LATEST POST

FEATURE

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸਰਵਿਸ ਤੋਂ ਕੀਤਾ ਰਿਟਾਇਰ

ਤਾਜ਼ਾ ਖ਼ਬਰਾਂ
131 views 5 secs

ਐਡਵੋਕੇਟ ਧਾਮੀ ਨੇ ਆਪਣੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਅਤੇ ਜਮ੍ਹਾਂ ਪੂੰਜੀ ਵਿਚ ਵੱਡੇ ਵਾਧੇ ਦੇ ਦਿੱਤੇ ਵੇਰਵੇ ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਚੇਚੀ ਇਕੱਤਰਤਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਦਿੱਤੇ ਗਏ 72 ਘੰਟੇ ਦਾ ਨੋਟਿਸ […]

FEATURE

प्राणी एको नामु धिआवहु

हिन्दी
111 views 12 secs

खाणा पीणा हसणा सउणा विसरि गइ‌आ है मरणा ॥ खसमु विसारि खुआरी कीनी धिगु जीवणु नहीं रहणा ॥१॥ प्राणी एको नामु धिआवहु ॥ अपनी पति सेती घरि जावहु ॥१॥रहाउ तुघनो सेवहि तुझु किआ देवहि मांगहि लेवहि रहहि नही ॥ तू दाता जीआ सभना का जीआ अंदरि जीउ तुही ॥२॥ गुरमुखि धिआवहि सि अम्रितु पावहि सेई […]

FEATURE

ਭੁਝੰਗੀਆਂ ਦੀ ਬੀਰ ਗਾਥਾ

ਲੇਖ
114 views 5 secs

ਪੰਜਾਬ ਦੇ ਇਤਿਹਾਸ ਵਿਚ ਸਿੱਖ ਭੁਝੰਗੀਆਂ ਦੀ ਬੀਰ ਗਾਥਾ ਦਾ ਕਈ ਥਾਂ ਚਰਚਾ ਹੈ । ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜਿਵੇਂ ਨਿਰਭੈਤਾ ਤੇ ਦਿੜ੍ਹਤਾ ਦਾ ਸਬੂਤ ਦੇ ਕੇ ਆਪਣਾ ਬਲੀਦਾਨ ਦਿੱਤਾ, ਉਹ ਕਮਾਲ ਦੀ ਘਟਨਾ ਹੈ ਤੇ ਉਸ ਨੇ ਤਮਾਮ ਛੋਟੇ ਵੱਡੇ ਪੰਜਾਬੀਆਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਤ ਕੀਤਾ ਹੈ । ਫਿਰ […]

FEATURE

ਪੰਜਾਬ ਦਾ ‘ਕੈਂਸਰ ਬੈਲਟ’ ਹੁਣ ਪੂਰੇ ਸੂਬੇ ਵਿੱਚ ਫੈਲ ਰਿਹਾ ਹੈ: ਹਥੋਆ ਪਿੰਡ ਦੀ ਦਰਦਨਾਕ ਕਹਾਣੀ

ਲੇਖ
119 views 6 secs

​ਪੰਜਾਬ, ਜਿਸ ਨੂੰ ਕਦੇ ਦੇਸ਼ ਦਾ ‘ਅੰਨਦਾਤਾ’ ਕਿਹਾ ਜਾਂਦਾ ਸੀ, ਅੱਜ ਆਪਣੇ ਹੀ ਖੇਤਾਂ ਵਿੱਚੋਂ ਨਿਕਲੇ ਜ਼ਹਿਰ ਅਤੇ ਦੂਸ਼ਿਤ ਪਾਣੀ ਕਾਰਨ ਮੌਤ ਦੇ ਪਰਛਾਵੇਂ ਹੇਠ ਹੈ। ਮਾਲੇਰਕੋਟਲਾ ਦੇ ਪਿੰਡ ਹਥੋਆ ਦੀ ਤਾਜ਼ਾ ਰਿਪੋਰਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੈਂਸਰ ਹੁਣ ਸਿਰਫ਼ ਮਾਲਵਾ ਪੱਟੀ ਤੱਕ ਸੀਮਤ ਨਹੀਂ ਰਿਹਾ।ਪਿਛਲੇ 3 ਸਾਲਾਂ ਵਿੱਚ 45 ਮੌਤਾਂ ਹੋਈਆਂ […]

FEATURE

ਗੁਰੂ ਨਾਨਕ ਦੇਵ ਯੂਨੀਵਰਸਿਟੀ ਲਾਵੇਗੀ ਏ.ਆਈ.ਲੰਗਰ ਜੋ ਪੰਜਾਬ ਦੇ ਭਵਿੱਖ” ਦਾ ਬਣੇਗਾ ਵਿਜ਼ਨ

ਤਾਜ਼ਾ ਖ਼ਬਰਾਂ
136 views 20 secs

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਸ਼ਵ ਪੰਜਾਬੀ ਕਾਨਫਰੰਸ ਐਲਾਨਨਾਮੇ “ਪੰਜਾਬ ਦੇ ਭਵਿੱਖ ਲਈ ਸੇਵਾ-ਅਧਾਰਿਤ ਤਕਨਾਲੋਜੀ ਦੀ ਇਕ ਨਵੀਂ ਸੋਚ” ਨਾਲ ਸਫਲਤਾਪੂਰਵਕ ਸੰਪੰਨ   ਪੰਜਾਬੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਜੀ ਦੀ ਦੂਰ ਅੰਦੇਸ਼ੀ ਸੋਚ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਸਤਿਕਾਰ ਭੇਂਟ ਕਰਦਿਆਂ ਹੋਇਆਂ ਕਰਵਾਈ ਗਈ […]

