LATEST POST

FEATURE

ਜਾਣਹੁ ਜੋਤਿ ਨ ਪੂਛਹੁ ਜਾਤੀ

ਲੇਖ
192 views 22 secs

-ਜੋਧ ਸਿੰਘ ਸਿੱਖ ਧਰਮ ਦੀ ਸਥਾਪਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ-ਸੰਪਾਦਨ ਨੇ ਉੱਤਰੀ ਭਾਰਤ ਦੇ ਵਿਚਕਾਰ ਜਗਤ ਵਿਚ ਇਕ ਨਵਾਂ ਮੋੜ ਲੈ ਆਂਦਾ। ਲੋਕਾਂ ਨੂੰ ਅਵਤਾਰਵਾਦ, ਕਰਮ-ਕਾਂਡ, ਜਾਤੀਵਾਦ ਆਦਿਕ ਦੇ ਫਜ਼ੂਲ ਵਿਕਾਰਾਂ ਤੋਂ ਛੁਟਕਾਰਾ ਪ੍ਰਾਪਤ ਹੋਇਆ। ਗੁਰੂ ਸਾਹਿਬਾਨ ਨੇ ਵੇਦ, ਵੇਦਾਂਗਾਂ ਨੂੰ ਬੇਸ਼ੱਕ ਕਥਾ-ਕਹਾਣੀਆਂ ਅਤੇ ਪਾਪ-ਪੁੰਨ ਨਿਰੂਪਣ ਦਾ ਸਰੋਤ ਹੀ ਮੰਨਿਆ ਅਤੇ ਇਨ੍ਹਾਂ […]

FEATURE

ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਲੀ ਕਮੇਟੀ ਨੇ ਸੌਂਪੀ ਵੱਡੀ ਜ਼ਿੰਮੇਵਾਰੀ, ਪਾਸ ਕੀਤੇ 3 ਅਹਿਮ ਮਤੇ

ਤਾਜ਼ਾ ਖ਼ਬਰਾਂ
165 views 2 secs

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਵੱਡੀ ਪੰਥਕ ਕਨਵੈਨਸ਼ਨ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾ-ਮੁਕਤੀ ਨੂੰ ਰੱਦ ਕਰ ਦਿੱਤਾ ਗਿਆ ਹੈ । ਪੰਥਕ ਕਨਵੈਨਸ਼ਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ਵ ਪੱਧਰ ‘ਤੇ […]

FEATURE

ਕੰਵਰ ਨੌਨਿਹਾਲ ਸਿੰਘ

ਲੇਖ
161 views 1 sec

੨੩ ਫਰਵਰੀ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼   -ਸ. ਗੁਰਪ੍ਰੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਅਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਦਾ ਜਨਮ ੨੩ ਫਰਵਰੀ, ੧੮੨੧ ਈ. ਨੂੰ ਕਨੱਈਆ ਮਿਸਲ ਦੇ ਸ. ਜੈਮਲ ਸਿੰਘ ਦੀ ਸਪੁੱਤਰੀ ਰਾਣੀ ਚੰਦ ਕੌਰ ਦੀ ਕੁਖੋਂ ਹੋਇਆ। ਇਸ ਨੂੰ ਸਿੱਖ ਧਰਮ ਦੀ ਮਰਿਯਾਦਾ ਤੋਂ ਜਾਣੂ ਕਰਾਉਣ […]

FEATURE

ਜੈਤੋ ਦਾ ਮੋਰਚਾ

ਲੇਖ
168 views 4 secs

– ਡਾ. ਗੁਰਪ੍ਰੀਤ ਸਿੰਘ ਫਰੀਦਕੋਟ ਜ਼ਿਲ੍ਹੇ ਵਿਚ ਜੈਤੋ ਨਾਮ ਦਾ ਨਗਰ ਸਿੱਖ ਇਤਿਹਾਸ ਵਿਚ ਬੜਾ ਪ੍ਰਸਿੱਧ ਹੈ ਕਿਉਂਕਿ ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ੧੯੪੭ ਈ. ਤੋਂ ਪਹਿਲਾਂ ਇਹ ਨਗਰ ਨਾਭਾ ਰਿਆਸਤ ਵਿਚ ਪੈਂਦਾ ਸੀ। ਅਕਾਲੀ ਲਹਿਰ ਬਣਨ ਸਮੇਂ ਨਾਭੇ ਦਾ ਰਾਜਾ ਰਿਪੁਦਮਨ ਸਿੰਘ ਸੀ ਜਿਸ ਨੇ ਅਕਾਲੀ ਲਹਿਰ ਦੀ ਹਿਮਾਇਤ ਕੀਤੀ। ਇਸ […]

