LATEST POST
ਭਗਤੀ ਲਹਿਰ- ਮਨੋਵਿਗਿਆਨਕ ਕਾਰਨ
ਧਰਮਾਂ ਦੇ ਸੰਬਾਦ ਵਿੱਚੋਂ ਹੀ ਪੂਜਾ ਦੀਆਂ ਨਵੀਆਂ ਜੁਗਤਾਂ ਪਨਪਦੀਆਂ ਹਨ। ਆਰੀਆਂ ਦੇ ਭਾਰਤ ਵਿਚ ਆਗਮਨ ਦੇ ਫਲਸਰੂਪ ਇਥੋਂ ਦੇ ਮੌਲਿਕ ਵਸਨੀਕ ਦੱਖਣ ਵਿਚ ਧੱਕ ਦਿੱਤੇ ਗਏ। ਉੱਤਰੀ ਆਰੀਆ ਤੇ ਦੱਖਣੀ ਦ੍ਰਵੜ ਸੰਸਕ੍ਰਿਤੀਆਂ ਇਕ ਦੂਜੇ ਤੋਂ ਵੱਖ ਹੁੰਦਿਆਂ ਹੋਇਆਂ ਵੀ ਇਕ ਦੂਜੇ ਉਪਰ ਅਸਰ-ਅੰਦਾਜ਼ ਹੁੰਦੀਆਂ ਰਹੀਆਂ, ਤਾਂ ਵੀ ਦੋਹਾਂ ਵਿਚਾਲੇ ਇਕ ਸੰਤੁਲਿਨ ਕਾਇਮ ਹੋ ਗਿਆ, […]
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਪੁਲਿਸ ਵੱਲੋਂ ਚੁੱਕੇ ਗਏ ਦੋ ਵਿਅਕਤੀਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰਤ ਬਿਆਨ, ਪੁਲਿਸ ਦੀ ਕਾਰਗੁਜ਼ਾਰੀ ਆਪਹੁਦਰੀ ਕਾਰਵਾਈ ਤੇ ਪ੍ਰਬੰਧਾਂ ਵਿੱਚ ਦਖਲ ਦਿੱਤੀ ਗਈ ਕਰਾਰ
ਸ਼੍ਰੋਮਣੀ ਕਮੇਟੀ ਦੇ ਧਿਆਨ ’ਚ ਲਿਆਂਦੇ ਬਿਨਾਂ ਪੁਲਿਸ ਦੁਆਰਾ ਕੀਤੀ ਕਾਰਵਾਈ ਪ੍ਰਬੰਧਾਂ ਵਿਚ ਦਖ਼ਲ- ਸਕੱਤਰ ਸ. ਪ੍ਰਤਾਪ ਸਿੰਘ ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਕੱਲ੍ਹ ਪੰਜਾਬ ਪੁਲਿਸ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਦੋ ਵਿਅਕਤੀਆਂ ਨੂੰ ਚੁੱਕੇ ਜਾਣ ਦੀ ਹਰਕਤ ’ਤੇ ਪ੍ਰਤੀਕਰਮ ਦਿੰਦਿਆਂ ਇਸ ਨੂੰ ਪੁਲਿਸ ਦੀ ਆਪਮੁਹਾਰੀ ਕਾਰਵਾਈ ਅਤੇ ਪ੍ਰਬੰਧਾਂ ’ਚ ਦਖ਼ਲ ਕਰਾਰ ਦਿੱਤਾ […]
ਪ੍ਰੇਸ਼ਾਨੀ ਮੁਕਤ ਜੀਵਨ ਜਿਊਣ ਦੇ ਗੁਰ
ਜੀਵਨ ਕੇਵਲ ਸੁੱਖ ਤੇ ਖ਼ੁਸ਼ੀ ਦਾ ਨਾਂਅ ਨਹੀਂ, ਸਗੋਂ ਸੰਘਰਸ਼, ਮਾਨਸਿਕ ਤਣਾਅ, ਦੁੱਖ, ਅਸਫ਼ਲਤਾ ਵੀ ਇਸ ਦਾ ਇਕ ਹਿੱਸਾ ਹੈ। ਅਜੋਕੇ ਪਦਾਰਥਵਾਦੀ ਯੁੱਗ ਵਿਚ ਜਿਥੇ ਪੈਸੇ ਦੀ ਦੌੜ ਵਧਦੀ ਜਾ ਰਹੀ ਹੈ, ਉਥੇ ਸਮੇਂ ਦੀ ਘਾਟ ਹੁੰਦੀ ਜਾ ਰਹੀ ਹੈ। ਜਿਸ ਵਿਚ ਆਪਣਾ ਸੁਖੀ ਜੀਵਨ ਬਿਤਾ ਸਕੀਏ, ਸੁੱਖ ਦਾ ਸਾਹ ਲੈ ਸਕੀਏ, ਚੈਨ ਦੀ ਨੀਂਦ […]
1 ਫਰਵਰੀ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼ : ਜੀਵਨ: ਭਗਤ ਰਵਿਦਾਸ ਜੀ
