LATEST POST

FEATURE

ਯੂਟਾਹ ਦੀ ਅਰਸ਼ਦੀਪ ਕੌਰ ਤੂਰ ਬਣੀ ਅਮਰੀਕੀ ਆਰਮੀ ਦੀ ਪਹਿਲੀ ਦਸਤਾਰਧਾਰੀ ਸਿੱਖ ਬੀਬੀ

ਯੂਟਾਹ ਦੀ ਅਰਸ਼ਦੀਪ ਕੌਰ ਤੂਰ ਅਮਰੀਕੀ ਫੌਜ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਦਸਤਾਰਧਾਰੀ ਸਿੱਖ ਬੀਬੀ ਬਣ ਗਈ ਹੈ। ਇਹ ਮਹੱਤਵਪੂਰਨ ਮੌਕਾ ਸਿੱਖ ਪਹਿਚਾਣ ਲਈ ਅਮਰੀਕਾ ਦੀ ਵਧਦੀ ਸਵੀਕਾਰਤਾ ਨੂੰ ਸਪਸ਼ਟ ਕਰਦਾ ਹੈ। ਅਮਰੀਕਾ ਵਿੱਚ ਸਿੱਖਾਂ ਦੀ ਧਾਰਮਿਕ ਪਹਿਚਾਣ ਨੂੰ ਸੁਰੱਖਿਅਤ ਰੱਖਣ ਅਤੇ ਪੂਰੀ ਆਜ਼ਾਦੀ ਦੇਣ ਦੇ ਯਤਨਾਂ ਨੇ ਹੁਣ ਫੌਜੀ ਸਤਰ ‘ਤੇ ਵੀ ਨਵੀਆਂ ਮਾਰਗਦਰਸ਼ਕ […]

FEATURE

ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ ਨੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ

ਤਾਜ਼ਾ ਖ਼ਬਰਾਂ
231 views 0 secs

ਵੈਨਕੂਵਰ ਸਾਊਥ ਹਲਕੇ ਦੇ ਲਿਬਰਲ ਐਮਪੀ ਅਤੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਨੇ ਐਲਾਨ ਕੀਤਾ ਹੈ ਕਿ ਉਹ ਅਗਲੀ ਚੋਣਾਂ ਲਈ ਮੈਦਾਨ ਵਿੱਚ ਨਹੀਂ ਉਤਰਣਗੇ। ਹਰਜੀਤ ਸਿੰਘ ਸੱਜਣ 2015 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੇ ਗਏ ਸਨ ਅਤੇ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਰੱਖਿਆ ਮੰਤਰੀ ਵਜੋਂ ਅਹਿਮ ਭੂਮਿਕਾ ਨਿਭਾਈ।

FEATURE

ਸੁਖਬੀਰ ਬਾਦਲ ਖ਼ਿਲਾਫ਼ ਕਾਰਵਾਈ ਲਈ ਅਕਾਲੀ ਦਲ ਦੇ ਧੜੇ ਨੇ ਜਥੇਦਾਰ ਨੂੰ ਪੱਤਰ ਦਿੱਤਾ, ਸਿੱਖ ਸਿਧਾਂਤਾਂ ਨੂੰ ਕਮਜ਼ੋਰ ਕਰਨ ਦੇ ਨਵੇਂ ਦੋਸ਼ ਸਾਹਮਣੇ ਆਏ

ਤਾਜ਼ਾ ਖ਼ਬਰਾਂ
183 views 5 secs

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੌਜੂਦਾ ਅਤੇ ਸਾਬਕਾ ਮੈਂਬਰਾਂ ਦੇ ਇੱਕ ਸਮੂਹ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਨਾਲ ਜੁੜੇ ਹੋਏ ਹਨ, ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਸੱਤਾਧਾਰੀ ਧੜੇ ਵਿਰੁੱਧ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ […]

FEATURE

ਸਾਡੀ ਕ੍ਰਿਤਘਨਤਾ (ਖਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)

ਲੇਖ
185 views 1 sec

ਪ੍ਯਾਰੇ ਖਾਲਸਾ ਭਾਈਯੋ । ਇਸ ਸੰਸਾਰ ਪਰ ਕਈ ਪ੍ਰਕਾਰ ਦੀ ਹਤ੍ਯਾ ਅਤੇ ਪਾਪ ਹਨ ਜਿਨਾ ਤੇ ਪੁਰਖ ਕਈ ਪਰਕਾਰ ਦੇ ਦੁੱਖਾਂ ਦਾ ਭਾਗੀ ਹੋ ਸਕਦਾ ਹੈ, ਪਰੰਤੂ ਸਾਡੇ ਖ੍ਯਾਲ ਵਿਚ ਹੋਰ ਸਭਨਾ ਪਾਪਾਂ ਤੇ ਕ੍ਰਿਤਘਨ ਹੋਨਾ ਅਰਥਾਤ ਕਿਸੀ ਦੇ ਕੀਤੇ ਹੋਏ ਉਪਕਾਰ ਨੂੰ ਭੁਲਾ ਦੇਣਾ ਸਭ ਤੇ ਬੁਰਾ ਹੈ ਇਸ ਪਰ ਭਾਈ ਗੁਰਦਾਸ ਜੀ ਸਾਹਿਬ […]

