LATEST POST

FEATURE

ਬਾਲ ਪ੍ਰੇਰਨਾਤਮਕ ਕਥਾ: ਰੋਜ਼ਨਾਮਚਾ

ਲੇਖ
267 views 4 secs

-ਸ. ਸੁਖਦੇਵ ਸਿੰਘ ਸ਼ਾਂਤ ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਈ ਸਿੱਖ ਵਪਾਰ ਦਾ ਕੰਮ ਕਰਦੇ ਸਨ। ਉਨ੍ਹਾਂ ਵਿੱਚੋਂ ਹੀ ਦੋ ਸਨ ਭਾਈ ਪੁਰੀਆ ਜੀ ਅਤੇ ਭਾਈ ਚੂਹੜ ਜੀ। ਉਹ ਦੋਵੇਂ ਅਕਸਰ ਗੁਰੂ ਜੀ ਪਾਸ ਗੁਰਬਾਣੀ ਦੀ ਸਿੱਖਿਆ ਲੈਣ ਆਉਂਦੇ ਰਹਿੰਦੇ ਸਨ। ਇੱਕ ਦਿਨ ਦੋਹਾਂ ਸਿੱਖਾਂ ਨੇ ਗੁਰੂ ਜੀ ਪਾਸ […]

FEATURE

ਸਿੱਖ ਇਤਿਹਾਸ ਉੱਤੇ ਆਧਾਰਿਤ ਫ਼ਿਲਮਾਂ ਦੇ ਮਸਲੇ ਬਾਰੇ 2 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗੀ ਮਹੱਤਵਪੂਰਣ ਮੀਟਿੰਗ

ਸਿੱਖ ਇਤਿਹਾਸ ਅਤੇ ਧਰਮ ਨਾਲ ਜੁੜੀਆਂ ਫ਼ਿਲਮਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਅਤੇ ਸਿੱਖ ਜਗਤ ਵਿੱਚ ਪੈਦਾ ਹੋ ਰਹੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 2 ਮਈ ਨੂੰ ਇਕੱਤਰਤਾ ਸੱਦੀ ਗਈ ਹੈ। ਇਸ ਵਿਸ਼ੇ ਉੱਤੇ ਸਿੱਖ ਜਥੇਬੰਦੀਆਂ, ਸੰਪ੍ਰਦਾਵਾਂ, ਸੰਸਥਾਵਾਂ, ਸਭਾ ਸੁਸਾਇਟੀਆਂ, ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੂੰ ਅਪੀਲ […]

FEATURE

ਬੱਚਿਆਂ ਨੂੰ ਕਿਵੇਂ ਪੜ੍ਹਾਈਏ

ਲੇਖ
199 views 7 secs

-ਗਿ. ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ) ਆਦਿ ਕਾਲ ਤੋਂ ਮਨੁੱਖ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਬੜਾ ਯਤਨਸ਼ੀਲ ਰਿਹਾ ਹੈ, ਅਜੋਕੇ ਸਮੇਂ ਦੇ ਵਿੱਚ ਮਨੁੱਖ ਦੇ ਨਾਲ ਨਾਲ ਸਰਕਾਰਾਂ, ਮਾਪੇ, ਅਧਿਆਪਕ ਬੜਾ ਉਦਮ ਕਰ ਰਹੇ ਹਨ, ‘ਗੁਰ ਨਾਨਕ ਪ੍ਰਕਾਸ਼’ ਵਿੱਚ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਸਿਆਣੇ ਮਨੁੱਖਾਂ ਦਾ ਕਥਨ ਹੈ ਜੋ ਪਿਤਾ […]

FEATURE

ਗੁਰੂ ਕਾ ਲੰਗਰ ਕਦੇ ਮਸਤਾਨਾ ਨਹੀਂ ਹੁੰਦਾ

ਲੇਖ
242 views 1 sec

-ਡਾ. ਜਸਵੰਤ ਸਿੰਘ ਨੇਕੀ 1949 ਈ: ਦੀ ਗੱਲ ਹੈ, ਤਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਲਾਨਾ ਕਾਨਫ਼ਰੰਸ ਲੁਧਿਆਣੇ ਵਿੱਚ ਹੋਣੀ ਸੀ। ਸਵੇਰੇ ਕੀਰਤਨ ਸੰਤ ਰਣਧੀਰ ਸਿੰਘ ਜੀ ਹੋਰਾਂ ਕੀਤਾ ਤੇ ਕਾਨਫ਼ਰੰਸ ਦਾ ਉਦਘਾਟਨ ਮਾਸਟਰ ਤਾਰਾ ਸਿੰਘ ਜੀ ਨੇ ਕੀਤਾ। ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਦੀ ਖਿੱਚ ਕਾਰਣ ਸਾਡੀ ਉਮੀਦ ਤੋਂ ਕਿਤੇ ਵੱਧ ਹਾਜ਼ਰੀ ਹੋ ਗਈ। ਅਸਾਂ […]