ਭਗਤ ਰਵਿਦਾਸ ਜੀ ਦਾ ਸਮਕਾਲੀ ਸਮਾਜ ਜਾਤ-ਪਾਤ, ਕਰਮ-ਕਾਂਡਾਂ ਅਤੇ ਧਾਰਮਿਕ ਕੱਟੜਤਾ ਆਦਿ ਦੇ ਰੋਗਾਂ ਨਾਲ ਪੀੜਤ ਸੀ। ਇਕ ਪਾਸੇ ਆਮ ਲੋਕ ਬਦੇਸ਼ੀ ਹਕੂਮਤ ਦੀ ਗੁਲਾਮੀ ਸਹਿ ਰਹੇ ਸਨ, ਤਾਂ ਦੂਜੇ ਪਾਸੇ ਸੁਦੇਸ਼ੀ ਬ੍ਰਾਹਮਣਵਾਦੀ ਵਿਚਾਰਧਾਰਾ ਨੇ ਕਥਿਤ ਨੀਵੀਆਂ ਸ਼੍ਰੇਣੀਆਂ ਨੂੰ ਉਨ੍ਹਾਂ ਦੇ ਧਾਰਮਿਕ ਅਤੇ ਸਮਾਜਕ ਅਧਿਕਾਰਾਂ ਤੋਂ ਵਾਂਝਿਆ ਕੀਤਾ ਹੋਇਆ ਸੀ। ਇਸ ਸਮੇਂ ਸ਼ੂਦਰ ਜਾਤ ਦਾ […]
आगमन दिवस, 1 फरवरी को विशेष : भक्त रविदास जी की विचारधारा
श्री गुरु ग्रंथ साहिब विश्व के धार्मिक एवं साहित्यिक ग्रंथों में विशेष महत्त्वपूर्ण है। इसमें विभिन्न बाणीकारों की बाणी है जो कि ३१ रागों पर आधारित है। यह बाणी आध्यात्मिक गुणों का ही नहीं मानवीय गुणों का भी बखान करती है। भक्त रविदास जी इन बाणीकारों में से एक हैं। भक्त रविदास जी के श्री […]
31जनवरी को “प्रकाश पर्व पर विशेष” श्री गुरु हरिराय साहिब
श्री गुरु हरिगोबिंद साहिब के बाबा गुरदित्ता जी, सूरज मल, अणी राय, बाबा अटल राय तथा श्री (गुरु) तेग बहादर साहिब पांच सुपुत्र थे। बाबा अटल राय, अणी राय तथा बाबा गुरदित्ता जी अपने पिता जी के जीते-जी ही परलोक गमन कर गये थे। सूरज मल सांसारिक मामलों में जरूरत से ज्यादा खचित रहने वाला […]
31 ਜਨਵਰੀ ਸੱਤਵੇਂ ਪਾਤਸ਼ਾਹ ਦੇ ਆਗਮਨ ਗੁਰਪੁਰਬ ‘ਤੇ ਵਿਸ਼ੇਸ਼: ਸਿਮਰੌ ਸ੍ਰੀ ਹਰਿ ਰਾਇ
ਸਿੱਖ ਇਤਿਹਾਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਸੱਤਵੇਂ ਸਰੂਪ ਸ੍ਰੀ ਗੁਰੂ ਹਰਿਰਾਇ ਸਾਹਿਬ ਬਾਰੇ ਇਕ ਸਾਖੀ ਆਮ ਪ੍ਰਚੱਲਿਤ ਹੈ ਕਿ ਆਪ ਆਪਣੇ ਸੁਭਾਅ ਮੁਤਾਬਕ ਹਰ ਰੋਜ਼ ਬਾਗ ਵਿੱਚ ਸੈਰ ਕਰਨ ਜਾਇਆ ਕਰਦੇ ਸਨ । ਸੈਰ ਕਰਨ ਸਮੇਂ ਆਪ ਆਮ ਤੌਰ ਤੇ ਖੁੱਲ੍ਹਾ ਤੇ ਲੰਮਾ ਚੋਲਾ ਪਹਿਨਦੇ ਸਨ, ਜਿਸ ਨੂੰ ਫ਼ਕੀਰ ਲੋਕ ਚੋਗਾ ਆਖਦੇ […]