FEATURE

ਨਿੰਦਾ ਭਲੀ ਕਿਸੇ ਕੀ ਨਾਹੀ

ਲੇਖ
164 views 2 secs

-ਡਾ. ਜਸਵੰਤ ਸਿੰਘ ਨੇਕੀ ਬਟਾਲੇ ਵਿਚ ਈਸਾਈਆਂ ਦੇ ਕਾਲਜ ਵਿਚ ਇੱਕ ਸੈਮੀਨਾਰ ਸੀ। ਉੱਥੇ ਪ੍ਰਿੰਸੀਪਲ ਜੋਧ ਸਿੰਘ, ਡਾ. ਤਾਰਨ ਸਿੰਘ, ਪ੍ਰੋ. ਗੁਰਬਚਨ ਸਿੰਘ ਤਾਲਬ ਆਦਿ ਸਿਰਕੱਢ ਸਿੱਖ ਵਿਦਵਾਨ ਆਏ ਹੋਏ ਸਨ। ਮੈਂ ਵੀ ਉਹਨਾਂ ਪਾਸ ਬੈਠਾ ਹੋਇਆ ਸਾਂ । ਤਦ ਇਕ ਸੱਜਣ, ਜੋ ਕਿਸੇ ਅਕਾਲੀ ਨੇਤਾ ਦਾ ਰਿਸ਼ਤੇਦਾਰ ਸੀ ਓਥੇ ਆਇਆ ਤੇ ਖਾਲੀ ਪਈ ਕੁਰਸੀ […]

FEATURE

ਸੋਲਾਂ ਕਲਾਵਾਂ – ਸੰਜਮ ਕਲਾ

ਲੇਖ
179 views 11 secs

– ਡਾ. ਇੰਦਰਜੀਤ ਸਿੰਘ ਗੋਗੋਆਣੀ ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ॥ ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ॥ (ਅੰਗ ੯੪੮) ਸੋਲਾਂ ਕਲਾਵਾਂ ਅਨੁਸਾਰ ਵਿਚਾਰ ਕਰੀਏ ਤਾਂ ਚੌਥੀ ਕਲਾ ‘ਸੰਜਮ ਕਲਾ ਹੈ। ਮਾਨਵੀ ਜੀਵਨ ਜਾਚ ਵਿਚ ਸੰਜਮ ਜਾਂ ਸੰਤੋਖ ਦਾ ਵੱਡਾ ਆਧਾਰ ਹੈ। ਮਹਾਨ ਕੋਸ਼ ਦੇ ਕਰਤਾ ਅਨੁਸਾਰ ਸੰਜਮ-ਸੰਖ ਸੰ-ਯਮ. ਸੰਯਮ-ਚੰਗੀ ਤਰਾਂ […]

FEATURE

ਸੰਤ ਅਤਰ ਸਿੰਘ ਰੇਰੂ ਸਾਹਿਬ

ਲੇਖ
180 views 2 secs

ਜਿੰਨਾ ਦੀ ਸ਼ਰਨ ਵਿਚ ਰਾਜ-ਭਾਗ ਛੱਡ ਸੰਤ ਈਸ਼ਰ ਸਿੰਘ ਸਾਧੂ ਹੋਏ, ਜਿੰਨਾ ਦੇ ਆਸ਼ੀਰਵਾਦ ਸਜਕਾ ਭਗਤ ਪੂਰਨ ਸਿੰਘ ਸਿੱਖ ਸਜੇ। ਸੰਤ ਅਤਰ ਸਿੰਘ ਰੇਰੂ ਸਾਹਿਬ ਪਟਿਆਲ ਵਿਖੇ ਗੁਰਬਾਣੀ ਕੀਰਤਨ ਤੇ ਹਾਜਰੀ ਭਰ ਰਹੇ ਸਨ ਕਾਲਜ ਜਾਂਦੇ ਕੁਝ ਨੌਜਵਾਨਾਂ ਦੇ ਕੰਨੀ ਪੈ ਗਈ ਰਸਭਿੰਨੀ ਅਵਾਜ ਵਾਲੇ ਸੰਤਾਂ ਦੇ ਦਰਸਨ ਕਰਨ ਦਾ ਮਨ ਬਣਾ ਕੇ ਨੌਜਵਾਨ ਸੰਤਾਂ […]

FEATURE

ਯੂ.ਐਨ. ਰਾਬਤਾਕਾਰਾਂ ਵੱਲੋਂ ਇੰਡੀਆ ਦੀ ਸਿੱਖ ਵਿਰੋਧੀ ਨੀਤੀਆਂ ਦੀ ਨਿੰਦਾ, ਮਨੁੱਖੀ ਅਧਿਕਾਰ ਉਲੰਘਣਾਵਾਂ ‘ਤੇ ਚਿੱਠੀ ਜਨਤਕ

ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਵੱਲੋਂ ਕੀਤੀ ਗਈ ਕਾਨੂੰਨੀ ਸ਼ਿਕਾਇਤ ਦੇ ਪ੍ਰਤੀਕਰਮ ਵਿੱਚ, ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸਭਾ (ਯੂ.ਐਨ. ਹਿਊਮਨ ਰਾਈਟਸ ਕੌਂਸਲ) ਦੇ ਵੱਖ-ਵੱਖ ਵਿਸ਼ੇਸ਼ ਰਾਬਤਾਕਾਰਾਂ ਨੇ ਅੱਜ ਇੰਡੀਆ ਸਰਕਾਰ ਨਾਲ ਆਪਣੀ ਚਿੱਠੀ ਜਨਤਕ ਤੌਰ ਤੇ ਜਾਰੀ ਕੀਤੀ। ਇਸ 16 ਪੰਨਿਆਂ ਦੇ ਦਸਤਾਵੇਜ਼ ਵਿੱਚ, ਭਾਈ ਹਰਦੀਪ ਸਿੰਘ ਨਿੱਜਰ ਅਤੇ ਹੋਰ ਜਲਾਵਤਨ ਸਿੱਖ […]