LATEST POST
ਸਰਹਿੰਦ ਫ਼ਤਿਹ ਦਿਹਾੜੇ ’ਤੇ ਵਿਸ਼ੇਸ਼: ‘ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ਸਰਹਿੰਦ ਫ਼ਤਿਹ’
ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤਕ ਸਹਿਣ ਨਹੀਂ ਕੀਤੀ ਜਾਂਦੀ। ਕਿਵੇਂ ਨਾ ਕਿਵੇਂ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਜ਼ੁਲਮ ਦਾ ਸਾਹਮਣਾ ਕਰਨ ਲਈ ਕੋਈ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ। ਜਿਵੇਂ ਸਿੱਧੇ ਸ਼ਬਦਾਂ ’ਚ ਕਹਿ ਲਓ ਕਿ ਪਾਪ ਦਾ ਭਾਂਡਾ ਜਲਦੀ ਭਰ ਜਾਂਦਾ ਹੈ। ਇਸੇ ਕੜੀ ਦਾ ਹੀ […]
ਕਿਰਸਾਨੀ ਰਾਜ-ਸੱਤਾ ਦੇ ਪ੍ਰਤੀਕ ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬੰਦਾ ਸਿੰਘ ਬਹਾਦਰ ਇਨਕਲਾਬੀ ਚੇਤਨਾ ਨਾਲ ਭਰਪੂਰ, ਮਹਾਨ ਜਰਨੈਲ, ਸੁਯੋਗ ਲੀਡਰ, ਜਥੇਬੰਦਕ ਆਗੂ, ਨਿਪੁੰਨ ਨੀਤੀਵਾਨ, ਪ੍ਰਪੱਕ ਕੁਟਨੀਤਕ, ਪੰਜਾਬ ਦੇ ਕਿਸਾਨੀ ਅੰਦੋਲਨ ਦਾ ਮੁੱਢਲਾ ਸੰਚਾਲਕ ਸੀ । ਬਾਬਾ ਜੀ ਨੇ ਪੰਜਾਬ ਵਿਚ ਮੁਗ਼ਲ ਸਲਤਨਤ ਦੀ ਧੱਕੇਸ਼ਾਹੀ, ਜਬਰ-ਜ਼ੁਲਮ ਤੇ ਲਾਕਾਨੂੰਨੀ ਵਿਰੁੱਧ ਮਜ਼ਲੂਮਾਂ, ਨਿਹੱਥਿਆਂ, ਨਿਆਸਰਿਆਂ, ਭੈਭੀਤ ਹੋਈ ਜਨਤਾ, ਹਾਕਮਾਂ ਦੀ ਅੱਯਾਸ਼ੀ ਦੀ ਲੁੱਟ-ਖਸੁੱਟ ਦਾ ਸਿੱਧਾ ਸ਼ਿਕਾਰ ਹੋ […]
JUSTICE / FAIR PLAY
To do justice is to separate milk from water. If a judge takes sides and shows partiality, it amounts to destroying the very fabric of justice. It is no exaggeration to say that rendering true justice is extremely difficult. Gurbani, however, clearly records that anyone imparting justice is duty-bound not to deprive anyone of his […]
ਗੁਰਬਾਣੀ ਦਾ ਸ਼ੁਧ ਪਾਠ ਕਰਨ ਦੀ ਵਿਧੀ
ਗੁਰਬਾਣੀ ਦਾ ਪਾਠ ਬੜੇ ਗਹੁ ਨਾਲ ਕੀਤਿਆਂ ਹੀ ਸ਼ੁਧ ਪਾਠ ਕੀਤਾ ਜਾ ਸਕਦਾ ਹੈ, ਅੱਜ ਕਲ੍ਹ ਦੇ ਪਾਠੀ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਤੇ ਪਾਠ ਅਸ਼ੁੱਧ ਕਰ ਜਾਂਦੇ ਹਨ। ਸ੍ਰੀ ਮਾਨ ਸੰਤ ਬਾਬਾ ਸ਼ਾਮ ਸਿੰਘ ਜੀ ਦੇ ਉਚਾਰੇ ਹੋਏ ਉਹ ਅੱਖਰ ਅਸੀਂ ਅੱਗੇ ਦਿੰਦੇ ਹਾਂ, ਜੋ ਹਰ ਪਾਠੀ ਦੇ ਧਿਆਨ ਦੇ ਯੋਗ ਹਨ। ਆਪ […]
