LATEST POST
ਅਨੰਦਪੁਰ ਸਾਹਿਬ ਦਾ ਘੇਰਾ (ਭਾਗ-1)
1675 ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਦ ਕਲਗੀਧਰ ਪਿਤਾ ਨੇ ਵੀ ਜੁਲਮ ਵਿਰੁਧ ਓਦਾਂ ਈ ਸ਼ਸਤਰ ਚੁੱਕੇ ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਦ ਦਾਦਾ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਚੁੱਕੇ ਸੀ। ਜਿਸ ਕਰਕੇ ਕਲਗੀਧਰ ਪਿਤਾ ਨੂੰ ਜੁਲਮ ਵਿਰੁਧ ਕਈ ਧਰਮ ਯੁਧ ਲੜਣੇ ਪਏ। ਕੁਝ ਖ਼ਾਲਸਾ ਸਾਜਣ ਤੋਂ […]
16 ਤੋਂ 18 ਦਸੰਬਰ ਸਲਾਨਾ ਜੋੜ ਮੇਲ:ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਪਾਤਸ਼ਾਹੀ ਦਸਵੀਂ, ਕੋਟਲਾ ਨਿਹੰਗ,ਰੋਪੜ
ਰੂਪਨਗਰ-ਚੰਡੀਗੜ੍ਹ ਮਾਰਗ ‘ਤੇ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਕੋਟਲਾ ਨਿਹੰਗ, ਰੂਪਨਗਰ ਦਾ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਕੋਟਲਾ ਨਿਹੰਗ ਵਿਖੇ ਆਏ । ਪਹਿਲੀ ਵਾਰ 1688 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਦ ਵਾਪਸ ਆਨੰਦਪੁਰ ਸਾਹਿਬ ਜਾਂਦੇ ਸਮੇਂ ਕੋਟਲਾ ਨਿਹੰਗ ਵਿਖੇ ਰੁਕੇ। […]
ਦੂਜਾ ਪਾਸਾ
ਰੋਟੀ ਟੁੱਕ ਕਮਾਉਣ ਅਤੇ ਖਾਣ ਦੇ ਆਹਰ ਵਿਚ ਰੁੱਝਿਆ ਹੋਇਆ ਅੱਜ ਦਾ ਕਰਮੀ ਇਨਸਾਨ, ਪੜ੍ਹਿਆ-ਲਿਖਿਆ ਹੋਵੇ ਜਾਂ ਅੱਧ-ਪੜ੍ਹ-ਹਰ ਸਮੇਂ ਖ਼ਬਰਾਂ ਦੇ ਝੱਖੜ ਵਿਚੋਂ ਲੰਘਦਾ ਰਹਿੰਦਾ ਹੈ। ਪੜ੍ਹਿਆ-ਲਿਖਿਆ ਵਿਹਲੜ ਤਾਂ ਕੋਈ ਵੀ ਹੱਥ ਵਿਚ ਆਈ ਅਖ਼ਬਾਰ ਪਹਿਲੇ ਅੱਖਰ ਤੋਂ ਆਖ਼ਰੀ ਤਕ ਰੋਜ਼ ਚੂਸ ਹੀ ਲੈਂਦਾ ਹੈ । ਉਪਰੋਂ ਟੀ.ਵੀ. ਦੀਆਂ ਖ਼ਬਰਾਂ, ਰਿਪੋਰਟਾਂ ਅਤੇ ਇਸ਼ਤਿਹਾਰ ਦਿਮਾਗ਼ ਦੀ […]
ਸ੍ਰੀ ਦਸਮ ਗ੍ਰੰਥ ਦੀ ਕਾਵਿ-ਧਾਰਾ
ਕਿਸੇ ਕਵੀ ਦੀ ਮਹਾਨਤਾ ਇਸੇ ਵਿਚ ਨਹੀਂ ਕਿ ਉਸ ਨੇ ਕੀ ਆਖਿਆ ਹੈ, ਇਸ ਮਹਾਨਤਾ ਦਾ ਅਨੁਮਾਨ ਇਸ ਤੋਂ ਵੀ ਲਾਇਆ ਜਾਂਦਾ ਹੈ ਕਿ ਉਸ ਨੇ ਕਿਵੇਂ ਆਖਿਆ ਹੈ। ਸਾਹਿਤ ਵਿਚ ਪਹਿਲੀ ਚੀਜ਼ ਨੂੰ ‘ਵਿਸ਼ਾ ਵਸਤੂ’ ਤੇ ਦੂਜੀ ਨੂੰ ‘ਰੂਪ’ ਕਿਹਾ ਜਾਂਦਾ ਹੈ। ਰੂਪ ਹਮੇਸ਼ਾ ਵਿਸ਼ੇ-ਵਸਤੂ ਅਨੁਸਾਰ ਢੱਲਦਾ ਤੇ ਉਸਦੇ ਪਿੱਛੇ-ਪਿੱਛੇ ਚੱਲਦਾ ਹੈ। ਜੇ ਇਹ […]
ਅੱਜ ਪੂਰਾ ਪੰਜਾਬ ਡਰ ਦੇ ਪਰਛਾਵੇਂ ਹੇਠ ਜੀ ਰਿਹਾ ਹੈ-ਗਿ. ਹਰਪ੍ਰੀਤ ਸਿੰਘ
