LATEST POST
ਨੌਰਵਿਚ ਸਿਟੀ ਦੇ ਪਹਿਲੇ ਸਿੱਖ ਮੇਅਰ ਬਣੇ ਸਵਰਨਜੀਤ ਸਿੰਘ ਖਾਲਸਾ
ਖਾਲਸਾ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਨੌਰਵਿਚ ਦੇ ਜਨਤਕ ਜੀਵਨ ਵਿੱਚ ਇੱਕ ਜਾਣੀ-ਪਛਾਣੀ ਹਸਤੀ ਰਹੇ ਹਨ ਪੰਜਾਬੀ ਮੂਲ ਦੇ 40 ਸਾਲਾ ਸਵਰਨਜੀਤ ਸਿੰਘ ਖਾਲਸਾ ਨੂੰ ਨੌਰਵਿਚ ਦਾ ਮੇਅਰ ਚੁਣਿਆ ਗਿਆ ਹੈ, ਜੋ ਸ਼ਹਿਰ ਦੇ ਇਤਿਹਾਸ ਵਿੱਚ ਇਸ ਅਹੁਦੇ ‘ਤੇ ਬੈਠਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਖਾਲਸਾ ਨੇ ਕਿਹਾ, “ਸੈਂਕੜੇ ਵਲੰਟੀਅਰਾਂ, ਦਾਨੀਆਂ, ਸਮਰਥਕਾਂ, […]
ਵੀਰਵਾਰ ਰਾਹੀਂ ਗੁਰ ਉਪਦੇਸ਼
ਵੀਰਵਾਰਿ ਵੀਰ ਭਰਮਿ ਭੁਲਾਏ॥ ਪ੍ਰੇਤ ਭੂਤ ਸਭਿ ਦੂਜੈ ਲਾਏ॥ ਆਪਿ ਉਪਾਏ ਕਰਿ ਵੇਖੈ ਵੇਕਾ॥ ਸਭਨਾ ਕਰਤੇ ਤੇਰੀ ਟੇਕਾ॥ ਜੀਅ ਜੰਤ ਤੇਰੀ ਸਰਣਾਈ॥ ਸੋ ਮਿਲੈ ਜਿਸੁ ਲੈਹਿ ਮਿਲਾਈ॥੬॥( ਅੰਗ ੮੪੧) ਅਸੀਂ ਵਾਰ ਸਤ ਬਾਣੀ ਨੂੰ ਅਧਾਰ ਬਣਾ ਕੇ ਸਤਿਗੁਰਾਂ ਦਾ ਬਖ਼ਸ਼ਿਆ ਉਪਦੇਸ਼ ਤੇ ਲੋਕ ਵਿਸ਼ਵਾਸਾਂ ਦਾ ਮੰਥਨ ਕਰਦਿਆਂ ਇਸ ਦੀ ਸਿੱਖ ਸੱਭਿਆਚਾਰ ਦੀ ਦ੍ਰਿਸ਼ਟੀ ਤੋਂ ਵਿਚਾਰ […]
ਬੁਧਵਾਰਿ ਰਾਹੀਂ ਗੁਰ ਉਪਦੇਸ਼
ਬੁਧਵਾਰਿ ਆਪੇ ਬੁਧਿ ਸਾਰੁ॥ ਗੁਰਮੁਖਿ ਕਰਣੀ ਸਬਦੁ ਵੀਚਾਰੁ॥ ਨਾਮਿ ਰਤੇ ਮਨੁ ਨਿਰਮਲੁ ਹੋਇ॥ ਹਰਿ ਗੁਣ ਗਾਵੈ ਹਉਮੈ ਮਲੁ ਖੋਇ॥ ਦਰਿ ਸਚੈ ਸਦ ਸੋਭਾ ਪਾਏ॥ ਨਾਮਿ ਰਤੇ ਗੁਰ ਸਬਦਿ ਸੁਹਾਏ॥ ੪ ॥ ( ਅੰਗ, ੮੪੧) ਸਿੱਖ ਸੱਭਿਆਚਾਰ ਦੀ ਦ੍ਰਿਸ਼ਟੀ ਤੋਂ ਆਮ ਸਮਾਜ ਵਿਚ ਦਿਨਾਂ-ਦਿਹਾਰਾਂ ਸਬੰਧੀ ਕੀਤੇ ਜਾਂਦੇ ਭਰਮਾਂ ਤੋਂ ਸਮਾਜਿਕ ਜਾਗ੍ਰਿਤੀ ਲਈ ਜੋ ‘ਵਾਰ ਸਤ’ ਬਾਣੀ […]