ਕਬਿੱਤ ਸਵੈਯੇ
ਭਾਈ ਗੁਰਦਾਸ ਜੀ ਅਤੇ ਉਹਨਾਂ ਦੀਆਂ ਰਚਨਾਵਾਂ ਦਾ ਸਿੱਖ ਧਰਮ ਅਤੇ ਸਿੱਖ ਇਤਿਹਾਸ ਵਿਚ ਵਡਮੁੱਲਾ ਯੋਗਦਾਨ ਹੈ। ਆਪ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤਕ ਚਾਰ ਗੁਰੂ ਪਾਤਸ਼ਾਹਾਂ ਦੇ ਦਰਸ਼ਨ ਦੀਦਾਰ ਕਰਕੇ ਉਹਨਾਂ ਦੀਆਂ ਰੱਬੀ ਸਖਸ਼ੀਅਤਾਂ ਤੋਂ ਪ੍ਰਭਾਵਿਤ ਹੋਏ। ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਵਿਚ ਕਾਫੀ ਯੋਗਦਾਨ […]
ਮਨੁੱਖ ਜ਼ਾਤੀ ਵਿਚ ਏਕਤਾ
…ਇਕੋ ਸ਼ਕਲ ਦੇ ਮਨੁੱਖਾਂ ਵਿਚੋਂ ਇਕ ਸ਼ਰੇਣੀ ਨੂੰ ‘ਸ਼ੂਦਰ’ ਤੇ ਨੀਚ ਅਖਵਾਣ ਲਈ ਮਜ਼ਬੂਰ ਕਰ ਦਿੱਤਾ ਗਿਆ ਤੇ ਉਹ ਸ਼ਰੇਣੀ ਅੱਜ ਧਾਰਮਿਕ, ਸਮਾਜਕ ਤੇ ਭਾਈਚਾਰਕ ਪੱਖ ਤੋਂ ਆਪਣੇ ਭਰਾਵਾਂ ਨਾਲੋਂ ਬਹੁਤ ਦੁਰਾਡੇ ਚਲੀ ਗਈ ਹੈ ਜਿਸ ਨੂੰ ਮੁੜ ਕੇ ਆਪਣੇ ਭਰਾਵਾਂ ਨਾਲ (ਜੋ ਸੁਵਰਨ ਜਾਤੀ ਅਖਵਾਉਂਦੇ ਹਨ) ਖੁਲ ਕੇ ਮਿਲ ਬੈਠਣਾ ਤੇ ਇਕੱਠੇ ਬੈਠ ਕੇ […]
ਗ਼ਦਰ ਲਹਿਰ ਦੇ ਪ੍ਰਮੁੱਖ ਆਗੂ-ਬਾਬਾ ਜਵਾਲਾ ਸਿੰਘ ਨੂੰ ਯਾਦ ਕਰਦਿਆਂ
ਦੇਸ਼ ਦੀ ਅਜ਼ਾਦੀ ਲਈ ਚੱਲੀਆਂ ਲਹਿਰਾਂ ਵਿੱਚੋਂ ਪ੍ਰਮੁੱਖ ਲਹਿਰ ਗ਼ਦਰ ਲਹਿਰ ਹੈ । ਇਸ ਲਹਿਰ ਨੇ ਅਨੇਕਾਂ ਕ੍ਰਾਂਤੀਕਾਰੀ ਸੂਰਬੀਰਾਂ ਨੂੰ ਜਨਮ ਦਿੱਤਾ । ਜਿਨ੍ਹਾਂ ਜਾਨ ਜੋਖਮ ਵਿੱਚ ਪਾ ਕੇ ਕੁਰਬਾਨੀਆਂ ਦੀ ਝੜੀ ਲਾ ਦਿੱਤੀ । ਇਸ ਲਹਿਰ ਦੇ ਦਿਮਾਗ ਸਮਝੇ ਜਾਣ ਵਾਲੇ ਪ੍ਰਮੁੱਖ ਆਗੂਆਂ ਵਿੱਚੋਂ ਇਕ ਸਨ ਬਾਬਾ ਜਵਾਲਾ ਸਿੰਘ ਠੱਠੀਆਂ । ਇਸ ਬਹਾਦਰ ਗ਼ਦਰੀ […]
ਸ੍ਰੀ ਗੁਰੂ ਨਾਨਕ ਜੀ ਦੇ ਉਪਦੇਸ਼ਾਂ ਵਿਚ ਸਦੀਵੀ ਅਗਵਾਈ
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। (ਵਾਰ ੧:੨੭) ਭਾਈ ਗੁਰਦਾਸ ਜੀ ਦੇ ਇਸ ਕਥਨ ਵਿਚ ਕਿੰਨੀ ਵੱਡੀ ਸਚਾਈ ਹੈ, ਕਿਉ ਜੋ ਸ੍ਰੀ ਗੁਰੂ ਨਾਨਕ ਦੇਵੀ ਜੀ ਦੇ ਪ੍ਰਕਾਸ਼ ਧਾਰਨ ਦੇ ਵਕਤ ਸਮਾਜ ਵੱਡੇ ਅੰਧ-ਵਿਸ਼ਵਾਸ, ਵਹਿਮਾਂ-ਭਰਮਾਂ, ਅਗਿਆਨਤਾ ਅਤੇ ਇੱਥੋਂ ਤਕ ਕਿ ਵੱਖ-ਵੱਖ ਦੇਵੀ-ਦੇਵਤਿਆਂ ਦੀ ਪੂਜਾ ਵਰਗੇ ਭੁਲੇਖਿਆਂ ਵਿਚ ਪਿਆ ਹੋਇਆ ਸੀ ਜਦੋਂ ਕਿ ਸ੍ਰੀ […]