FEATURE

ਗੋਆ ਵਿੱਚ ਸਿੱਖ ਕੌਮ ਦੀ ਸ਼ੋਭਾ ਵਧਾਉਂਦਾ ਅਲੋਕਿਕ “ਗੁਰਦੁਆਰਾ ਸ੍ਰੀ ਸਿੰਘ ਸਭਾ” ਬੇਟਿਮ

ਲੇਖ
125 views 1 sec

ਸਿੱਖ ਗੁਰੂਆਂ ਦੀ ਵਿਚਾਰਧਾਰਾ ਦਾ ਪ੍ਰਤੀਕ ਗੁਰਦੁਆਰਾ ਸਾਹਿਬ ਦਾ ਝੂਲਦਾ ਨਿਸ਼ਾਨ ਸਾਹਿਬ ਸਿੱਖ ਧਰਮ ਦੀ ਵਿਲੱਖਣਤਾ ਅਤੇ ਸ਼ਾਨ ਦਾ ਪ੍ਰਤੀਕ ਹੈ। ਜਦੋਂ ਪੰਜਾਬ ਦੀ ਧਰਤੀ ਤੋਂ ਬਾਹਰ ਕਿਸੇ ਗੈਰ ਪੰਜਾਬੀ ਧਰਤੀ ਤੇ ਗੁਰਦੁਆਰਾ ਸਾਹਿਬ ਦਾ ਉੱਚਾ ਝੂਲਦਾ ਨਿਸ਼ਾਨ ਸਾਹਿਬ ਅਤੇ ਉੱਚਾ ਗੁੰਬਦ ਨਜ਼ਰੀਂ ਪੈਂਦਾ ਹੈ ਤਾਂ ਸਿੱਖ ਸ਼ਰਧਾਲੂ ਉਸ ਪਾਸੇ ਆਕ੍ਰਸ਼ਿਤ ਹੋ ਜਾਂਦਾ ਹੈ ਅਤੇ […]

FEATURE

ਗੁਰਬਾਣੀ ਗਾਵਹ ਭਾਈ

ਲੇਖ
131 views 1 sec

ਗੁਰਬਾਣੀ ਗੁਰਸਿੱਖ ਦਾ ਜੀਵਨ ਆਧਾਰ ਹੈ। ਗੁਰਬਾਣੀ ਗਿਆਨ ਹੈ , ਜੀਵਨ ਜਾਚ ਹੈ , ਪ੍ਰੇਰਨਾ ਹੈ , ਅੰਤਰ ਦਾ ਪ੍ਰਕਾਸ਼ ਹੈ, ਆਤਮਿਕ ਚੇਤਨਾ ਦਾ ਅੰਮ੍ਰਿਤ ਹੈ । ਗੁਰੂ ਨਾਨਕ ਸਾਹਿਬ ਨੇ ਬਾਣੀ ਰਾਹੀਂ ਮਨੁੱਖਤਾ ਨਾਲ ਸੰਵਾਦ ‘ਤੇ ਉੱਧਾਰ ਦੀ ਪਰੰਪਰਾ ਸਥਾਪਿਤ ਕੀਤੀ ਜੋ ਨਿਰੰਤਰ ਅੱਗੇ ਵੱਧਦੀ ਗਈ ਹੈ। ਗੁਰੂ ਅਰਜਨ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ […]

FEATURE

ਵਿਧਾਇਕ ਸਿੱਧੂ ਦੇ ਯਤਨਾਂ ਨੂੰ ਪਿਆ ਬੂਰ – ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ ‘ਤੇ ਪਾਸ ਕਰਵਾਇਆ ਮਾਰਗ ਦਾ ਨਾਮ

ਤਾਜ਼ਾ ਖ਼ਬਰਾਂ
137 views 2 secs

ਲੁਧਿਆਣਾ- ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਯਤਨਾਂ ਨੂੰ ਬੂਰ ਪਿਆ ਹੈ ਜਿਸਦੇ ਤਹਿਤ ਸਥਾਨਕ ਮਾਡਲ ਟਾਊਨ ਵਿਖੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਵਾਲੇ ਮਾਰਗ ਦਾ ਨਾਂ ਬਾਬਾ ਦੀਪ ਸਿੰਘ ਜੀ ਦੇ ਨਾਮ ‘ਤੇ ਰੱਖਿਆ ਹੈ। ਇਹ ਮਾਰਗ ਚਤੁਰ ਸਿੰਘ ਪਾਰਕ ਤੋਂ ਨਹਿਰ ਤੱਕ ਹੈ। ਇਸ […]