ਮੰਗਲਵਾਰ ਰਾਹੀਂ ਗੁਰ ਉਪਦੇਸ਼
ਮੰਗਲਿ ਮਾਇਆ ਮੋਹੁ ਉਪਾਇਆ॥ ਆਪੇ ਸਿਰਿ ਸਿਰਿ ਧੰਧੈ ਲਾਇਆ॥ ਆਪਿ ਬੁਝਾਏ ਸੋਈ ਬੂਝੈ॥ ਗੁਰ ਕੈ ਸਬਦਿ ਦਰੁ ਘਰੁ ਸੂਝੈ॥ ਪ੍ਰੇਮ ਭਗਤਿ ਕਰੇ ਲਿਵ ਲਾਇ॥ ਹਉਮੈ ਮਮਤਾ ਸਬਦਿ ਜਲਾਇ ॥੩॥( ਅੰਗ ੮੪੧) ‘ਮੰਗਲਵਾਰ’ ਸਬੰਧੀ ‘ਸੰਖਿਆ ਕੋਸ਼’ ਵਿਚ ਇਉਂ ਹਵਾਲਾ ਹੈ ਕਿ “ਮੰਗਲ ਇਕ ਗ੍ਰਹਿ ਹੈ ਜਿਸ ਦੇ ਨਾਮ ਤੋਂ ਮੰਗਲਵਾਰ ਹੋਇਆ ਹੈ। ਅੰਗਰੇਜ਼ੀ ਵਿਚ ਇਸ ਉਪਗ੍ਰਹਿ […]
ਕਲਿ ਤਾਰਣ ਗੁਰੁ ਨਾਨਕ ਆਇਆ
ਵੇਦ ਕਾਲ ਦੇ ਸਾਰੇ ਪ੍ਰਚੱਲਿਤ ਵਿਚਾਰਾਂ ਦੀ ਪ੍ਰਤਿਭਾ ਤੋਂ ਇਨਕਾਰੀ ਹੋਣਾ ਸੰਕੀਰਨ ਅਗਿਆਨਤਾ ਹੈ। ਇਹ ਕਹਿਣਾ ਵੀ ਠੀਕ ਨਹੀਂ ਕਿ ਗੁਰੂ ਨਾਨਕ ਦੇਵ ਜੀ ਦੇ ਸਮਿਆਂ ਤੋਂ ਪਹਿਲਾਂ ਸੰਸਾਰ ਵਿਚ ਗਿਆਨ ਦਾ ਪ੍ਰਵਾਹ ਨਹੀਂ ਸੀ। ਪਰ ਇਹ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਾ ਸਮਾਂ, ਇਕ ਅਜਿਹਾ ਸਮਾਂ ਸੀ, ਜਦੋਂ ਵੇਦਾਂ ਦੇ […]
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਚਪਨ ਅਵਸਥਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਬਾਰੇ ਕਈ ਵਿਚਿੱਤਰ ਅਤੇ ਮਨ ਉਪਰ ਡੂੰਘਾ ਪ੍ਰਭਾਵ ਪਾਉਣ ਵਾਲੀਆਂ ਕਥਾਵਾਂ ਪ੍ਰਚਲਿਤ ਹਨ। ਕਿਹਾ ਜਾਂਦਾ ਹੈ ਕਿ ਗ੍ਰਾਮ ਦੇ ਵਿਹਾਰ ਅਨੁਸਾਰ ਜਦ ਉਨ੍ਹਾਂ ਨੂੰ ਛੋਟੀ ਆਯੂ ਵਿਚ ਵੱਗ ਦੀ ਚਰਾਈ ਲਈ ਬਾਹਰ ਭੇਜਿਆ ਗਿਆ ਤਾਂ ਇਹ ਪ੍ਰਭੂ-ਭਗਤੀ ਵਿਚ ਇੰਨੇ ਮਗਨ ਹੋ ਗਏ ਕਿ ਗਾਈਆਂ ਮੱਝੀਆਂ ਨੂੰ ਰੋਕਣ ਦਾ […]
