LATEST POST

FEATURE

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤਮਾਨ ਪ੍ਰਾਸੰਗਿਕਤਾ

ਲੇਖ
116 views 32 secs

ਇਹ ਲੇਖ ਲਿਖਣ ਤੋਂ ਪਹਿਲਾਂ ਇਕ ਸਵਾਲ ਪੈਦਾ ਹੋਇਆ ਕਿ ‘ਸ੍ਰੀ ਅਕਾਲ ਤਖਤ ਸਾਹਿਬ ਦੀ ਵਰਤਮਾਨ ਪ੍ਰਾਸੰਗਿਕਤਾ’ ਵਿਸ਼ੇ ‘ਤੇ ਲਿਖਣ ਦੀ ਲੋੜ ਹੀ ਕਿਉਂ ਪਈ? ਇਹਦਾ ਉੱਤਰ ਵੀ ਸਪੱਸ਼ਟ ਹੈ ਕਿ ਜਦੋਂ ਕੁਝ ਕੁ ਸ਼ਰਾਰਤੀ ਦਿਮਾਗ ਇਸ ਦੀ ਅਜ਼ਮਤ ਨੂੰ ਵੰਗਾਰ ਰਹੇ ਹੋਣ ਤਾਂ ਇਹ ਵਿਚਾਰ-ਚਰਚਾ ਜਰੂਰ ਹੋਣੀ ਚਾਹੀਦੀ ਹੈ। ਵਰਤਮਾਨ ਯੁੱਗ ਦੀ ਬਿਰਤੀ ਅਨੁਸਾਰ […]

FEATURE

ਸ਼ਬਦ ਗੁਰੂ: ਮਨੁੱਖ ਦਾ ਪ੍ਰੇਰਣਾ-ਸਰੋਤ

ਲੇਖ
101 views 19 secs

ਸ਼ਬਦ ਗੁਰੂ ਦਾ ਸਿਧਾਂਤ ਸਿੱਖ ਧਰਮ ਦਾ ਕੇਂਦਰੀ ਸਿਧਾਂਤ ਹੈ। ਇਸ ਸਿਧਾਂਤ ਅਨੁਸਾਰ ਸੁਰਤਿ ਗੁਰਸ਼ਬਦ ਦੀ ਅਗਵਾਈ ਕਬੂਲ ਕਰਦੀ ਹੈ ਤੇ ਇਸ ਦੀ ਭਾਵ-ਧੁਨੀ ਨੂੰ ਗ੍ਰਹਿਣ ਕਰਦੀ ਹੈ। ਸਿੱਖੀ ਨੂੰ, ਸ਼ਬਦ-ਸੁਰਤਿ ਮੇਲ ਦਾ ਮਾਰਗ ਵੀ ਕਿਹਾ ਗਿਆ ਹੈ। ਸ਼ਬਦ ਸੁਰਤਿ ਦਾ ਸੰਜੋਗ ਹੀ ਸਹਿਜਯੋਗ ਹੈ। ਇਹ ਗੁਰਮਤਿ ਦਾ ਗਾਡੀ ਰਾਹ ਹੈ। ਸਿੱਖ ਧਰਮ ਦੇ ਨਿਰੰਕਾਰੀ […]

FEATURE

पहाड़ों में प्रदूषण

हिन्दी
125 views 2 secs

जिस तरह से भारत के सौंदर्य स्थलों और पर्वतीय नगरों में तेजी से प्रदूषण फैल रहा है, यह बहुत ही चिंतनीय बात है। उत्तर हिमालय में धर्मशाला, डलहौजी, शिमला, कुल्लू-मनाली, अल्मोड़ा, रानीखेत और मसूरी से लेकर पूर्व में कलिंपौंग और दार्जिलिंग तक वे सभी स्थान जो हवा और स्वास्थ्यवर्धक जलवायु के लिए प्रसिद्ध थे, ये […]

FEATURE

ਦਸਵੰਧ

ਲੇਖ
117 views 1 sec

ਆਪਣੀ ਨਿੱਜੀ ਆਮਦਨ ਦਾ ਦਸਵਾਂ ਹਿੱਸਾ ਆਪਣੇ ਇਸ਼ਟ, ਆਪਣੇ ਗੁਰੂ ਲਈ ਦੇਣਾ, ਹਰ ਸਿੱਖ ਦਾ ਫਰਜ਼ ਮੰਨਿਆ ਜਾਂਦਾ ਹੈ। ਇਸ ਨੂੰ ਇਨਕਮ ਟੈਕਸ ਦੇ ਬਰਾਬਰ ਮੰਨਣਾ ਠੀਕ ਨਹੀਂ, ਕਿਉਂਕਿ ਟੈਕਸ ਤਾਂ ਸਰਕਾਰੀ ਰੋਹਬ ਨਾਲ ਉਗਰਾਹਿਆ ਜਾਂਦਾ ਹੈ ਤੇ ਅਜਿਹਾ ਟੈਕਸ ਨਾ ਦੇਣ ਵਾਲੇ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਇਸ ਨੂੰ ਦਾਨ ਵੀ ਨਹੀਂ ਸਮਝਣਾ […]

