LATEST POST
ਜਾਗ੍ਰਿਤ ਅਵਸਥਾ
ਧਰਤੀ ਆਪਣੀ ਹਰਿਆਵਲ, ਆਪਣੇ ਫੁੱਲਾਂ-ਬੂਟਿਆਂ, ਤਿਤਲੀਆਂ, ਜਾਨਵਰਾਂ ਤੇ ਸਮੁੰਦਰਾਂ ਸਹਿਤ ਸੁੰਦਰ ਹੈ। ਇਹ ਸਭ ਅਕਾਲ ਪੁਰਖ ਵਾਹਿਗੁਰੂ ਦੀ ਅਨੂਪਮ ਰਚਨਾ ਹੈ। ਅਕਾਲ ਪੁਰਖ ਦੀ ਬਣਾਈ ਸਭ ਤੋਂ ਕੀਮਤੀ ਕਿਰਤ ਮਨੁੱਖ ਹੈ। ਜੇਕਰ ਇਸ ਮਨੁੱਖ ਨੂੰ ਕੁਦਰਤ ਨਾਲ ਇੱਕਮਿੱਕ ਹੋ ਕੇ ਰਹਿਣਾ ਆ ਜਾਵੇ ਆਪਣੇ ਆਲੇ-ਦੁਆਲੇ ਨਾਲ ਹੀ ਨਹੀਂ ਬਲਕਿ ਦੂਰ-ਦੁਰੇਡੇ ਵਾਲਿਆਂ ਨਾਲ ਅਤੇ ਸਰਬੱਤ ਦੇ […]
ਮੰਘਿਰਿ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਮਾਝ ਤੇ ਤੁਖਾਰੀ ਰਾਗ ਦੇ ਵਿੱਚ ਸਤਿਗੁਰਾਂ ਨੇ ਬਾਰਹ ਮਾਹਾ ਬਾਣੀ ਦੇ ਸਿਰਲੇਖ ਹੇਠ ਮਹੀਨਿਆਂ ਦੇ ਨਾਮ ਤੋਂ ਅਧਿਆਤਮ ਦਾ ਗਿਆਨ ਉਚਾਰਿਆ। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲਾਂ ਰਾਗ ਲਿਖਦੇ ਨੇ ਤੇ ਬਾਅਦ ਦੇ ਵਿੱਚ ਬਾਰਾ ਮਾਹਾ ਦਾ ਸਿਰਲੇਖ ਹੇਠ […]
ਮੰਘਿਰਿ ਮਹੀਨੇ ਰਾਹੀਂ ਗੁਰ ਉਪਦੇਸ਼
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥ (ਅੰਗ ੧੩੫) ਬਾਰਹ ਮਾਹਾ ਦੀ ਤਰਤੀਬ ਅਨੁਸਾਰ ‘ਮੰਘਿਰਿ’ ਦਾ ਮਹੀਨਾ ਨੌਵੇਂ ਸਥਾਨ ‘ਤੇ ਹੈ। ਅੱਗੋਂ ਛੇ ਰੁੱਤਾਂ ਦੀ ਵੰਡ ਅਨੁਸਾਰ ਮੰਘਿਰਿ ਤੇ ਪੋਖ (ਮੱਘਰ ਤੇ ਪੋਹ) ਹਿਮਕਰ ਰੁੱਤ ਭਾਵ ਬਰਫੀਲੀ ਰੁੱਤ ਦੇ ਮਹੀਨੇ ਹਨ। ‘ਮਹਾਨ ਕੋਸ਼ ਅਨੁਸਾਰ ‘ਜਿਸ ਮਹੀਨੇ ਦੀ […]
15 ਨਵੰਬਰ ਨੂੰ ਜਨਮ ਦਿਨ ‘ਤੇ ਵਿਸ਼ੇਸ਼: ਸ਼੍ਰੋਮਣੀ ਇਤਿਹਾਸਕਾਰ ਡਾ: ਗੰਡਾ ਸਿੰਘ ਨੂੰ ਯਾਦ ਕਰਦਿਆਂ
ਪੰਜਾਬ ਦੀ ਧਰਤੀ ਦਾ ਲਾਡਲਾ ਡਾ: ਗੰਡਾ ਸਿੰਘ ਅਜਿਹਾ ਇਤਿਹਾਸਕਾਰ ਸੀ, ਜਿਸ ਨੂੰ ਸਮੁੱਚੇ ਸੰਸਾਰ ਦੇ ਇਤਿਹਾਸਕਾਰਾਂ ਤੇ ਇਤਿਹਾਸ ਦੇ ਪਾਠਕਾਂ ਨੇ ਸਲਾਹਿਆ ਹੈ । ਇਤਿਹਾਸ ਦੇ ਸੱਚ ਨੂੰ ਲੋਕ-ਕਚਹਿਰੀ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੂਰਬ ਨਿਰਧਾਰਿਤ ਭਾਵਾਂ ਤੋਂ ਮੁਕਤ ਹੋ ਕੇ ਨਿਸ਼ਠਾਵਾਨ ਇਤਿਹਾਸਕਾਰਾਂ ਦੀ ਕਤਾਰ ਵਿੱਚ ਖੜ੍ਹਨ ਵਾਲਿਆਂ ਵਿੱਚ ਡਾ: ਗੰਡਾ ਸਿੰਘ ਨੂੰ ਜਿਹੜਾ […]
15 ਨਵੰਬਰ ਨੂੰ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼: ਅਮਰ ਸ਼ਹੀਦ: ਬਾਬਾ ਦੀਪ ਸਿੰਘ
