LATEST POST

FEATURE

ਚਰਚਾ ਚਾਰ ਪ੍ਰਕਾਰ ਦੀ

ਲੇਖ
231 views 3 secs

– ਗਿ. ਸੰਤੋਖ ਸਿੰਘ ਆਸਟ੍ਰੇਲੀਆ ਸਤਿਗੁਰੂ ਸਾਹਿਬਾਨ ਸਮੇ ਕਿਸੇ ਵਾਪਰੀ ਖਾਸ ਘਟਨਾ ਜਾਂ ਕਿਸੇ ਜਗਿਆਸੂ ਵੱਲੋਂ ਪੁੱਛੇ ਗਏ ਪ੍ਰਸ਼ਨ ਦੇ ਉਤਰ ਵਿਚ ਜੋ ਸਤਿਗੁਰੂ ਜੀ ਫੁਰਮਾਇਆ ਕਰਦੇ ਸਨ ਉਹ, “ਪ੍ਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੇ॥” ਦੇ ਕਥਨ ਅਨੁਸਾਰ, ਸਦੀਵ ਕਾਲ ਵਾਸਤੇ ਮਨੁਖਤਾ ਦੀ ਭਲਾਈ ਹਿਤ ਉਪਦੇਸ਼ ਹੁੰਦਾ ਸੀ ਤੇ ਹੈ। ਅਜਿਹਾ ਹੀ ਇਕ ਵਾਕਿਆ […]

FEATURE

ਬਾਣੀ ਨੇ ਮੇਰੀ ਬਾਂਹ ਫੜ ਲਈ

ਲੇਖ
274 views 25 secs

-ਸ. ਨਰਿੰਦਰ ਸਿੰਘ ‘ਸੋਚ’* ਸੰਤ ਰਾਮ ਸਿੰਘ ਜੀ ਸਾਰੀ ਜ਼ਿੰਦਗੀ ਗੁਰੂ ਬਾਣੀ ਦੇ ਲੜ ਲੱਗੇ ਰਹੇ ਅਤੇ ਜਗਿਆਸੂਆਂ ਨੂੰ ਭੀ ਬਾਣੀ ਦਾ ਪੱਲਾ ਫੜ੍ਹਾਉਂਦੇ ਰਹੇ। ਉਹ ਲੋਕਾਂ ਤੋਂ ਦੂਰ, ਸ਼ਮਸ਼ਾਨ ਭੂਮੀ ਵਿਚ ਰਿਹਾ ਕਰਦੇ ਸਨ, ਪਰ ਸ੍ਰੀ ਅੰਮ੍ਰਿਤਸਰ ਦੀਆਂ ਸੰਗਤਾਂ ਦੇ ਉਹ ਮਨ ਵਿਚ ਵਸਦੇ ਸਨ। ਕੰਨ-ਰਸ ਵਾਲਿਆਂ ਨੂੰ ਉਹ ਨੇੜੇ ਨਹੀਂ ਸਨ ਢੁੱਕਣ ਦੇਂਦੇ […]

FEATURE

ਅਖੌਤੀ ਬਾਬਾ-ਵਾਦ

ਲੇਖ
230 views 26 secs

-ਮਾਸਟਰ ਜਸਵੰਤ ਸਿੰਘ ਘਰਿੰਡਾ* ‘ਬਾਬਾ’ ਸ਼ਬਦ ਬੜਾ ਪਵਿੱਤਰ ਹੈ ਜਿਸ ਨੂੰ ਸੁਣ ਕੇ ਮਨ ਵਿਚ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਇਕ ਵਾਰ ਬਸ ਵਿਚ ਸਫ਼ਰ ਕਰਦਿਆਂ ਗ਼ਦਰ ਪਾਰਟੀ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਮੈਨੂੰ ਮਿਲ ਪਏ। ਮੈਂ ਉਨ੍ਹਾਂ ਨੂੰ ਸਵਾਲ ਕੀਤਾ, “ਬਾਬਾ ਜੀ! ਜਦੋਂ ਤੁਸੀਂ ਦੇਸ਼ ਨੂੰ ਅਜ਼ਾਦ ਕਰਾਉਣ ਵਾਸਤੇ ਗ਼ਦਰ ਪਾਰਟੀ […]

FEATURE

ਭਾਹਿ

ਲੇਖ
266 views 2 secs

-ਗਿ. ਗੁਰਜੀਤ ਸਿੰਘ ਪਟਿਆਲਾ ( ਮੁੱਖ ਸੰਪਾਦਕ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ‘ਭਾਹਿ’ ਸ਼ਬਦ ਅਨੇਕਾਂ ਵਾਰ ਮੌਜੂਦ ਹੈ, ਭਾਵੇਂ ਆਮ ਬੋਲ ਚਾਲ ਦੇ ਵਿੱਚ ਇਸ ਸ਼ਬਦ ਦੀ ਵਰਤੋਂ ਘਟ ਹੀ ਕੀਤੀ ਜਾਂਦੀ ਹੈ। ਭਗਤ ਸ਼ੇਖ ਫਰੀਦ ਜੀ ਆਪਣੇ ਪਾਵਨ ਸਲੋਕਾਂ ਦੇ ਵਿੱਚ ਭਾਹਿ ਦੇ ਨਾਲ ਗੁਝੀ ਦਾ ਜ਼ਿਕਰ ਵੀ ਕਰਦੇ ਹਨ: […]