FEATURE

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਸੇਵਾ ਸ਼ੁਰੂ

ਤਾਜ਼ਾ ਖ਼ਬਰਾਂ
125 views 3 secs

ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਗਿਆਨੀ ਅਮਰਜੀਤ ਸਿੰਘ ਤੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਬਰਮਿੰਘਮ ਸਮੇਤ ਪ੍ਰਮੁੱਖ ਸ਼ਖ਼ਸੀਅਤ ਰਹੀਆਂ ਹਾਜ਼ਰ ਅੰਮ੍ਰਿਤਸਰ,-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ-ਸਫਾਈ ਦੀ ਸੇਵਾ ਅੱਜ ਅਰਦਾਸ ਉਪਰੰਤ ਆਰੰਭ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ […]

FEATURE

ਅਨਹਦ ਵਾਜੇ ਧੁਨਿ ਵਜਦੇ

ਲੇਖ
118 views 53 secs

ਨਾਦ ਦੇ ਦੋ ਰੂਪ ਹਨ: ਆਹਤ ਤੇ ਅਨਾਹਤ। ਆਹਤ ਦੇ ਸ਼ਬਦੀ ਅਰਥ ਕਿਸੇ ਚੀਜ਼’ਤੇ ਚੋਟ ਕਰਨ ਨਾਲ ਪੈਦਾ ਹੋਈ ਅਵਾਜ਼ ਜਾਂ ਧੁਨੀ ਹਨ। ਇਵੇਂ ਆਹਤ ਨਾਦ ਕਿਸੇ ਸੰਗੀਤਕ ਸਾਜ਼ ਜਾਂ ਵਸਤੂ ਰਾਹੀਂ ਕਿਸੇ ਵਿਅਕਤੀ ਵੱਲੋਂ ਉਤਪੰਨ ਕੀਤਾ ਜਾਂਦਾ ਹੈ। ਅਨਾਹਤ ਉਹ ਹੈ ਜੋ ਬਿਨਾਂ ਹਤ ਕੀਤੇ ਵੱਜੇ। ਇਹ ਨਾਦ ਉਹ ਹੈ ਜੋ ਸਮੁੱਚੇ ਬ੍ਰਹਿਮੰਡ ਵਿਚ […]

FEATURE

ਡੇਰਾ ਬਾਬਾ ਨਾਨਕ (ਪੱਖੋਕੇ)

ਲੇਖ
101 views 5 secs

ਬਾਬਾ ਕਲਿਆਣ ਦਾਸ ਜੀ ਮਹਿਤਾ (ਕਾਲੂ ਜੀ) ਦਾ ਜਨਮ ਸੰਨ 1440 ਵਿੱਚ ਹੋਇਆ ਸੀ। ਸੰਨ 1507 ਵਿੱਚ ਜਦੋ ਉਹਨਾਂ ਦੇ ਇੱਕੋ-ਇੱਕ ਪੁੱਤਰ ਗੁਰੂ ਨਾਨਕ ਦੇਵ ਜੀ ਦੇ ਲੰਮੇ ਸਫ਼ਰ ਵਿੱਚ ਜਾਣ ਦਾ ਫ਼ੈਸਲਾ ਕੀਤਾ,ਤਦੋਂ ਬਾਬਾ ਕਾਲੂ ਜੀ ਦੀ ਉਮਰ 67 ਸਾਲ ਹੋ ਚੁੱਕੀ ਸੀ। ਉਹਨਾਂ ਸਮਿਆਂ ਵਿੱਚ ਡਾਕਖਾਨਿਆਂ ਦਾ ਕੋਈ ਪ੍ਰਬੰਧ ਨਹੀ ਸੀ ਕਿ ਪਰਦੇਸ […]

FEATURE

ਸਿੱਖਾਂ ਦੇ ਸਿਰਾਂ ਤੇ ਕੇਸਾਂ ਦਾ ਮੁੱਲ

ਲੇਖ
107 views 3 secs

ਅੰਗਰੇਜ਼ ਇਤਿਹਾਸਕਾਰ ਮੈਲਕਮ ਨੇ ਸਿੱਖਾਂ ਦੇ ਸੰਖੇਪ ਇਤਿਹਾਸ ਵਿੱਚ ਲਿਖਿਆ ਹੈ ਕਿ 18ਵੀਂ ਸਦੀ ਵਿੱਚ ਕਿਸੇ ਹਿੰਦੂ ਜਾਂ ਸਿੱਖ ਨੂੰ ਲੰਮੇ ਕੇਸ ਜਾਂ ਦਾਹੜੀ ਰੱਖਣ ਦੀ ਆਗਿਆ ਨਹੀਂ ਸੀ ਪਰ ਜਿਹੜਾ ਕੇਸ ਅਤੇ ਦਾਹੜੀ ਮੁਨਾਉਣ ਤੋਂ ਇਨਕਾਰ ਕਰਦਾ ਸੀ ਉਸ ਲਈ ਸਿੱਧੀ ਮੌਤ ਦੀ ਸਜ਼ਾ ਸੀ। ਅਜਿਹੇ ਸੰਗੀਨ ਆਦੇਸ਼ਾਂ ਦੇ ਬਾਵਜੂਦ ਵੀ ਕੇਸ-ਦਾਹੜੀਆਂ ਦੇ ਉਪਾਸ਼ਕ […]