FEATURE

ਨੰਢੀ

ਲੇਖ
266 views 4 secs

ਗਿ. ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ) ਆਮ ਪੰਜਾਬੀ ਭਾਸ਼ਾ ਦੇ ਵਿੱਚ ਬੋਲਿਆ ਜਾਣ ਵਾਲਾ ਇਹ ਸ਼ਬਦ ‘ਨੰਢੀ’ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਕੇਵਲ ਇੱਕੋ ਵਾਰ ਭਗਤ ਸ਼ੇਖ ਫਰੀਦ ਜੀ ਦੇ ਸਲੋਕਾਂ ਵਿੱਚ ਆਇਆ ਹੈ। ਭਗਤ ਸ਼ੇਖ ਫਰੀਦ ਜੀ ਧਾਰਮਿਕ ਸਾਧਨਾ ਦਾ ਉਪਦੇਸ਼ ਦਿੰਦਿਆਂ ਉਚਾਰਦੇ ਹਨ ਕਿ ਜਦ ਨੰਢੀ ਸੀ, […]

FEATURE

ਮਜਨੂੰ

ਲੇਖ
262 views 6 secs

– ਗਿਆਨੀ ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ) ਪ੍ਰੇਮੀ ਪ੍ਰੇਮਿਕਾਵਾਂ ਦੀ ਦੁਨੀਆਂ ਦੇ ਵਿੱਚ ਮਜਨੂੰ ਦਾ ਨਾਮ ਬਹੁਤ ਪ੍ਰਸਿੱਧ ਹੈ, ਲੈਲਾ ਤੇ ਮਜਨੂੰ ਦੇ ਪ੍ਰੇਮ ਦੀ ਵਾਰਤਾ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਪੜੀ-ਸੁਣੀ ਜਾਂਦੀ ਹੈ। ਸਿੱਖ ਜਗਤ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਤੇ ਦਸਵੇਂ ਪਾਤਸ਼ਾਹ ਦੇ ਅਨਿਨ ਸਿੱਖ ਭਾਈ ਨੰਦ ਲਾਲ ਜੀ […]

FEATURE

ਅੰਮ੍ਰਿਤਪਾਲ ਪੰਜਾਬ ਹੈ ਅਤੇ ਪੰਜਾਬ ਅੰਮ੍ਰਿਤਪਾਲ-ਇਹੋ ਹੈ ਅੱਜ ਦਾ ਸੱਚ

ਲੇਖ
277 views 2 mins

-ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ ਨਾ ਇਸ ਤਲਖ਼ ਹਵਾ ਦਾ ਗ਼ਰੂਰ ਜਾਣਾ ਏ। ਨਾ ਉਡਦੇ ਰਹਿਣ ਦਾ ਮੇਰਾ ਫਤੂਰ ਜਾਣਾ ਏ। ਅੰਮ੍ਰਿਤਪਾਲ ਸਿੰਘ ਉੱਤੇ ਲੱਗੀ ਐਨਐਸਏ ਨੂੰ ਹੋਰ ਇਕ ਸਾਲ ਵਧਾਉਣ ਦੀ ਖਬਰ ਨੂੰ ਆਪਾਂ ਇੱਕ ਹੋਰ ਨਜ਼ਰੀਏ ਤੋਂ ਵੀ ਵੇਖਣ ਦੀ ਕੋਸ਼ਿਸ਼ ਕਰੀਏ।ਇਤਿਹਾਸ ਦੇ ਗੂੜੇ ਭੇਤਾਂ ਤੇ ਰੰਗਾਂ ਨੂੰ ਸਮਝਣ ਲਈ ਇਹੋ ਜਿਹੇ ਰੌਣਕ […]

FEATURE

ਭਾਈ ਅੰਮ੍ਰਿਤਪਾਲ ਸਿੰਘ ’ਤੇ ਲਗਾਈ ਐਨਐਸਏ ਤੁਰੰਤ ਹਟਾਵੇ ਸਰਕਾਰ- ਐਡਵੋਕੇਟ ਧਾਮੀ

ਤਾਜ਼ਾ ਖ਼ਬਰਾਂ
298 views 0 secs

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ’ਤੇ ਲਗਾਏ ਗਏ ਨੈਸ਼ਨਲ ਸੁਰੱਖਿਆ ਐਕਟ (ਐਨਐਸਏ) ਦੀ ਮਿਆਦ ਵਿੱਚ ਸਰਕਾਰ ਵੱਲੋਂ ਇੱਕ ਸਾਲ ਦਾ ਹੋਰ ਵਾਧਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ […]