LATEST POST
5 ਮਾਰਚ ਨੂੰ ਸ਼ਰਧਾਂਜਲੀ ਸਮਾਗਮ ਮੌਕੇ : ਸ. ਰਾਜਾ ਸਿੰਘ- ਟੈਕਸਲਾ ਟੀ.ਵੀ.
50 ਸਾਲ ਪਹਿਲਾਂ ਸਾਰੇ ਪੰਜਾਬ ਵਿੱਚ ਹਰ ਪਾਸੇ ਟੇਕਸਲਾ ਟੀ.ਵੀ. ਦਾ ਹੀ ਬੋਲ ਬਾਲਾ ਸੀ। ਕਿਸੇ ਘਰ ਜਾਓ ਇਸ ਟੀ.ਵੀ. ਸੈਟ ਨੂੰ ਡਰਾਇੰਗ ਰੂਮ ਵਿੱਚ ਵੇਖਦੇ ਸਾਂ। ਟੀ.ਵੀ. ਦਾ ਯੁਗ ਕੁਝ ਸਾਲ ਪਹਿਲਾਂ ਭਾਰਤ ਵਿੱਚ ਆਰੰਭ ਹੋਇਆ ਸੀ ਅਤੇ ਚੋਣਵੇ ਲੋਕ ਵਿਦੇਸ਼ਾ ਚੋਂ ਟੀ.ਵੀ ਸੈਟ ਮੰਗਵਾ ਕੇ ਆਨੰਦ ਮਾਣਦੇ ਸੀ। ਦਿੱਲੀ ਅਤੇ ਲੁਧਿਆਣਾ ਵਿੱਚ ਟੈੇਕਸਲਾ […]
ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ
ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘਟਣ ਲੱਗਦਾ ਹੈ। ਝੜ ਚੁੱਕੇ ਦਰਖਤ ਮੁੜ ਹਰੇ ਹੋਣੇ ਸ਼ੁਰੂ ਹੁੰਦੇ ਹਨ। ਰੰਗ ਬਿਰੰਗੇ ਪਤੰਗ ਅਸਮਾਨ ਵਿਚ ਉਡਦੇ ਦਿਖਾਈ ਦਿੰਦੇ ਹਨ। ਧੁੰਦ ਦੀ ਲਪੇਟ ’ਚ ਆਇਆ ਸੂਰਜ ਵੀ ਚਮਕ ਆਉਂਦਾ ਹੈ, ਖੇਤਾਂ ’ਚ ਖੜ੍ਹੀ ਸਰੋਂ ਦੇ ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ […]
ਅਨੰਦ ਸਾਹਿਬ ਬਾਣੀ ਵਿਚ ਅਨੰਦ ਦਾ ਸੰਕਲਪ
ਅਨੰਦ ਸਾਹਿਬ’ ਬਾਣੀ ਦੇ ਰਚਨਹਾਰ ਸ੍ਰੀ ਗੁਰੂ ਅਮਰਦਾਸ ਜੀ ਹਨ। ਇਸ ਬਾਣੀ ਵਿਚ ਨਾ ਕੇਵਲ ਗੁਰਮਤਿ ਸਿਧਾਂਤਾਂ ਅਤੇ ਉਨ੍ਹਾਂ ਦੀ ਪ੍ਰਾਪਤੀ ਦੀ ਸਾਧਨਾ- ਜੁਗਤਿ ਬਾਰੇ ਦੱਸਿਆ ਗਿਆ ਹੈ ਬਲਕਿ ਉਨ੍ਹਾਂ ਦੀ ਪ੍ਰਾਪਤੀ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਦਾ ਭੀ ਜ਼ਿਕਰ ਕੀਤਾ ਗਿਆ ਹੈ। ‘ਅਨੰਦ ਸਾਹਿਬ’ ਬਾਣੀ ਦਾ ਸੰਬੰਧ ਰਹੱਸਵਾਦੀ ਜੀਵਨ ਦੇ ਸਿਖਰ ਨਾਲ ਹੈ। […]
ਭੂਮੀ ਦੇ ਕੇਸ-ਵਨਸਪਤੀ ਅਤੇ ਮਨੁੱਖੀ ਕੇਸਾਂ ਵਿੱਚ ਸਮਾਨਤਾ
ਅਜੋਕੇ ਵਣ ਵਿਗਿਆਨੀ ਧਰਤੀ ਉੱਤੇ ਉਗਮੀ ਸਾਰੀ ਵਨਸਪਤੀ ਨੂੰ ਧਰਤੀ ਦੇ ਰੋਮ ਸਮਝਦੇ ਹਨ । ਇਵੇਂ ਉਹਨਾਂ ਦੇ ਕਥਨ ਅਨੁਸਾਰ ਸਾਰੀ ਧਰਤੀ ਰੋਮਾਂ ਨਾਲ ਢੱਕੀ ਹੋਈ ਹੈ ਜੋ ਉਸ ਨੂੰ ਸੂਰਜ ਦੀਆਂ ਮਾਰੂ ਰੇਡਿਉ ਐਕਟਿਵ ਤਰੰਗਾਂ ਤੋਂ ਬਚਾਉਂਦੇ ਆ ਰਹੇ ਹਨ । ਮਨੁੱਖ ਨੇ ਆਪਣੇ ਲਾਲਚ ਦੀ ਪੂਰਤੀ ਹਿੱਤ ਧਰਤੀ ‘ਤੇ ਉੱਗੀ ਬਨਸਪਤੀ ਅਤੇ ਵਿਸ਼ੇਸ਼ […]