ਅੱਜ ਮੋਹਾਲੀ ਦੇ ਸੋਹਾਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ (ਬਲਰਾਜ ਰਾਣਾ) ਨੂੰ ਖਿਡਾਰੀਆਂ ਅਤੇ ਦਰਸ਼ਕਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਕਿਆ ਸਿਰਫ਼ ਇੱਕ ਕਤਲ ਨਹੀਂ, ਸਗੋਂ ਪੰਜਾਬ ਵਿੱਚ ਪੂਰੀ ਤਰ੍ਹਾਂ ਡਿੱਗ ਚੁੱਕੀ ਕਾਨੂੰਨ-ਵਿਵਸਥਾ ਦਾ ਖੁੱਲ੍ਹਾ ਐਲਾਨ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ, ਕਬੱਡੀ ਖਿਡਾਰੀ […]
At event marking 350th Martyrdom Anniversary of Ninth Sikh Guru, Jathedar Gargajj assures Sikhs of Shillong of complete support from Sri Akal Takht Sahib
-Protecting rights and interests of minorities in country is foremost duty of governments — Jathedar Gargajj Sri Amritsar-The Acting Jathedar of Sri Akal Takht Sahib and Jathedar of Takht Sri Kesgarh Sahib, Giani Kuldip Singh Gargajj, today participated in a special Gurmat Samagam (religious congregation) organized by the Management Committee of Gurdwara Guru Nanak Darbar, […]
ਨੌਵੇਂ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਮੌਕੇ ਜਥੇਦਾਰ ਗੜਗੱਜ ਨੇ ਸ਼ਿਲੌਂਗ ਦੇ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੂਰਨ ਸਮਰਥਨ ਦਾ ਦਿੱਤਾ ਭਰੋਸਾ
-ਦੇਸ਼ ਅੰਦਰ ਘੱਟ ਗਿਣਤੀਆਂ ਦੇ ਹੱਕ ਤੇ ਹਿਤ ਸੁਰੱਖਿਅਤ ਰੱਖਣਾ ਸਰਕਾਰਾਂ ਦਾ ਰਾਜ ਧਰਮ- ਜਥੇਦਾਰ ਗੜਗੱਜ ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮੇਘਾਲਿਆ ਸੂਬੇ ਦੇ ਸ਼ਿਲੌਂਗ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ, ਬੜਾ ਬਜ਼ਾਰ ਵਿਖੇ ਪ੍ਰਬੰਧਕ ਕਮੇਟੀ […]
ਸਿੱਖੀ ਦੀਆਂ ਗੁਆਚਦੀਆਂ ਨਿਸ਼ਾਨੀਆਂ
ਬਚਪਨ ਵਿਚ ਅਸੀਂ ਆਪਣੇ ਨਾਨਕੇ ਪਿੰਡ ਬੌੜ ਤੋਂ ੪ ਕੋਹ ਦੂਰ ਫਤਹਿਗੜ੍ਹ ਸਾਹਿਬ-ਸਰਹੰਦ ਦੇ ਮੇਲੇ ‘ਤੇ ਪਰਵਾਰ ਨਾਲ ਹਰ ਸਾਲ ਜਾਂਦੇ । ਕੋਹਾਂ ਤਕ ਚਾਰੇ ਪਾਸੇ ਖਿੰਡੀਆਂ ਰੋੜੀਆਂ ਤੇ ਠੀਕਰੀਆਂ ਦਿੱਸਣੀਆਂ। ਵੱਡਿਆਂ ਦੱਸਣਾ, “ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੀ ਫੌਜ ਲੈ ਕੇ ਸਾਹਿਬਜ਼ਾਦਿਆਂ ਉਪਰ ਕੀਤੇ ਜ਼ੁਲਮ ਦਾ ਬਦਲਾ ਲੈਣ ਲਈ ਹਮਲਾ ਕੀਤਾ ਤਾਂ […]
