LATEST POST

FEATURE

ਜੀਵਨਾ ਸਫਲ ਜੀਵਨ

ਲੇਖ
19 views 31 secs

ਪ੍ਰਭੂ ਦੀ ਸਾਰੀ ਰਚਨਾ ਅਦਭੁਤ ਹੈ। ਸਾਰੀ ਕੁਦਰਤ ਚੰਨ, ਸੂਰਜ, ਧਰਤੀ, ਗ੍ਰਹਿ, ਤਾਰਾ ਮੰਡਲ, ਬਨਸਪਤੀ (ਫੁੱਲ, ਫਲ) ਪੰਛੀ, ਪਸ਼ੂ, ਧਰਤੀ ਅਤੇ ਪਾਣੀ ਵਿਚ ਵਸਦੇ ਜੀਅ-ਜੰਤ, ਸਾਰਾ ਸੰਸਾਰ, ਸਾਰੀ ਬਹੁ-ਰੰਗੀ ਰਚਨਾ ਨੂੰ ਨਿਹਾਰ ਕੇ ਮਨੁੱਖ ਵਜਦ ਵਿਚ ਆ ਜਾਂਦਾ ਹੈ। ਕੇਵਲ ਮਨੁੱਖ ਪਾਸ ਹੀ ਐਸਾ ਅਹਿਸਾਸ ਹੈ। ਇਸੇ ਕਾਰਨ ਸਾਰੀ ਰਚਨਾ ਵਿੱਚੋਂ ਮਨੁੱਖ ਦੀ ਹੋਂਦ ਨੂੰ […]

FEATURE

ਅਹਿਸਾਨ ਦਾ ਬੋਝ

ਲੇਖ
20 views 6 secs

ਪਰਉਪਕਾਰੀ ਮਨੁੱਖ ਤਾਂ ਆਪਣੇ ਸੁਭਾਅ ਅਨੁਸਾਰ ਸ਼ੁੱਭ ਕਰਮ ਨਿਰਸਵਾਰਥ ਕਰੀ ਜਾਂਦੇ ਹਨ। ਦੂਜੇ ਪਾਸੇ ਨੇਕ ਤੇ ਭਲੇ ਵਿਅਕਤੀ ਕੀਤੇ ਗਏ ਪਰਉਪਕਾਰ ਜਾਂ ਗੁਣ ਦਾ ਅਹਿਸਾਨ ਪੁਸ਼ਤ-ਦਰ-ਪੁਸ਼ਤ ਵੀ ਨਹੀਂ ਭੁਲਦੇ; ਉਹ ਆਪਣੇ ਆਪ ਨੂੰ ਰਿਣੀ ਮਹਿਸੂਸ ਕਰਦੇ ਰਹਿੰਦੇ ਹਨ ਅਤੇ ਅਹਿਸਾਨ ਦਾ ਕਰਜ਼ ਉਤਾਰਨ ਲਈ ਸਦਾ ਯਤਨਸ਼ੀਲ ਰਹਿੰਦੇ ਹਨ। ਕਈ ਵਾਰ ਤਾਂ ਪੂਰੀ ਕੌਮ ਅਜਿਹੇ ਕਰਮ […]

FEATURE

ਧਾਰਮਿਕ ਪਰਿਪੇਖ ਵਿਚ “ਕਿਰਤ”

ਲੇਖ
22 views 19 secs

ਗੁਰਬਾਣੀ ਵਿਸ਼ਵ ਮਾਨਵਤਾ ਲਈ ਪੱਥ ਪ੍ਰਦਰਸ਼ਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੌਰਾਨ ਸੰਸਾਰ ਭ੍ਰਮਣ ਕਰਦਿਆਂ ਸਮੁੱਚੀ ਲੋਕਾਈ ਨੂੰ ਜੋ ਉਪਦੇਸ਼ ਦਿੱਤਾ, ਉਸ ਦਾ ਮੁੱਖ ਸਾਰ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ ਹੈ ਜਿਸ ਵਿਚ ਜੀਵਨ ਦੀ ਨੀਂਹ ਕਿਰਤ ‘ਤੇ ਹੀ ਉਸਾਰੀ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ: ਉਦਮੁ ਕਰੇਦਿਆ ਜੀਉ […]

FEATURE

ਬਾਬਾ ਫਰੀਦ ਜੀ ਦੀ ਬਾਣੀ ਦਾ ਬਨਸਪਤੀ ਪਰਿਪੇਖ

ਲੇਖ
23 views 11 secs

ਬਾਬਾ ਫਰੀਦ ਜੀ ਦੀ ਬਾਣੀ ਪੰਜਾਬੀ ਲੋਕਾਂ ਦੇ ਮੂੰਹ ਉੱਤੇ ਚੜ੍ਹੀ ਹੋਈ ਹੈ। ਆਪ ਲੋਕਾਂ ਵਿਚ ਅਧਿਆਤਮਕ ਅਤੇ ਧਾਰਮਿਕ ਰੁਚੀਆਂ ਨੂੰ ਉਭਾਰਨ ਵਿਚ ਹਰਦਿਲ ਅਜ਼ੀਜ਼ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਵੀ ਬਾਬਾ ਫ਼ਰੀਦ ਜੀ ਦੀਆਂ ਫ਼ਾਰਸੀ, ਅਰਬੀ, ਰੇਖ਼ਤਾ, ਹਿੰਦਵੀ ਤੇ ਪੰਜਾਬੀ ਰਚਨਾਵਾਂ ਮਿਲ ਜਾਂਦੀਆਂ ਹਨ। ਬਾਬਾ ਫਰੀਦ ਜੀ ਦੀ ਬਾਣੀ ਦੀ ਲੋਕਪ੍ਰਿਯਤਾ ਇਸੇ […]

