LATEST POST
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਾਂਝੇ ਕੀਤੇ ਕਈ ਅਹਿਮ ਪੰਥਕ ਵਿਚਾਰ
ਪੰਜਾਬ ਸਰਕਾਰ ਕੋਲੋਂ ਮੰਗਿਆ ਸਪਸ਼ਟੀਕਰਨ ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਉਨ੍ਹਾਂ ਦੇ ਅਨਿੰਨ ਸਿੱਖਾਂ – ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ […]
ਜਦ ਭਾਈ ਫੱਗੋ ਮੱਲ ਨੇ ਨੌਵੇਂ ਸਤਿਗੁਰੂ ਦੇ ਦਰਸ਼ਨ ਕੀਤੇ
ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੜੀ:2 ਊਠਾਂ ਵਾਲਿਆਂ ਨਾਲ ਯਾਰੀਆਂ ਲਾ ਕੇ ਛੋਟੇ ਦਰਵਾਜ਼ੇ ਥੋੜ੍ਹਾ ਰੱਖੇ ਜਾ ਸਕਦੇ ਨੇ? ਵੱਡਿਆਂ ਘਰਾਂ ਦੇ ਵੱਡੇ ਦਰਵਾਜ਼ੇ। ਭਾਈ ਫੱਗੋ ਮੱਲ ਘਰ ਦੀ ਡਿਉੜੀ ਉਸਾਰ ਰਿਹਾ ਸੀ, ਜਿਸ ਦੇ ਦਰਵਾਜ਼ੇ ਵਿੱਚੋਂ ਦੀ ਹਾਥੀ ਲੰਘ ਜਾਵੇ, ਘੋੜ ਚੜ੍ਹਿਆ ਅਸਵਾਰ ਅਸਾਨੀ ਨਾਲ ਅੰਦਰ ਜਾ ਸਕੇ। ਆਂਢੀਆਂ-ਗੁਆਂਢੀਆਂ ਮਸ਼ਕਰੀ-ਖੋਰਿਆਂ […]
ਨਾਮ ਸਿਮਰਨ
ਬਹੁਤ ਹੀ ਗੁਰੂ ਕੇ ਪਿਆਰੇ ਸਿੱਖ ਹਰ ਰੋਜ਼ ਆਪੋ-ਆਪਣੇ ਘਰਾਂ ਵਿਚ ਪਾਵਨ ਅਤੇ ਪਵਿੱਤਰ ਗੁਰਬਾਣੀ ਦੇ ਨਿਤਨੇਮ ਅਤੇ ਵਾਹਿਗੁਰੂ ਜੀ ਦਾ ਸਿਮਰਨ ਬਹੁਤ ਹੀ ਪਿਆਰ ਨਾਲ ਕਰਦੇ ਹਨ ਅਤੇ ਇਸ ਤੋਂ ਇਲਾਵਾ ਬਹੁਤ ਹੀ ਪਿਆਰੇ ਸਿੱਖ ਹਰ ਰੋਜ਼ ਗੁਰੂ-ਘਰ ਵਿਚ ਜਾ ਕੇ ਮਹਾਨ ਸਤਿਗੁਰੂ ਜੀ ਦੇ ਦਰ ‘ਤੇ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਮੱਥਾ […]
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ
ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੜੀ:1 ਲੰਮਾਂ ਸਮਾਂ ਦੁਨੀਆ ਵਿਚ ਬਾਦਸ਼ਾਹਾਂ ਦਾ ਪੁਸ਼ਤ-ਦਰ-ਪੁਸ਼ਤ ਰਾਜ ਰਿਹਾ ਹੈ। ਜੈਸਾ ਰਾਜਾ ਤੈਸੀ ਪਰਜਾ ਦਾ ਅਖਾਣ ਸ਼ਾਇਦ ਇਸ ਲੰਮੇ ਸਮੇਂ ਦੇ ਬਾਦਸ਼ਾਹੀ ਰਾਜ ਕਰਕੇ ਹੀ ਪ੍ਰਚਲਿਤ ਹੋਇਆ ਹੈ। ਰਾਜੇ ਦਾ ਧਰਮ ਜਨਤਾ ਦਾ ਧਰਮ, ਰਾਜੇ ਦੀ ਬੋਲੀ ਜਨਤਾ ਦੀ ਬੋਲੀ ਅਤੇ ਰਾਜੇ ਦਾ ਸੱਭਿਆਚਾਰ ਜਨਤਾ […]
