LATEST POST
ਸਿੱਖ ਰਾਜਨੀਤਿਕ ਸਰੋਕਾਰ ਅਤੇ ਸਿੱਖ ਇਸਤਰੀ ਦੀ ਭੂਮਿਕਾ
ਸਾਡੇ ਸਤਿਗੁਰੂ ਨਿਰਣਾ ਦੇ ਰਹੇ ਹਨ ਕਿ ਵੱਡੇ-ਵੱਡੇ ਰਾਜਿਆਂ ਨੂੰ ਜਨਮ ਦੇਣ ਵਾਲੀ ਹਸਤੀ, ਇਕ ਔਰਤ ਹੀ ਹੈ, ਇਕ ਇਸਤਰੀ ਹੀ ਹੈ। ਗੁਰੂ ਨਾਨਕ ਸਾਹਿਬ ਦੇ ਇਨ੍ਹਾਂ ਮਹਾਨ ਵਿਚਾਰਾਂ ਦੇ ਮੱਦੇਨਜ਼ਰ, ਸਿੱਖ ਰਾਜਨੀਤੀ ਵਿਚ ਸਿੱਖ ਇਸਤਰੀ ਦੀ ਭੂਮਿਕਾ ਇਕ ਵਿਸ਼ੇਸ਼ ਹੋਣੀ ਚਾਹੀਦੀ ਹੈ ਤੇ ਬਿਨਾਂ ਸ਼ੱਕ ਇਹ ਰਹੀ ਵੀ ਹੈ। ਗੁਰੂ ਨਾਨਕ ਸਾਹਿਬ ਦਾ ਫ਼ਰਮਾਨ […]
ਤੇਰਾ ਨਾਮੁ ਹੈ ਅਧਾਰਾ
‘ਤੇਰਾ ਨਾਮੁ ਹੈ ਅਧਾਰਾ ਅੰਮ੍ਰਿਤ-ਬਚਨ ਭਗਤ ਨਾਮਦੇਵ ਜੀ ਦੀ ਪਵਿੱਤਰ ਰਸਨਾ ਰਾਹੀਂ ਉਚਾਰੇ ਹੋਏ ਸ਼ਬਦ ਹਨ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੭੨੭ ‘ਤੇ ਸੁਭਾਇਮਾਨ ਹਨ। ਸੰਪੂਰਨ ਸ਼ਬਦ ਇਸ ਪ੍ਰਕਾਰ ਹੈ: ਮੈਂ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ॥ ਕਰੀਮਾਂ ਰਹੀਮਾਂ ਅਲਾਹ ਤੂ […]
ਬਾਲਾ ਪ੍ਰੀਤਮ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
੧੯ ਚੇਤ, 1 ਅਪ੍ਰੈਲ ਜੋਤੀ ਜੋਤਿ ਦਿਵਸ ‘ਤੇ ਵਿਸ਼ੇਸ਼ …… ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਚ ਚੇਚਕ ਦੇ ਬਿਮਾਰਾਂ ਦੀ ਸੇਵਾ ਕਰਦਿਆਂ ਕਰਦਿਆਂ ਆਪ ਵੀ ਇੱਕ ਦਿਨ ਬੀਮਾਰ ਹੋ ਗਏ ਬੁਖਾਰ ਹੋ ਗਿਆ ਚੇਚਕ ਦੇ ਲੱਛਣ ਪ੍ਰਗਟ ਹੋਣ ਲੱਗ ਪਏ ਜਿਸ ਕਰਕੇ ਸਤਿਗੁਰੂ ਪਾਲਕੀ ਚ ਬੈਠ ਕੇ ਮਾਤਾ ਕ੍ਰਿਸ਼ਨ ਕੌਰ ਤੇ […]
Destruction of Youth Through Drugs
The youth is the backbone of any nation or society. If this backbone becomes weak, it becomes difficult for the society to remain healthy. In today’s time, the increasing inclination of youth towards drugs is a matter of serious concern. Whether in villages or cities, drugs are eating away at our youth like termites. The […]