जा कउ हरि रंगु लागो इसु जुग महि…
जा कउ हरि रंगु लागो इसु जुग महि सो कहीअत है सूरा ॥ आतम जिणै सगल वसि ता कै जा का सतिगुरु पूरा ॥१॥ ठाकुरु गाईए आतम रंगि॥ सरणी पावन नाम घिआवन सहजि समावन संगि ॥१॥रहाउ॥ जन के चरन वसहि मेरै हीअरै सगि पुनीता देही ॥ जन की धूरि देहु किरपा निधि नानक कै सुखु […]
ਹਿਕਮਤ ਤੇ ਕੇਸ
…… ਸਿਆਣੇ ਹਕੀਮ ਤੇ ਵੈਦ ਰੇਸ਼ੇ, ਨਜ਼ਲੇ ਤੇ ਜ਼ੁਕਾਮ ਆਦਿ ਦੇ ਰੋਗਾਂ ਦਾ ਇਕ ਕਾਰਨ ਕੇਸ ਕਟਵਾਉਣਾ ਵੀ ਦੱਸਦੇ ਹਨ । ਇਹ ਗੱਲ ਪਿਛਲੇ ਸੌ ਸਾਲਾਂ ਤੋਂ ਲਿਖਤਾਂ ਵਿੱਚ ਚਲੀ ਆ ਰਹੀ ਹੈ ਕਿ ਕੇਸ ਰੇਸ਼ੇ ਵਾਲੇ ਮਰੀਜ਼ ਨੂੰ ਬਹੁਤ ਫਾਇਦਾ ਕਰਦੇ ਹਨ ਅਤੇ ਇਹ ਰੋਗ ਨਿਸਬਤਨ ਉਹਨਾਂ ਲੋਕਾਂ ਨੂੰ ਘੱਟ ਹੁੰਦਾ ਹੈ ਜਿਹਨਾਂ ਦੇ […]
ਕ੍ਰਾਂਤੀਕਾਰੀ ਸਿੱਖ ਆਗੂ – ਮਾਸਟਰ ਮੋਤਾ ਸਿੰਘ ਨੂੰ ਯਾਦ ਕਰਦਿਆਂ
28 ਫ਼ਰਵਰੀ ਜਨਮ ਦਿਨ ‘ਤੇ ਵਿਸ਼ੇਸ਼ ਕੌਮੀ ਸੇਵਾ ਤੇ ਦੇਸ਼ ਭਗਤੀ ਨੂੰ ਜੀਵਨ ਮਨੋਰਥ ਜਾਨਣ ਵਾਲੇ ਵਿਰਲੇ ਇਨਸਾਨ ਮਿਲਦੇ ਹਨ । ਮਾਸਟਰ ਮੋਤਾ ਸਿੰਘ ਦਾ ਸਮੁੁੱਚਾ ਜੀਵਨ ਦੇਸ਼ ਸੇਵਾ ਨੂੰ ਸਮਰਪਿਤ ਸੀ, ਇਸੇ ਕਰਕੇ ਉਸ ਸਮੇਂ ਦੀ ਅੰਗ੍ਰੇਜ਼ ਹਕੂਮਤ ਦੀਆਂ ਅੱਖਾਂ ਵਿੱਚ ਰੜਕਦੇ ਰਹੇ । ਉਨ੍ਹਾਂ ਦੀ ਖਾਹਿਸ਼ ਸੀ ਕਿ ਦੇਸ਼ ਦੀ ਆਜ਼ਾਦੀ ਅਤੇ ਸਿੱਖਾਂ […]
ਕੇਸਾਂ ਦਾ ਸੁਭਾਅ
ਵਿਗਿਆਨੀਆਂ ਨੇ ਭਰਵੀਂ ਖੋਜ ਕਰਨ ਉਪਰੰਤ ਇਹ ਨਤੀਜਾ ਵੀ ਕੱਢਿਆ ਹੈ ਕਿ ਕੇਸ ਆਪਣੀ ਪੂਰਨ ਵਿਕਾਸ ਸੀਮਾ ਤੱਕ ਪਹੁੰਚ ਜਾਣ ਉਪਰੰਤ ਜਦੋਂ ਵਧਣਾ ਬੰਦ ਕਰ ਦੇਂਦੇ ਹਨ ਤਾਂ ਉਹ 2 ਸਾਲ ਤੋਂ ਲੈ ਕੇ 6 ਸਾਲ ਤੱਕ ਸਿਰ ਵਿੱਚ ਕਾਇਮ ਰਹਿੰਦੇ ਹੋਏ ਆਪਣੀ ਕਿਰਿਆ ਸਰਗਰਮ ਰੂਪ ਵਿੱਚ ਨਿਭਾ ਕੇ ਕਮਜ਼ੋਰ ਹੋ ਜਾਣ ਉਪਰੰਤ ਝੜ ਜਾਂਦੇ […]
