ (ਗੁਰੂ) ਅਮਰਦਾਸ ਜੀ ਬਿਰਧ ਅਵਸਥਾ ਵਿਚ ਪੁੱਜ ਚੁੱਕੇ ਸਨ। ਆਪ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿਚ ਦਸ ਸਾਲ ਛੋਟੇ ਸਨ। ਆਪਣੀ ਉਮਰ ਦੀ ਪਰਵਾਹ ਨਾ ਕਰਦਿਆਂ ਹੋਇਆਂ ਗੁਰ-ਸੇਵਾ ਵਿਚ ਜੁੱਟ ਗਏ। ਆਪ ਨੂੰ ਕਈ ਪ੍ਰਕਾਰ ਦੇ ਕਰੜੇ ਬੋਲ ‘ਗੁਰੂ ਘਰ ਦਾ ਗੋਲਾ’ […]
21 ਅਪ੍ਰੈਲ 1850 ਨੂੰ ‘ਪੰਜਾਬੀ ਪੱਤਰਕਾਰੀ ਦੇ ਪਿਤਾਮਾ’ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਹੋਇਆ
ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪਿਤਾ ਬਾਬਾ ਦੀਵਾਨ ਸਿੰਘ ਅਤੇ ਮਾਤਾ ਬੀਬੀ ਰਾਮ ਕੌਰ ਦੇ ਗ੍ਰਹਿ ਵਿਖੇ ਹੋਇਆ। ਅਪ ਜੀ ਦਾ ਮੁੱਢਲਾ ਨਾਂ ਦਿੱਤਾ ਰਾਮ ਰੱਖਿਆ ਗਿਆ। ਪਰ ਬਾਅਦ ਵਿੱਚ ਇਹੋ ਦਿੱਤਾ ਰਾਮ ਪ੍ਰਸਿੱਧ ਵਿਦਵਾਨ ਗਿਆਨੀ ਦਿੱਤ ਸਿੰਘ ਦੇ ਨਾਮ ਨਾਲ ਪੂਰੀ ਦੁਨੀਆਂ […]