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖਾਂ ਦੇ ਅਠਵੇਂ ਗੁਰੂ ਸਨ। ਆਪ ਬਚਪਨ ਵਿਚ ਹੀ ਬੜੇ ਹੋਣਹਾਰ ਸਨ। ਉਹ ਬਾਲ-ਅਵੱਸਥਾ ਵਿਚ ਹੀ ਗੁਰੂ ਬਣ ਗਏ ਸਨ। ਉਹ ਛੋਟੀ ਉਮਰ ਵਿਚ ਅਸਾਧਾਰਣ ਯੋਗਤਾ ਅਤੇ ਅਧਿਆਤਮਕ ਸ਼ਕਤੀ ਦੇ ਮਾਲਕ ਸਨ। ਆਪ ਜੀ ਦਾ ਜਨਮ 7 ਜੁਲਾਈ, 1656 ਈ: ਨੂੰ ਗੁਰੂ ਹਰਿਰਾਇ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੀ […]
੧੯ ਚੇਤ, 1 ਅਪ੍ਰੈਲ ਗੁਰਿਆਈ ਦਿਵਸ ‘ਤੇ : ਸ੍ਰੀ ਗੁਰੂ ਤੇਗ ਬਹਾਦਰ ਜੀ
ਵੈਰਾਗ, ਤਿਆਗ ਤੇ ਸ਼ਾਂਤੀ ਦੀ ਮੂਰਤ, ਧਰਮ ਰਖਿਅਕ, ਅਦੁੱਤੀ ਸ਼ਹੀਦ ਗੁਰੂ ਤੇਗ ਬਹਾਦਰ ਜੀ ਦਾ ਜਨਮ ਮਾਤਾ ਨਾਨਕੀ ਜੀ ਦੀ ਕੁਖੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਐਤਵਾਰ 1 ਅਪ੍ਰੈਲ, 1621 ਈ: ਨੂੰ ਅੰਮ੍ਰਿਤਸਰ ਵਿਖੇ ਹੋਇਆ। ਗੁਰੂ ਤੇਗ ਬਹਾਦਰ ਜੀ ਦੇ ਜਨਮ ਸਮੇਂ ਜਦੋਂ ਗੁਰਦੇਵ ਪਿਤਾ ਗੁਰੂ ਹਰਿ ਗੋਬਿੰਦ ਸਾਹਿਬ ਨੇ […]
ਗੁਰੂ ਗ੍ਰੰਥ ਸਾਹਿਬ ਨੂੰ ਪੁਸਤਕ ਕਹਿਣ ਵਾਲਾ ਠਾਕੁਰ ਦਿਲੀਪ ਸਿੰਘ ਦੀ ਕੋਈ ਅਥਾਰਟੀ ਨਹੀਂ
ਦੇਹਧਾਰੀ ਪਖੰਡ ਦਾ ਜਨਾਜ਼ਾ: ਸ਼ਬਦ-ਗੁਰੂ ਸਤਿਗੁਰੂ ਗ੍ਰੰਥ ਸਾਹਿਬ ਅਟੱਲ ਹੈ, ਕੰਨ ਵਿਚ ਮੰਤਰ ਫੂਕਣ ਵਾਲੇ ‘ਗੁਰੂ’ ਸਿੱਖੀ ਵਿੱਚ ਪ੍ਰਵਾਨ ਨਹੀਂ! ਸਬਦੁ ਗੁਰੂ’ ਦੀ ਸਰਵਉੱਚਤਾ ਅਤੇ ਦੇਹਧਾਰੀ ਦੰਭ ਨੂੰ ਕਰਾਰਾ ਜਵਾਬ ਸਿੱਖ ਇਤਿਹਾਸ ਅਤੇ ਫ਼ਲਸਫ਼ਾ ਇਸ ਗੱਲ ਦਾ ਗਵਾਹ ਹੈ ਕਿ ਸਿੱਖੀ ਵਿੱਚ ‘ਗੁਰੂ’ ਕੋਈ ਹੱਡ-ਮਾਸ ਦੀ ਦੇਹ ਨਹੀਂ, ਸਗੋਂ ‘ਸ਼ਬਦ-ਗਿਆਨ’ ਹੈ। ਪਰ ਅਫ਼ਸੋਸ ਕਿ […]
ਖ਼ਾਲਸਾ
ਮੁਗ਼ਲ ਸੈਨਾ ਦਾ ਇਕ ਜਰਨੈਲ ਆਸਮਾਨ ਖ਼ਾਨ ਕਸੂਰ ਦੇ ਇਕ ਬ੍ਰਾਹਮਣ ਦੀ ਨੌਜੁਆਨ ਲੜਕੀ ਨੂੰ ਚੁੱਕ ਕੇ ਲੈ ਗਿਆ। ਬ੍ਰਾਹਮਣ ਖ਼ਾਲਸਾ-ਦਰਬਾਰ ਕੋਲ ਫਰਿਆਦੀ ਹੋਇਆ। ਖ਼ਾਲਸੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਤਰ ਹੋ ਕੇ ਫਰਿਆਦੀ ਬ੍ਰਾਹਮਣ ਦੀ ਲੜਕੀ ਨੂੰ ਮੁਗ਼ਲਾਂ ਤੋਂ ਆਜ਼ਾਦ ਕਰਾਉਣ ਦਾ ਪ੍ਰਣ ਲਿਆ ਅਤੇ ਉਹ ਮੁਗਲ ਕੈਂਪ ਵਿਚੋਂ ਬ੍ਰਾਹਮਣ ਕੰਨਿਆਂ ਨੂੰ ਉਸ ਦੀ […]