ਮੈਦਾਨ-ਏ-ਜੰਗ ਵਿੱਚ ਕਲਾ ਦੇ ਜੌਹਰ ਦਿਖਾਉਣ ਵਾਲੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਮਿਸਾਲ ਇਤਿਹਾਸ ’ਚ ਕੋਈ ਹੋਰ ਨਹੀਂ ਮਿਲਦੀ। ਬਾਬਾ ਦੀਪ ਸਿੰਘ ਦਾ ਜਨਮ 27 ਜਨਵਰੀ 1682 ਨੂੰ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਪਹੂਵਿੰਡ ਵਿੱਚ ਮਾਤਾ ਜਿਊਣੀ ਅਤੇ ਪਿਤਾ ਭਗਤਾ ਜੀ ਦੇ ਘਰ ਹੋਇਆ। ਜਦੋਂ 1699 ’ਚ ਦਸਮ ਪਿਤਾ ਨੇ ਆਨੰਦਪੁਰ ਸਾਹਿਬ ਵਿੱਚ […]
ਨਸ਼ਿਆਂ ਦੀ ਵਰਤੋ ਅਤੇ ਮਨੁੱਖੀ ਜੀਵਨ
ਮਨੁੱਖ ਗੁਣਾਂ ਅਤੇ ਔਗੁਣਾਂ ਦਾ ਮਿਸ਼ਰਨ ਹੈ। ਸੁਲੱਗ ਵਿਅਕਤੀ ਦੂਸਰਿਆਂ ਦੇ ਗੁਣਾਂ ਨੂੰ ਅਪਣਾਉਂਦੇ ਹਨ ਅਤੇ ਉਨ੍ਹਾਂ ਦੇ ਔਗੁਣਾਂ ਨੂੰ ਗ੍ਰਹਿਣ ਨਹੀਂ ਕਰਦੇ। ਕੋਈ ਮਹਾਨ ਵਿਅਕਤੀ ਉਤਨੀ ਦੇਰ ਹੀ ਸਮਾਜ ਵਿਚ ਮਹਾਨ ਰਹਿੰਦਾ ਹੈ, ਜਦੋਂ ਤਕ ਉਹ ਆਪਣੇ ਆਪ ਨੂੰ ਵਿਲੱਖਣ ਗੁਣਾਂ ਦਾ ਧਾਰਨੀ ਬਣਾਈ ਰੱਖਦਾ ਹੈ, ਗੁਣਾਂ ਨੂੰ ਗ੍ਰਹਿਣ ਕਰਦਾ ਅਤੇ ਔਗੁਣਾਂ ਨੂੰ ਛੱਡਦਾ […]
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ
ਪਿਆਰਿਓ, ਦੁਨਿਆਵੀ ਰਿਸ਼ਤੇ ਇੱਕ ਟੁੱਟੇ ਹੋਏ ਕੱਚ ਦੇ ਸ਼ੀਸ਼ੇ ਦੀ ਤਰ੍ਹਾਂ ਹੁੰਦੇ ਹਨ। ਇਨ੍ਹਾਂ ਸੰਸਾਰੀ ਰਿਸ਼ਤਿਆਂ ਦਾ ਕਦੇ ਵੀ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਕੱਚ ਦੇ ਸ਼ੀਸ਼ੇ ਵਾਂਗੂੰ ਕਿਸ ਵੇਲੇ, ਕਿੱਥੇ ਅਤੇ ਕਿਸ ਜਗ੍ਹਾ ‘ਤੇ ਤਿੜਕ ਜਾਣਾ ਹੁੰਦਾ ਹੈ। ਇਹ ਸੰਸਾਰੀ ਰਿਸ਼ਤੇ ਸਿਰਫ਼ ਇਕ-ਦੂਜੇ ਪ੍ਰਤੀ ਕੰਮਾਂ-ਕਾਰਾਂ ਦੀ ਪ੍ਰਾਪਤੀ ਤਕ ਹੀ ਸੀਮਿਤ ਹੁੰਦੇ ਹਨ। ਪਿਆਰਿਓ, ਇਨ੍ਹਾਂ […]
ਸ੍ਰੀ ਦਸਮ ਗ੍ਰੰਥ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ
ਸਿੱਖ ਕੌਮ ਦੇ ਕੇਂਦਰੀ ਤੇ ਸਰਬ ਉੱਚ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਮਰਯਾਦਾ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਣ ਤੋਂ ਮਗਰੋਂ ਦੂਸਰੀ ਵਾਰ ਅਰਦਾਸ ਹੁੰਦੀ ਹੈ। ਇਸ ਉਪਰੰਤ ਸਿੰਘ ਸਾਹਿਬ ਜੀ ਦੂਸਰਾ ਹੁਕਮਨਾਮਾ ਲੈਂਦੇ ਹਨ, ਭਾਵ […]