FEATURE

ਪੰਜਾਬੀਆਂ ਲਈ ਖੁਸ਼ਖਬਰੀ : ਕੈਨੇਡਾ ਦੀ ਲਿਬਰਲ ਪਾਰਟੀ ਬਣੀ ਸਭ ਤੋਂ ਵੱਡੀ ਪਾਰਟੀ

( ਮਾਰਕ ਕਾਰਨੇ ਬਣਨਗੇ ਨਵੇਂ ਪ੍ਰਧਾਨ ਮੰਤਰੀ) 2025 ਦੀਆਂ ਕੈਨੇਡੀਅਨ ਸੰਘੀ ਚੋਣਾਂ ਦੇ ਨਤੀਜੇ ਆ ਗਏ ਹਨ ਜਿੱਥੇ ਲਿਬਰਲ ਪਾਰਟੀ 338 ਵਿੱਚੋਂ 168 ਸੀਟਾਂ ਜਿੱਤ ਕੇ ਘੱਟਗਿਣਤੀ ਸਰਕਾਰ ਬਣਾਉਣ ਵਾਲੀ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ। ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੇ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਬਹੁਸੰਖਿਆ ਲਈ ਜਿੱਥੇ 172 […]

FEATURE

ਵਿਆਹ ਪੁਰਬ ਮਾਤਾ ਸਾਹਿਬ ਕੌਰ ਜੀ

ਲੇਖ
317 views 0 secs

-ਮੇਜਰ ਸਿੰਘ 18 ਵੈਸਾਖ ਸੰਮਤ 1757 ਈਸਵੀ ਸੰਨ 1700 ਨੂੰ ਅਜ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਸਾਹਿਬ ਕੌਰ ਜੀ ਦਾ ਅਨੰਦ ਕਾਰਜ ਹੋਇਆ ਸੀ । ਮਾਤਾ ਸਾਹਿਬ ਕੌਰ ਜੀ ਦਾ ਜਨਮ 18 ਕੱਤਕ 1681 ਨੂੰ ਮਾਤਾ ਜਸਦੇਈ ਜੀ ਦੀ ਕੁੱਖੋਂ ਪਿਤਾ ਬਾਬਾ ਰਾਮੂ ਜੀ ਦੇ ਘਰ ਰੁਹਤਾਸ ਹੋਇਆ, ਜੋ […]

FEATURE

ਸਿੱਖ ਰਾਜ ਦੇ ਥੰਮ੍ਹ ਸਨ – ਜਰਨੈਲ ਸਰਦਾਰ ਹਰੀ ਸਿੰਘ ਨਲੂਆ

ਲੇਖ
368 views 5 secs

30 ਅਪ੍ਰੈਲ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ -ਭਗਵਾਨ ਸਿੰਘ ਜੌਹਲ ਸਿੱਖ ਇਤਿਹਾਸ ਦੇ ਕੁਰਬਾਨੀ ਅਤੇ ਵੀਰਤਾ ਦੇ ਸੁਨਹਿਰੀ ਪੰਨਿਆਂ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸੂਰਬੀਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ (ਨਲਵਾ) ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਬੜੇ ਸਤਿਕਾਰ ਨਾਲ ਦਰਜ ਹੈ । ਇਸ ਮਹਾਨ ਜਰਨੈਲ ਅਤੇ ਅਦੁੱਤੀ ਯੋਧੇ ਦਾ ਜਨਮ 1791 ਈ: ਵਿੱਚ […]

FEATURE

ਦਾਨ ਦੀਓ ਇਨਹੀ ਕੋ ਭਲੋ

ਲੇਖ
403 views 2 secs

-ਗਿ. ਸੰਤੋਖ ਸਿੰਘ ਆਸਟ੍ਰੇਲੀਆ ਉਪ੍ਰੋਕਤ ਬਚਨ ਦਸਮ ਪਾਤਿਸ਼ਾਹ ਜੀ ਨੇ, 1699 ਦੀ ਵੈਸਾਖੀ ਦੇ ਮਹਾਨ ਕਾਰਜ ਉਪ੍ਰੰਤ, ਬ੍ਰਾਹਮਣਾਂ ਵੱਲੋਂ ਕੀਤੇ ਗਏ ਇਤਰਾਜ ਦੇ ਜਵਾਬ ਵਿਚ ਉਚਾਰੇ ਸਨ। ਧਰਮ ਦੀ ਦੁਨੀਆ ਅੰਦਰ ਮਨੁਖੀ ਭਲਾਈ ਹਿਤ, ਆਪਣੀ ਕਮਾਈ ਵਿਚੋਂ ਕੁਝ ਹਿੱਸਾ ਕੱਢਣ ਦੀ ਮਰਯਾਦਾ ਸ਼ਾਇਦ ਧਰਮ ਦੀ ਸੋਚ ਦੇ ਨਾਲ਼ ਹੀ ਤੁਰੀ ਆਈ ਹੈ। ਦਾਨ ਦੇਣਾ ਅਤੇ […]