FEATURE

ਕਨ੍ਹਈਆ ਮਿਸਲ

ਲੇਖ
215 views 1 sec

ਗੁਰਪ੍ਰੀਤ ਸਿੰਘ ਇਸ ਜਥੇ ਦਾ ਬਾਨੀ ਜੈ ਸਿੰਘ ਸੰਧੂ ਪਿੰਡ ‘ਕਾਹਨਾ’ ਜ਼ਿਲ੍ਹਾ ਲਾਹੌਰ ਦਾ ਸੀ। ਪਿੰਡ ਕਾਹਨਾ ਤੋਂ ਇਸਦਾ ਲਕਬ ਕਨ੍ਹਈਆ ਪੈ ਗਿਆ। ੧੭੪੮ ਈ. ਵਿਚ ਜਦ ਮਿਸਲਾਂ ਬਣੀਆਂ ਤਾਂ ਇਸ ਨੇ ਕਨ੍ਹਈਆ ਮਿਸਲ ਬਣਾ ਲਈ। ਮੀਰ ਮੰਨੂ ਦੀ ਮੌਤ ਤੋਂ ਬਾਅਦ ਇਸਨੇ ਰਿਆੜਕੀ ਦੇ ਇਲਾਕੇ ‘ਤੇ ਕਬਜ਼ਾ ਕਰ ਲਿਆ। ਛੇਤੀ ਹੀ ਮੁਕੇਰੀਆਂ, ਹਾਜੀਪੁਰ, ਪਠਾਨਕੋਟ […]

FEATURE

…ਸਿਰੁ ਧਰਿ ਤਲੀ ਗਲੀ ਮੇਰੀ ਆਉ

ਲੇਖ
193 views 8 secs

ਗੁਰਬਾਣੀ ਵਿਚਾਰ ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੧੨) ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਦਰਜ ਇਨ੍ਹਾਂ ਪਾਵਨ-ਸਤਰਾਂ ‘ਚ ਜਗਿਆਸੂ ਮਨੁੱਖ ਨੂੰ ਪੂਰਨ ਸਮਰਪਣ ਸਹਿਤ ਪ੍ਰੇਮਾ-ਭਗਤੀ ਦੇ ਰਾਹ ’ਤੇ ਤੁਰਨ ਤੇ […]

FEATURE

ਧਰਮ ਅਤੇ ਅਧਰਮ ਦੀ ਪ੍ਰੀਛਾ

ਲੇਖ
211 views 2 secs

(ਖਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ) -ਗਿ. ਦਿੱਤ ਸਿੰਘ ਬਹੁਤ ਸਾਰੇ ਪੁਰਖ ਇਸ ਬਾਤ ਪਰ ਕਈ ਪ੍ਰਕਾਰ ਦੇ ਝਗੜੇ ਕਰਦੇ ਹਨ ਕਿ ਅਸੀਂ ਇਸ ਬਾਤ ਦਾ ਨਿਰਨਯ ਨਹੀ ਕਰ ਸਕਦੇ ਕਿ ਧਰਮ ਕ੍ਯਾ ਹੈ ਅਤੇ ਉਸ ਤੇ ਉਲਟ ਅਧਰਮ ਕ੍ਯਾ ਵਸਤੂ ਹੈ, ਕਿਉਂਕਿ ਹਰ ਇਕ ਆਦਮੀ ਅਪਨੀ-ਅਪਨੀ ਬੁਧੀ ਅਨੁਸਾਰ ਜਿਸ ਨੂੰ ਅੱਛਾ ਸਮਝਦਾ ਹੈ […]

FEATURE

ਸਿਰੋਪਾ

ਲੇਖ
177 views 6 secs

-ਗਿ. ਸੰਤੋਖ ਸਿੰਘ ਆਸਟ੍ਰੇਲੀਆ ਸਿਰੋਪਾ ਜਾਂ ਸਿਰੋਪਾਉ ਦਾ ਸ਼ਬਦੀ ਅਰਥ ਹੈ ਸਿਰ ਤੋਂ ਲੈ ਕੇ ਪੈਰਾਂ ਤਕ ਪਰਦਾ ਕੱਜਣ ਵਾਲਾ ਬਸਤਰ। ਗੁਰੂ ਜੀ ਦੀ ਬਖ਼ਸ਼ਸ਼ ਦਾ ਸਦਕਾ ਗੁਰੂ ਦੇ ਸਿੱਖਾਂ ਦੇ ਪਰਦੇ ਗੁਰੂ ਆਪ ਕੱਜਦਾ ਹੈ। ਹੁਕਮ ਵੀ ਹੈ: ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ੫੨੦) ਗੁਰੂ-ਘਰ […]