ਸਾਚੇ ਗੁਰ ਕੀ ਸਾਚੀ ਸੀਖ
ਗੁਰੂ ਬਾਬੇ ਨੇ ਆਪਣੇ ਬੋਲਾਂ ‘ਤੇ ਕਦੇ ਮਾਣ ਨਹੀਂ ਕੀਤਾ, ਉਹ ਤਾਂ ਇਹੋ ਹੀ ਕਹਿੰਦੇ ਰਹੇ: ‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥’ ਜਦੋਂ ਉਹ ਅੰਦਰੋਂ ਪ੍ਰਭੂ ਨਾਲ ਜੁੜ ਕੇ ਵਜਦ ਵਿਚ ਆਉਂਦੇ ਤਾਂ, ਭਾਈ ਮਰਦਾਨਾ ਜੀ ਤੋਂ ਰਬਾਬ ਸੁਰ ਕਰਾਉਂਦੇ ਤੇ ਪ੍ਰਭੂ ਦੀ ਕੀਰਤੀ ਕਰਨ ਲੱਗ ਜਾਂਦੇ। ਪ੍ਰਭੂ ਦੀਆਂ ਰਹਿਮਤਾਂ […]
ਕਰਤਾਰ ਸਿੰਘ ਸਰਾਭਾ
ਦੇਸ਼ ਦੇ ਗਲੋਂ ਗ਼ੁਲਾਮੀ ਦੀ ਪੰਜਾਲੀ ਉਤਾਰਨ ਵਾਲੇ ਦੇਸ਼ ਭਗਤਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਸ ਨੇ ਬਹੁਤ ਛੋਟੀ ਉਮਰੇ ਦੇਸ਼ ਦੀ ਆਜ਼ਾਦੀ ਲਈ ਘਾਲਣਾ ਘਾਲ਼ੀ ਤੇ ਸ਼ਹੀਦੀ ਪ੍ਰਾਪਤ ਕੀਤੀ। ਉਹ ਬਹੁਤ ਦੂਰਅੰਦੇਸ਼, ਦਲੇਰ, ਉੱਚ ਕੋਟੀ ਦਾ ਨੀਤੀਵਾਨ ਅਤੇ ਅਣਥੱਕ ਮਿਹਨਤ ਕਰਨ ਵਾਲਾ ਸਿਰੜੀ ਯੋਧਾ ਸੀ। ਉਸ ਦਾ […]
ਪੰਜ ਦਰਿਆਵਾਂ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ
ਪੰਜ ਦਰਿਆਵਾਂ ਦੀ ਧਰਤੀ ’ਤੇ ਗੁਰੂ ਨਾਨਕ ਸਾਹਿਬ ਦੀ ਸ਼ਬਦ ਤੇ ਗੁਰੂ ਗੋਬਿੰਦ ਸਿੰਘ ਦੀ ਸ਼ਸਤਰੀ ਪਰੰਪਰਾ ਨੂੰ ਬਾਦਸ਼ਾਹੀ ਦੇਣ ਵਾਲਾ ਸ਼ਾਸਕ ਰਣਜੀਤ ਸਿੰਘ ਪੈਦਾ ਹੋਇਆ। ਉਹਦੀ ਸ਼ੇਰ ਵਾਲੀ ਭਬਕ ਨੇ ਜਿੱਥੇ ਅਫ਼ਗਾਨਾਂ ਦੇ ਸਾਹ ਸੂਤੇ ਉੱਥੇ ਈਸਟ ਇੰਡੀਆ ਕੰਪਨੀ ਦੇ ਯੂਰਪੀਆਂ ਨੂੰ ਉਹਦੇ ਜਿਉਂਦੇ ਜੀਅ ਇਸ ਭੂਖੰਡ ’ਤੇ ਕਬਜ਼ਾ ਕਰਨ ਦਾ ਹੀਆ ਨਾ ਪਿਆ। […]
ਅਕਾਲ ਪੁਰਖ ਦੇ ਪਿਆਰੇ, ਅੰਤ ਨੂੰ ਸੰਸਾਰ ਤੇ ਆਨੰਦ ਜਾਂਦੇ ਹਨ
ਹਰ ਇਕ ਪੁਰਖ ਜੋ ਇਸ ਜਗਤ ਵਿਚ ਆਉਂਦਾ ਹੈ ਸੋ ਇਸ ਕੰਮ ਵਾਸਤੇ ਬਹੁਤ ਪੁਰਖਾਰਥ ਕਰਦਾ ਹੈ ਕਿ ਮੈਂ ਸੰਸਾਰ ਪਰੋਂ ਅੰਤ ਵੇਲੇ ਸੁਖੀ ਜਾਵਾਂ ਅਤੇ ਮਨ ਵਿਚ ਕੋਈ ਵਾਸ਼ਨਾ ਨਾ ਰਹਿ ਜਾਵੇ॥ ਕਿਤਨੇ ਆਦਮੀ ਪੁੰਨ ਦਾਨ ਕਰਕੇ ਅਭਿਮਾਨ ਕਰਦੇ ਹਨ ਕਿ ਅਸੀਂ ਅੰਤ ਨੂੰ ਸੁਖੀ ਹੋਵਾਂਗੇ, ਪਰੰਤੂ ਜਦ ਉਨ੍ਹਾਂ ਦਾ ਅੰਤ ਸਮ ਆਉਂਦਾ ਹੈ […]