FEATURE

ਨਸ਼ਿਆਂ ਦੀ ਬੁਨਿਆਦ ਦੇ ਦਿਨ

ਲੇਖ
24 views 28 secs

ਦਵਾਈਆਂ ਦੀ ਭਾਲ ਅਤੇ ਕਾਢ ਨੇ ਮਨੁੱਖੀ ਜ਼ਿੰਦਗੀ ਵਿਚੋਂ ਦਰਦ ਨੂੰ ਬਾਹਰ ਕੱਢ ਸੁੱਟਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦਵਾਈਆਂ ਦਾ ਕੇਂਦਰੀ ਨੁਕਤਾ ਲੋਕਾਂ ਨੂੰ ਦਰਦ ਤੋਂ ਰਾਹਤ ਪਹੁੰਚਾਉਣਾ ਹੈ ਤੇ ਦਰਦ ਇਕ ਅਜਿਹਾ ਲੱਛਣ ਹੈ ਜੋ ਵਿਅਕਤੀ ਦੀ ਅਸੁਖਾਵੀਂ ਜ਼ਿੰਦਗੀ ਨੂੰ ਤਹਿ ‘ਤੇ ਲਿਆਉਂਦਾ ਹੈ ਤੇ ਵਿਅਕਤੀ ਨੂੰ ਇਸ ਦਰਦ-ਨਿਪਟਾਰੇ ਲਈ ਕੋਈ ਕਦਮ […]

FEATURE

ਗੁਰਬਾਣੀ ਵਿੱਚ ਸੁਖ ਦਾ ਸੰਕਲਪ

ਲੇਖ
23 views 13 secs

‘ਮੇਰੇ ਰਾਮਰਾਇ ਜਿਉ ਰਾਖਹਿ ਤਿਉ ਰਹੀਐ॥ ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ॥’ ਸੰਸਾਰ ਦਾ ਹਰ ਪਰਾਣੀ ਸੁਖ ਦੀ ਪ੍ਰਾਪਤੀ ਵਿੱਚ ਹੀ ਪ੍ਰਯਤਨਸ਼ੀਲ ਹੈ। ਉਸਦੇ ਹਰ ਕਰਮ, ਹਰ ਯਤਨ, ਹਰ ਉਦਮ ਪਿੱਛੇ ਇੱਕੋ ਭਾਵਨਾ ਪ੍ਰਬਲ ਰੂਪ ਵਿੱਚ ਕੰਮ ਕਰ ਰਹੀ ਹੈ ਕਿ ਉਸਨੂੰ ਸੁਖ ਮਿਲੇ, ਜ਼ਿੰਦਗੀ ਵਿੱਚ ਮਾਣ ਮਿਲੇ, ਮੁਰਾਤਬਾ ਮਿਲੇ, ਚੜ੍ਹਤ ਨਸੀਬ […]

FEATURE

ਸ੍ਰੀ ਗੁਰੂ ਅਮਰਦਾਸ ਜੀ ਦੇ ਉਪਕਾਰ

ਲੇਖ
26 views 20 secs

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਅੱਗੇ ਤੋਰਦਿਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਅਤੇ ਪੰਗਤ ਦੀ ਭਾਵਨਾ ਨੂੰ ਪੱਕਾ ਕੀਤਾ। ਊਚ-ਨੀਚ, ਜਾਤ-ਪਾਤ, ਗਰੀਬ-ਅਮੀਰ ਜਦ ਸਭ ਇੱਕ ਪੰਗਤ ਵਿਚ ਬੈਠ ਕੇ ਖਾਣ ਤਾਂ ਭਿੱਟ ਦਾ ਅਹਿਸਾਸ (ਜੋ ਕਿ ਨਫ਼ਰਤ ਪੈਦਾ ਕਰਦਾ ਹੈ) ਖਤਮ ਹੋ ਜਾਂਦਾ ਹੈ। ਸ਼ਹਿਨਸ਼ਾਹ ਅਕਬਰ ਜਦ […]

FEATURE

ਸਰਹਿੰਦ ਦੇ ਜੇਤੂ ਨਾਇਕ: ਬਾਬਾ ਬੰਦਾ ਸਿੰਘ ਬਹਾਦਰ

ਲੇਖ
28 views 18 secs

ਸਿੱਖ ਇਤਿਹਾਸ ਨੂੰ ਅਸੀਂ ਮੋਟੇ ਤੌਰ ‘ਤੇ ਦੋ ਭਾਗਾਂ ਵਿਚ ਵੰਡ ਸਕਦੇ ਹਾਂ-ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਤੋਂ ਪਹਿਲਾਂ ਦਾ ਇਤਿਹਾਸ ਅਤੇ ਬਾਅਦ ਦਾ ਇਤਿਹਾਸ। ਦੂਜੇ ਸ਼ਬਦਾਂ ਵਿਚ ਪੰਜਾਬ ਦੇ ਇਤਿਹਾਸਕ ਮੰਚ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਨਾਲ ਸਿੱਖ ਇਤਿਹਾਸ ਦਾ ਇਕ ਨਵਾਂ ‘ਤੇ ਮਹੱਤਵਪੂਰਨ ਦੌਰ ਸ਼ੁਰੂ ਹੁੰਦਾ ਹੈ ਜਾਂ ਇਉਂ ਕਹਿ […]